ਪੜਚੋਲ ਕਰੋ

ਤਿੰਨ ਪੰਜਾਬੀਆਂ ਨੇ ਕੀਤਾ ਕਮਾਲ, ਬਾਰਸ਼ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਮਿਲੇਗੀ ਚੇਤਾਵਨੀ

ਭਾਰਤ ਵਿੱਚ ਮੌਸਮ ਦੀ ਸਹੀ ਜਾਣਕਾਰੀ ਦੇਣਾ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ। ਮੌਸਮ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਕਿਸਾਨਾਂ ਨੂੰ ਅਕਸਰ ਹੀ ਦੋਹਰੀ ਮਾਰ ਝੱਲਣੀ ਪੈਂਦੀ ਹੈ।

ਨਵੀਂ ਦਿੱਲੀ: ਭਾਰਤ ਵਿੱਚ ਮੌਸਮ ਦੀ ਸਹੀ ਜਾਣਕਾਰੀ ਦੇਣਾ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ। ਮੌਸਮ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਕਿਸਾਨਾਂ ਨੂੰ ਅਕਸਰ ਹੀ ਦੋਹਰੀ ਮਾਰ ਝੱਲਣੀ ਪੈਂਦੀ ਹੈ। ਇੱਕ ਫਸਲ ਦੀ ਬਰਬਾਦੀ ਤੇ ਨਾਲ ਹੀ ਆਰਥਿਕ ਨੁਕਸਾਨ। ਹੁਣ ਡਿਵਾਇਸ ਰਾਹੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਪ੍ਰੋਫੈਸਰ ਸਣੇ ਤਿੰਨ ਇੰਜਨੀਅਰਾਂ ਦੀ ਟੀਮ ਨੇ ਅਜਿਹੀ ਡਿਵਾਇਸ ਬਣਾਈ ਹੈ ਜੋ ਮੌਸਮ ਦੀ ਸਹੀ ਭਵਿੱਖਵਾਣੀ ਕਰ ਸਕਦੀ ਹੈ। ਟੀਮ ਦਾ ਦਾਅਵਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ‘ਭੁਗੋਲ’ ਨਾਂ ਦੀ ਡਿਵਾਇਸ ਦੱਸੇਗੀ ਕਿ ਕਦੋਂ ਬਾਰਸ਼ ਹੋਣ ਵਾਲੀ ਹੈ। ਡਿਵਾਇਸ ਤੋਂ ਸੈਟੇਲਾਈਟ ਨੂੰ ਭੇਜੇ ਡਾਟਾ ਦੀ ਥਾਂ ਸਥਾਨਕ ਪੱਧਰ ‘ਤੇ ਜਾਣਕਾਰੀ ਇਕੱਠੀ ਕਰ ਬਾਰਸ਼ ਦੀ ਭਵਿੱਖਵਾਣੀ ਕੀਤੀ ਜਾ ਸਕੇਗੀ। ਟੀਮ ‘ਚ ਸ਼ਾਮਲ ਵਿਦਿਆਰਥੀ ਨੇ ਦੱਸਿਆ ਕਿ ਇਕੱਠੇ ਕੀਤੇ ਡਾਟਾ ਰੀਅਲ ਟਾਈਮ ‘ਚ ਹੋਵੇਗਾ। ਇਸ ਦੇ ਨਾਲ ਹੀ ਟੀਮ ਦਾ ਕਹਿਣਾ ਹੈ ਕਿ ਅਜਿਹੀ ਡਿਵਾਇਸ ਤਿਆਰ ਕਰਨ ਦਾ ਵਿਚਾਰ ਇੱਕ ਵਿਦਿਆਰਥੀ ਦੀ ਮਾਂ ਤੋਂ ਮਿਲਿਆ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਆਪਣੀ ਖੇਤੀ ‘ਚ ਡਿਵਾਇਸ ਦਾ ਜ਼ਿਆਦਾ ਫਾਇਦਾ ਲੈ ਸਕਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰੀਅਲ ਟਾਈਮ ਸੂਚਨਾ ਨੂੰ ਕਿਸਾਨਾਂ ਨਾਲ ਸ਼ੇਅਰ ਕੀਤਾ ਜਾ ਸਕੇਗਾ।

