ਪੜਚੋਲ ਕਰੋ
Advertisement
ਗੱਢਿਆਂ ਨੇ ਕੱਢੇ ਜਨਤਾ ਦੇ ਹੰਝੂ, ਸੋਸ਼ਲ ਮੀਡੀਆ 'ਤੇ ਮਜ਼ੇਦਾਰ ਮੀਮਸ
ਸੀਮਤ ਸਪਲਾਈ ਕਰਕੇ ਰਾਜਧਾਨੀ ਦਿੱਲੀ ‘ਚ ਪਿਆਜ਼ ਦਾ ਪ੍ਰਚੂਨ ਭਾਅ 70-80 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ ਚੱਲ ਰਿਹਾ ਹੈ। ਗੱਢਿਆਂ ਦੀ ਇਹੀ ਕੀਮਤ ਦੇਸ਼ ਦੇ ਬਾਕੀ ਸੂਬਿਆਂ ‘ਚ ਵੀ ਹੈ।
ਨਵੀਂ ਦਿੱਲੀ: ਸੀਮਤ ਸਪਲਾਈ ਕਰਕੇ ਰਾਜਧਾਨੀ ਦਿੱਲੀ ‘ਚ ਪਿਆਜ਼ ਦਾ ਪ੍ਰਚੂਨ ਭਾਅ 70-80 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ ਚੱਲ ਰਿਹਾ ਹੈ। ਗੱਢਿਆਂ ਦੀ ਇਹੀ ਕੀਮਤ ਦੇਸ਼ ਦੇ ਬਾਕੀ ਸੂਬਿਆਂ ‘ਚ ਵੀ ਹੈ। ਕੇਂਦਰ ਸਰਕਾਰ ਵੱਲੋਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਗੰਢੇ ਦੀਆਂ ਕੀਮਤਾਂ ਉੱਚ ਪੱਧਰ ‘ਤੇ ਬਣੀਆਂ ਹੋਈਆਂ ਹਨ।
ਪਿਆਜ਼ ਦੀ ਕੀਮਤਾਂ ‘ਤੇ ਰੋਕ ਲਾਉਣ ਲਈ, ਸਰਕਾਰ ਨੇ ਕਈ ਕਦਮ ਚੁੱਕੇ ਹਨ ਜਿਨ੍ਹਾਂ ‘ਚ ਨਿਰਯਾਤ ਪ੍ਰੇਰਕ ਵਾਪਸ ਲੈਣਾ ਤੇ ਘੱਟੋ ਘੱਟ ਨਿਰਯਾਤ ਮੁੱਲ ਵਧਾਉਣ ਵਰਗੇ ਕਦਮ ਸ਼ਾਮਲ ਹਨ। ਸਰਕਾਰ ਜਮ੍ਹਾਂਖੋਰਾਂ ਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਕਰ ਰਹੀ ਹੈ।सोने के भाव बढ़ रहे है . . . पेट्रोल के भाव बढ़ रहे है . . . *Le Onion's pic.twitter.com/6PwbCsbVcS
— How Dare You Isolated Monk ? (@IsolatedMonk) September 26, 2019
ਜਿਵੇਂ-ਜਿਵੇਂ ਪਿਆਜ਼ ਦੀ ਕੀਮਤਾਂ ‘ਚ ਵਾਧਾ ਹੋ ਰਿਹਾ ਹੈ ਸੋਸ਼ਲ ਮੀਡੀਆ ‘ਤੇ ਲੋਕ ਇਹ ਦੱਸਣ ਲਈ ਮਜ਼ੇਦਾਰ ਫੰਨੀ ਮੀਮਸ ਦਾ ਸਹਾਰਾ ਲੈ ਰਹੀ ਹੈ ਕਿ ਕਿਵੇਂ ਮਹਿੰਗੀਆਂ ਕੀਮਤਾਂ ਦਾ ਪਿਆਜ਼ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।Middle class People after #OnionPrice hike be like : pic.twitter.com/3agQdAfXAb
— Raghav Masoom (@comedibanda) September 25, 2019
ਖ਼ਬਰਾਂ ਮੁਤਾਬਕ ਹੜ੍ਹ ਕਰਕੇ ਸਾਉਣੀ ਦੇ ਸੀਜ਼ਨ ‘ਚ ਪਿਆਜ਼ ਦਾ ਉਤਪਾਦਨ ਪ੍ਰਭਾਵਿਤ ਹੋਇਆ। ਮੌਜੂਦਾ ਸਮੇਂ ‘ਚ ਤਾਜ਼ਾ ਪਿਆਜ਼ ਉਪਲੱਬਧ ਨਹੀਂ। ਨਵਾਂ ਉਤਪਾਦਨ ਬਾਜ਼ਾਰ ‘ਚ ਨਵੰਬਰ ਤੋਂ ਆਉਣ ਦੀ ਸੰਭਾਵਨਾ ਹੈ। ਪਿਆਜ਼ ਦੀਆਂ ਕੀਮਤਾਂ ‘ਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਇਹ ਥੋੜ੍ਹੇ ਸਮੇਂ ਦੀ ਗੱਲ ਹੈ।Onions price : pic.twitter.com/Megw4uYOIX
— Pranjul Sharma (@Pranjultweet) September 24, 2019
#OnionPrice Now onions will be like** pic.twitter.com/BO3qjmYzAe
— Thoda sa funny🇮🇳 (@Shivam_mishra21) September 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement