ਪੜਚੋਲ ਕਰੋ

ਮੋਦੀ ਨੇ 5 ਸੂਬਿਆਂ ’ਚ 80 ਸੀਟਾਂ ’ਤੇ ਲਾਇਆ ਜ਼ੋਰ, 70 ਫੀਸਦੀ ਤੋਂ ਵੱਧ ਸੀਟਾਂ ਹਾਰੀ ਬੀਜੇਪੀ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਪੰਜ ਸੂਬਿਆਂ ਵਿੱਚ ਕਰੀਬ 80 ਸੀਟਾਂ ਲਈ ਜ਼ਬਰਦਸਤ ਪ੍ਰਚਾਰ ਕੀਤਾ ਪਰ ਬੀਜੇਪੀ ਨੇ ਇਨ੍ਹਾਂ ਵਿੱਚੋਂ ਲਗਪਗ 70 ਫੀਸਦੀ ਸੀਟਾਂ ਗੁਆ ਦਿੱਤੀਆਂ। ‘ਇੰਡੀਆ ਸਪੈਂਡ’ ਨੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਦੇ ਚੋਣ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਅੰਕੜੇ ਜਾਰੀ ਕੀਤੇ ਹਨ। ਵਿਸ਼ਲੇਸ਼ਣ ਮੁਤਾਬਕ ਯੋਗੀ ਦੀ ਜਿੱਤ ਦਾ ਅੰਕੜਾ (39.13 ਫੀਸਦੀ) ਮੋਦੀ (28.75 ਫੀਸਦੀ) ਤੋਂ ਥੋੜ੍ਹਾ ਬਿਹਤਰ ਦਿਖ ਰਿਹਾ ਹੈ। ਅੰਕੜਿਆਂ ਮੁਤਾਬਕ ਮੋਦੀ ਨੇ 5 ਸੂਬਿਆਂ ਦੀਆਂ 80 ਵਿਧਾਨ ਸਭਾ ਸੀਟਾਂ 'ਤੇ 30 ਰੈਲੀਆਂ ਕੀਤੀਆਂ। ਇਨ੍ਹਾਂ ਵਿੱਚੋਂ ਬੀਜੇਪੀ ਨੇ ਸਿਰਫ 23 ਸੀਟਾਂ ਜਿੱਤੀਆਂ ਤੇ 57 ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਮੋਦੀ ਨੇ ਸਭ ਤੋਂ ਵੱਧ 70 ਫੀਸਦੀ, ਯਾਨੀ 22 ਰੈਲੀਆਂ ਕੀਤੀਆਂ ਪਰ 54 ਸੀਟਾਂ ਵਿੱਚੋਂ ਪਾਰਟੀ ਸਿਰਫ 22 ਸੀਟਾਂ ਜਿੱਤ ਸਕੀ। ਇਸੇ ਤਰ੍ਹਾਂ ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਮੋਦੀ ਨੇ 8 ਰੈਲੀਆਂ ਕੀਤੀਆਂ। ਇਸ ਮੁਹਿੰਮ ਦੌਰਾਨ ਉਨ੍ਹਾਂ 26 ਅਸੈਂਬਲੀ ਸੀਟਾਂ ਕਵਰ ਕੀਤੀਆਂ ਪਰ ਇੰਨੀਆਂ ਸੀਟਾਂ ਵਿੱਚੋਂ ਬੀਜੇਪੀ ਨੂੰ ਸਿਰਫ ਇੱਕ ਸੀਟ ਮਿਲੀ। ਯੋਗੀ ਦਾ ਪ੍ਰਚਾਰ ਅਸਰਦਾਰ ਇੱਕ ਰਿਪੋਰਟ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਵਰਗੇ ਹਿੰਦੀ ਭਾਸ਼ੀ ਸੂਬਿਆਂ ਤੇ ਤੇਲੰਗਾਨਾ ਵਿੱਚ ਯੋਗੀ ਆਦਿੱਤਿਆ ਨਾਥ ਅਹਿਮ ਚੋਣ ਪ੍ਰਚਾਰਕ ਵਜੋਂ ਉੱਭਰੇ ਹਨ। ਵਿਸ਼ਲੇਸ਼ਣ ਦੇ ਅਨੁਸਾਰ ਯੋਗੀ ਨੇ ਸਾਰੇ ਚਾਰ ਸੂਬਿਆਂ ਵਿੱਚ 58 ਰੈਲੀਆਂ ਕੀਤੀਆਂ। ਇੱਥੇ ਬੀਜੇਪੀ ਨੇ 27 ਸੀਟਾਂ ਜਿੱਤੀਆਂ ਤੇ 42 ਵਿੱਚ ਹਾਰ ਮਿਲੀ। ਇਸੇ ਤਰ੍ਹਾਂ ਯੋਗੀ ਨੇ ਐਮਪੀ-ਰਾਜਸਥਾਨ ਵਿੱਚ 37 ਵਿਧਾਨ ਸਭਾ ਚੋਣਾਂ ’ਚ 27 ਚੋਣ ਰੈਲੀਆਂ ਕੀਤੀਆਂ। ਇਥੇ ਬੀਜੇਪੀ ਨੂੰ 21 ਸੀਟਾਂ ਮਿਲੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Gold from Temples : ਕੀ ਸਰਕਾਰ ਲੈਣ ਜਾ ਰਹੀ ਹੈ ਮੰਦਿਰਾਂ ਦਾ ਸੋਨਾ ? ਵਾਇਰਲ ਦਾਵਿਆਂ ਦੀ ਸੱਚਾਈ ਆਈ ਸਾਹਮਣੇ

ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ

ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ

ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਸਿਆਸੀ ਜਗਤ ਤੋਂ ਵੱਡੀ ਖ਼ਬਰ, ਸਾਬਕਾ ਮੁੱਖਮੰਤਰੀ ਦਾ ਹੋਇਆ ਦੇਹਾਂਤ; ਟੁੱਟਿਆਂ ਦੁੱਖਾਂ ਦਾ ਪਹਾੜ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਅਵਾਰਾ ਕੁੱਤਿਆਂ ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਆਮ ਆਦਮੀ ਨੂੰ ਲੱਗਿਆ ਇੱਕ ਹੋਰ ਝਟਕਾ, ਦੁੱਧ ਤੋਂ ਬਾਅਦ ਮਹਿੰਗੀ ਹੋਈ Bread, ਜਾਣੋ ਨਵੇਂ ਰੇਟ
ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਦਰਦਨਾਕ ਮੌਤ; ਮੱਚਿਆ ਚੀਕ ਚੀਹਾੜਾ

ਸਵੇਰੇ-ਸਵੇਰੇ ਸਿਰਦਰਦ ਅਤੇ ਰਹਿੰਦੀ ਥਕਾਵਟ ਸਾਈਲੈਂਟ ਕਿਲਰ ਦਾ ਅਲਰਟ, ਭੁੱਲ ਕੇ ਵੀ ਨਾ ਕਰੋ ਇਗਨੋਰ, ਨਹੀਂ ਤਾਂ ਹੋਵੋਗੇ ਖਤਰਨਾਕ ਬਿਮਾਰੀ ਦੇ ਸ਼ਿਕਾਰ

ਚੰਡੀਗੜ੍ਹ 'ਚ ਪੁਲਿਸ ਅਤੇ ਬਬੀਹਾ ਗੈਂਗ ਦੇ ਗੁਰਗਿਆਂ ਵਿਚਾਲੇ ਮੁਕਾਬਲਾ, ASI ਨੂੰ ਲੱਗੀ ਗੋਲੀ, ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਪੰਜਾਬ ਦੇ 10 ਜ਼ਿਲ੍ਹਿਆਂ 'ਚ ਲੂ ਦਾ ਅਲਰਟ, ਕਦੋਂ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਵਾਪਰ ਗਈ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Embed widget