ਟਾਪ ਹੈਡਲਾਈਨ

Rahul Gandhi ਨੇ ਮਨਾਇਆ 56ਵਾਂ ਜਨਮਦਿਨ, PM ਮੋਦੀ ਨੇ ਦਿੱਤੀ ਵਧਾਈ; ਕਿਹਾ- ‘ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ’
Rahul Gandhi ਨੇ ਮਨਾਇਆ 56ਵਾਂ ਜਨਮਦਿਨ, PM ਮੋਦੀ ਨੇ ਦਿੱਤੀ ਵਧਾਈ; ਕਿਹਾ- ‘ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ’
ਕੀ ਤੁਹਾਡੀ ਰੇਲਗੱਡੀ ਰੱਦ ਕਰ ਦਿੱਤੀ ਗਈ ਹੈ? 23 ਜੂਨ ਤੋਂ 30 ਜੂਨ ਤੱਕ ਰੇਲਵੇ ਵਿੱਚ ਵੱਡੇ ਬਦਲਾਅ ਆ ਰਹੇ ਹਨ। ਯਾਤਰਾ ਕਰਨ ਤੋਂ ਪਹਿਲਾਂ ਅੱਪਡੇਟ ਜ਼ਰੂਰ ਚੈੱਕ ਕਰੋ।
ਕੀ ਤੁਹਾਡੀ ਰੇਲਗੱਡੀ ਰੱਦ ਕਰ ਦਿੱਤੀ ਗਈ ਹੈ? 23 ਜੂਨ ਤੋਂ 30 ਜੂਨ ਤੱਕ ਰੇਲਵੇ ਵਿੱਚ ਵੱਡੇ ਬਦਲਾਅ ਆ ਰਹੇ ਹਨ। ਯਾਤਰਾ ਕਰਨ ਤੋਂ ਪਹਿਲਾਂ ਅੱਪਡੇਟ ਜ਼ਰੂਰ ਚੈੱਕ ਕਰੋ।
Consumer Rights : ਕੈਰੀ ਬੈਗ ਲਈ ਮੰਗੇ 10 ਰੁਪਏ, ਜੁੱਤਾ ਕੰਪਨੀ ‘ਤੇ ਲੱਗਿਆ ਭਾਰੀ ਜੁਰਮਾਨਾ, ਤੁਸੀਂ ਵੀ ਜਾਣੋ ਆਪਣੇ ਹੱਕ
Consumer Rights : ਕੈਰੀ ਬੈਗ ਲਈ ਮੰਗੇ 10 ਰੁਪਏ, ਜੁੱਤਾ ਕੰਪਨੀ ‘ਤੇ ਲੱਗਿਆ ਭਾਰੀ ਜੁਰਮਾਨਾ, ਤੁਸੀਂ ਵੀ ਜਾਣੋ ਆਪਣੇ ਹੱਕ
ਨਾਕਾਬੰਦੀ ਦੌਰਾਨ ਵੱਡਾ ਖੁਲਾਸਾ! ਨਿਲੰਬਿਤ ਪੁਲਿਸ ਮੁਲਾਜ਼ਮ ਹੈਰੋਇਨ ਸਮੇਤ ਕਾਬੂ, ਜਾਂਚ 'ਚ ਹੋ ਸਕਦੇ ਹਨ ਕਈ ਹੈਰਾਨੀਜਨਕ ਖੁਲਾਸੇ।
ਨਾਕਾਬੰਦੀ ਦੌਰਾਨ ਵੱਡਾ ਖੁਲਾਸਾ! ਨਿਲੰਬਿਤ ਪੁਲਿਸ ਮੁਲਾਜ਼ਮ ਹੈਰੋਇਨ ਸਮੇਤ ਕਾਬੂ, ਜਾਂਚ 'ਚ ਹੋ ਸਕਦੇ ਹਨ ਕਈ ਹੈਰਾਨੀਜਨਕ ਖੁਲਾਸੇ।

