ਪੜਚੋਲ ਕਰੋ

ਜਾਣੋ ਕੀ ਹੁੰਦਾ ਹੈ ਟਿਸ਼ੂ ਕੈਂਸਰ, ਜਿਸ ਨਾਲ ਹੋਈ ਸੀ ਅਰੁਣ ਜੇਤਲੀ ਦੀ ਮੌਤ

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਾਫਟ ਟਿਸ਼ੂ ਕੈਂਸਰ ਕਰਕੇ ਮੌਤ ਹੋ ਗਈ। ਐਤਵਾਰ ਨੂੰ ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਅਰੁਣ ਜੇਤਲੀ ਸਾਫਟ ਟਿਸ਼ੂ ਸਰਕੋਮਾ ਕੈਂਸਰ ਨਾਲ ਪੀੜਤ ਸੀ, ਜਿਸ ਦਾ ਇਲਾਜ ਉਹ ਲੰਬੇ ਸਮੇਂ ਤੋਂ ਕਰਵਾ ਰਹੇ ਸੀ।

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਾਫਟ ਟਿਸ਼ੂ ਕੈਂਸਰ ਕਰਕੇ ਮੌਤ ਹੋ ਗਈ। ਐਤਵਾਰ ਨੂੰ ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਅਰੁਣ ਜੇਤਲੀ ਸਾਫਟ ਟਿਸ਼ੂ ਸਰਕੋਮਾ ਕੈਂਸਰ ਨਾਲ ਪੀੜਤ ਸੀ, ਜਿਸ ਦਾ ਇਲਾਜ ਉਹ ਲੰਬੇ ਸਮੇਂ ਤੋਂ ਕਰਵਾ ਰਹੇ ਸੀ। ਬੀਤੀ 9 ਅਗਸਤ ਨੂੰ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਾਰਨ ਜੇਤਲੀ ਨੂੰ ਏਮਜ਼ ‘ਚ ਭਰਤੀ ਕੀਤਾ ਗਿਆ ਸੀ ਜਿਸ ਤੋਂ ਬਾਅਦ 24 ਅਗਸਤ ਨੂੰ 12:07 ਵਜੇ ਉਨ੍ਹਾਂ ਦੀ ਮੌਤ ਹੋ ਗਈ। ਹੁਣ ਜਾਣੋ ਕੀ ਹੁੰਦਾ ਹੈ ਸਾਫਟ ਟਿਸ਼ੂ ਸਰਕੋਮਾ: ਸਾਫਟਟਿਸ਼ੂ ਸਰਕੋਮਾ ਇੱਕ ਵਖਰੀ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਇਹ ਕੈਂਸਰ ਇੰਸਾਨੀ ਸ਼ਰੀਸ ਦੇ ਕੋਮਲ ਟਿਸ਼ੂਆਂ, ਮਾਸਪੇਸ਼ੀਆਂ, ਚਮੜੀ, ਖ਼ੂਨ, ਨਾੜਾਂ, ਖੂਨ ਪ੍ਰਵਾਹ ਅਤੇ ਜੁਆਇੰਟ ‘ਚ ਹੋ ਜਾਂਦਾ ਹੈ। ਇਨਸਾਨੀ ਸਰੀਰ ‘ਚ ਕਈ ਸਾਰੇ ਸਾਫਟ ਟਿਸ਼ੂ ਹੁੰਦੇ ਹਨ, ਪਰ ਸਾਰੇ ਹੀ ਕੈਂਸਰ ਨਹੀਂ ਹੁੰਦੇ ਹਨ। ਪਰ ਜਦੋਂ ਸਾਫਟ ਟਿਸ਼ੂ ਸਰਕੋਮਾ ਇੱਕ ਟਿਸ਼ੂ ਦੇ ਅੰਦਰ ਵਿਕਸਿਤ ਹੁੰਦਾ ਹੈ ਤਾਂ ਉਧੇ ਹੀ ਦੂਜੇ ਟਿਸ਼ੂ ‘ਚ ਫੈਲਣ ਲੱਗਦਾ ਹੈ। ਇਸ ਦੀ ਚਪੇਟ ‘ਚ ਬੱਚੇ ਵੀ ਆ ਸਕਦੇ ਹਨ, ਪਰ ਆਮ ਤੌਰ ‘ਤੇ ਇਹ ਨੌਜਵਾਨਾਂ ‘ਚ ਤੇਜ਼ੀ ਨਾਲ ਫੇਲਦਾ ਹੈ। ਇਹ 50 ਤੋਂ ਜ਼ਿਆਦਾ ਤਰ੍ਹਾਂ ਦਾ ਹੁੰਦਾ ਹੈ। ਕਿਵੇਂ ਨਜ਼ਰ ਆਉੁਂਦਾ ਹਨ ਇਸ ਦੇ ਲੱਛਣ:- ਸ਼ੁਰੂਆਤ ‘ਚ ਇਸ ਤੋਂ ਬਾਅਦ ਜਾਣਕਾਰੀ ਨਹੀਂ ਮਿਲ ਪਾਉਂਦੀ ਹੈ। ਪਰ ਜਿਵੇਂ-ਜਿਵੇਂ ਇਹ ਵਿਕਸਿਤ ਹੁੰਦਾ ਹੈ ਤਾਂ ਮਾਸਪੇਸ਼ੀਆਂ ‘ਚ ਤੇਜ਼ ਦਰਦ ਹੁੰਦਾ ਹੈ। ਇਸ ਤਰ੍ਹਾਂ ਦਾ ਦਰਦ ਹੁੰਦਾ ਹੋਣ ਨਾਲ ਡਾਕਟਰ ਤੋਂ ਜਾਂਚ ਕਰਾਓ। ਸ਼ਰੀਰ ‘ਚ ਕਿਸੇ ਵੀ ਹਿੱਸੇ ‘ਚ ਗੰਢ ਹੁੰਦੀ ਵੀ ਇਸ ਦਾ ਲੱਛਣ ਹੈ। ਜੇਕਰ ਸ਼ਰੀਰ ‘ਚ ਕੋਈ ਗੰਢ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਕੋਲ ਜਾਵੇ। ਢਿੱਡ ਵਿੱਚ ਤੇਜ਼ ਦਰਦ ਹੋਣਾ ਇਸ ਦੇ ਫੈਲਣ ਦਾ ਸੰਕੇਤ ਹੋ ਸਕਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਖਾਣ-ਪੀਣ ‘ਚ ਹਮੇਸ਼ਾ ਸਾਵਧਾਨੀ ਰੱਖੋ। ਜ਼ਿਆਦਾ ਤੇਲ ਵਾਲੀਆਂ ਚੀਜਾਂ ਖਾਣ ਤੋਂ ਹਮੇਸ਼ਾ ਬਣੋਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Raghav Chadha: 'ਆਪ' ਆਗੂ ਰਾਘਵ ਚੱਢਾ ਭਾਜਪਾ 'ਚ ਹੋਣਗੇ ਸ਼ਾਮਲ? ਵਾਇਰਲ ਖਬਰਾਂ ਨੇ ਸਿਆਸੀ ਜਗਤ 'ਚ ਮਚਾਈ ਹਲਚਲ; ਜਾਣੋ ਸੱਚ...
'ਆਪ' ਆਗੂ ਰਾਘਵ ਚੱਢਾ ਭਾਜਪਾ 'ਚ ਹੋਣਗੇ ਸ਼ਾਮਲ? ਵਾਇਰਲ ਖਬਰਾਂ ਨੇ ਸਿਆਸੀ ਜਗਤ 'ਚ ਮਚਾਈ ਹਲਚਲ; ਜਾਣੋ ਸੱਚ...
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
Iran-Israel War : PM ਮੋਦੀ ਦੀ ਉੱਚ ਪੱਧਰੀ ਮੀਟਿੰਗ , ਪੈਟਰੋਲੀਅਮ ਅਤੇ ਬਿਜਲੀ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ  
Iran-Israel War : PM ਮੋਦੀ ਦੀ ਉੱਚ ਪੱਧਰੀ ਮੀਟਿੰਗ , ਪੈਟਰੋਲੀਅਮ ਅਤੇ ਬਿਜਲੀ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ  
Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ 
Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ 

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ
2 ਲੱਖ ਰੁਪਏ ਚਾਹੀਦੀ ਮਹੀਨੇ ਦੀ Income? SIP 'ਚ ਕਰਨਾ ਹੋਵੇਗਾ ਕਿੰਨਾ ਨਿਵੇਸ਼ ਅਤੇ ਬਣੇਗਾ ਕਿੰਨਾ ਫੰਡ?
2 ਲੱਖ ਰੁਪਏ ਚਾਹੀਦੀ ਮਹੀਨੇ ਦੀ Income? SIP 'ਚ ਕਰਨਾ ਹੋਵੇਗਾ ਕਿੰਨਾ ਨਿਵੇਸ਼ ਅਤੇ ਬਣੇਗਾ ਕਿੰਨਾ ਫੰਡ?
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼
ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼
Embed widget