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
EPFO : ਕਰੋੜਾਂ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ 8.25% EPF ਵਿਆਜ ਦਰ ਨੂੰ ਦਿੱਤੀ ਮਨਜ਼ੂਰੀ , ਜਾਣੋ ਕਦੋਂ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ ਰਕਮ
EPFO : ਕਰੋੜਾਂ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ 8.25% EPF ਵਿਆਜ ਦਰ ਨੂੰ ਦਿੱਤੀ ਮਨਜ਼ੂਰੀ , ਜਾਣੋ ਕਦੋਂ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ ਰਕਮ
Sindhu Darshan Yojana : ਲੱਦਾਖ ਘੁੰਮਣ ਲਈ 20 ਹਜ਼ਾਰ ਰੁਪਏ ਦੇਵੇਗੀ ਇਹ ਸਰਕਾਰ, ਜਾਣੋ ਕਿਵੇਂ ਲੈ ਸਕਦੇ ਹੋ ਯੋਜਨਾ ਦਾ ਲਾਭ 
Sindhu Darshan Yojana : ਲੱਦਾਖ ਘੁੰਮਣ ਲਈ 20 ਹਜ਼ਾਰ ਰੁਪਏ ਦੇਵੇਗੀ ਇਹ ਸਰਕਾਰ, ਜਾਣੋ ਕਿਵੇਂ ਲੈ ਸਕਦੇ ਹੋ ਯੋਜਨਾ ਦਾ ਲਾਭ 
Amritsar Road Accident :  ਜਨਮ ਦਿਨ ਮਨਾ ਕੇ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,ਇੱਕ ਦੀ ਮੌਤ, 4 ਜ਼ਖ਼ਮੀ
Amritsar Road Accident :  ਜਨਮ ਦਿਨ ਮਨਾ ਕੇ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,ਇੱਕ ਦੀ ਮੌਤ, 4 ਜ਼ਖ਼ਮੀ
"‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ
Khanna ਮੰਡੀ 'ਚ ਮੱਕੀ ਦੀ ਆਮਦ ਨੇ ਫੜੀ ਰਫ਼ਤਾਰ, MSP ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨ ਨਿਰਾਸ਼
Khanna ਮੰਡੀ 'ਚ ਮੱਕੀ ਦੀ ਆਮਦ ਨੇ ਫੜੀ ਰਫ਼ਤਾਰ, MSP ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨ ਨਿਰਾਸ਼
Punjab News:ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਆਪ' ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਲੱਗੇ ਗੰਭੀਰ ਦੋਸ਼; ਮਸ਼ਹੂਰ ਕਾਰੋਬਾਰੀ ਪਰੇਸ਼ਾਨ ਹੋ ਬੋਲਿਆ- ਮੰਗ ਰਹੇ ਹਿੱਸੇਦਾਰੀ; ਅਤੇ...
ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਆਪ' ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਲੱਗੇ ਗੰਭੀਰ ਦੋਸ਼; ਮਸ਼ਹੂਰ ਕਾਰੋਬਾਰੀ ਪਰੇਸ਼ਾਨ ਹੋ ਬੋਲਿਆ- ਮੰਗ ਰਹੇ ਹਿੱਸੇਦਾਰੀ; ਅਤੇ...
Weather Today, June 18: ਇਨ੍ਹਾਂ ਸੂਬਿਆਂ 'ਚ ਅਚਾਨਕ ਬਦਲੇਗਾ ਮੌਸਮ, ਅਸਮਾਨੋਂ ਕਹਿਰ ਬਣ ਕੇ ਟੁੱਟੇਗਾ ਮੀਂਹ ਅਤੇ ਤੇਜ਼ ਤੂਫ਼ਾਨ: IMD ਵੱਲੋਂ ਮੌਸਮ ਨੂੰ ਲੈ ਕੇ 5 ਦਿਨਾਂ ਦੀ ਭਵਿੱਖਬਾਣੀ...
ਇਨ੍ਹਾਂ ਸੂਬਿਆਂ 'ਚ ਅਚਾਨਕ ਬਦਲੇਗਾ ਮੌਸਮ, ਅਸਮਾਨੋਂ ਕਹਿਰ ਬਣ ਕੇ ਟੁੱਟੇਗਾ ਮੀਂਹ ਅਤੇ ਤੇਜ਼ ਤੂਫ਼ਾਨ: IMD ਵੱਲੋਂ ਮੌਸਮ ਨੂੰ ਲੈ ਕੇ 5 ਦਿਨਾਂ ਦੀ ਭਵਿੱਖਬਾਣੀ...
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
Embed widget