![ABP Premium](https://cdn.abplive.com/imagebank/Premium-ad-Icon.png)
ABP News ‘ਤੇ ਵੇਖੋ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਹੀ ਨਤੀਜੇ, ਜਾਣੋ ਕਿਵੇਂ ਅਤੇ ਕਦੋ
ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਤੇਜ਼, ਸਹੀ ਅਤੇ ਸਭ ਤੋਂ ਪਹਿਲਾਂ ਨਤੀਜੇ ਤੁਹਾਡੇ ਤਕ ਏਬੀਪੀ ਨਿਊਜ਼ ਪਹੁੰਚਾਵੇਗਾ। 24 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਲਗਾਤਾਰ ਦਿਨ ਭਰ ਏਬੀਪੀ ਨਿਊਜ਼ ਦੀ ਖਾਸ ਕਵਰੇਜ਼ ਹੋਵੇਗੀ। ਫਿਲਹਾਲ ਦੋਵਾਂ ਸੂਬਿਆਂ ‘ਚ ਬੀਜੇਪੀ ਦੀ ਸਰਕਾਰ ਹੈ।
![ABP News ‘ਤੇ ਵੇਖੋ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਹੀ ਨਤੀਜੇ, ਜਾਣੋ ਕਿਵੇਂ ਅਤੇ ਕਦੋ assembly-elections-result-where-and-when-to-watch-live-result ABP News ‘ਤੇ ਵੇਖੋ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਹੀ ਨਤੀਜੇ, ਜਾਣੋ ਕਿਵੇਂ ਅਤੇ ਕਦੋ](https://static.abplive.com/wp-content/uploads/sites/5/2019/10/23105810/ELECTION-RESULT.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਭ ਤੋਂ ਤੇਜ਼, ਸਹੀ ਅਤੇ ਸਭ ਤੋਂ ਪਹਿਲਾਂ ਨਤੀਜੇ ਤੁਹਾਡੇ ਤਕ ਏਬੀਪੀ ਨਿਊਜ਼ ਪਹੁੰਚਾਵੇਗਾ। 24 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਲਗਾਤਾਰ ਦਿਨ ਭਰ ਏਬੀਪੀ ਨਿਊਜ਼ ਦੀ ਖਾਸ ਕਵਰੇਜ਼ ਹੋਵੇਗੀ। ਫਿਲਹਾਲ ਦੋਵਾਂ ਸੂਬਿਆਂ ‘ਚ ਬੀਜੇਪੀ ਦੀ ਸਰਕਾਰ ਹੈ। ਅਜਿਹੇ ‘ਚ ਪੂਰੇ ਦੇਸ਼ ਦੀਆਂ ਨਜ਼ਰਾਂ ਇਨ੍ਹਾਂ ਨਤੀਜਿਆਂ ‘ਤੇ ਹੈ ਕਿ ਕੀ ਬੀਜੇਪੀ ਆਪਣੀ ਸਾਖ ਇਨ੍ਹਾਂ ਸੂਬਿਆਂ ‘ਚ ਬਚਾ ਫੇਰ ਸੱਤਾ ‘ਚ ਵਾਪਸੀ ਕਰ ਪਾਵੇਗੀ ਜਾਂ ਕਾਂਗਰਸ ਦੀ ਵਾਪਸੀ ਦੀ ਉਮੀਦ ਹੈ।
ਹੁਣ ਜਾਣੋ ਕਿੱਥੇ-ਕਿੱਥੇ ਵੇਖ ਸਕਦੇ ਹੋ ਨਤੀਜੇ:
ਟੀਵੀ ‘ਤੇ ਤੁਸੀਂ ਸਵੇਰੇ ਲਗਾਤਾਰ ਦੋਵਾਂ ਸੂਬਿਆਂ ਦੇ ਰੂਝਾਨ ਅਤੇ ਨਤੀਜੇ ਵੇਖ ਸਕਦੇ ਹੋ। ਟੀਵੀ ਦੇ ਨਾਲ-ਨਾਲ ਤੁਸੀਂ ਵੈੱਬਸਾਈਟ ‘ਤੇ ਹਿੰਦੀ ਸਣੇ ਛੇ ਭਾਸ਼ਾਵਾਂ ‘ਚ ਨਤੀਜੇ ਵੇਖ ਸਕਦੇ ਹੋ।
ਇਸ ਦੇ ਨਾਲ ਏਬੀਪੀ ਨਿਊਜ਼ ਦੀ ਲਾਈਵ ਸਟ੍ਰੀਮਿੰਗ ਵੀ ਹੋਵੇਗੀ। ਫੇਮਸ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਅਤੇ ਐਪ ਹੌਟਸਟਾਰ ‘ਤਟ ਵੀ ਤੁਸੀਂ ਨਤੀਜਿਆਂ ਦੀ ਲਾਈਵ ਕਰਵੇਜ਼ ਨੂੰ ਵੇਖ ਸਕਦੇ ਹੋ। ਇਸ ਦੇ ਨਾਲ ਯੂਟਿਊਟ ‘ਤੇ ਵੀ ਲਾਈਵ ਸਟ੍ਰੀਮਿੰਗ ਵੇਖ ਸਕਦੇ ਹੋ।
ਵੈੱਬਸਾਈਟ: ਹਿੰਦੀ : abpnews.in ਅੰਗਰੇਜੀ- abplive.in ਗੁਜਰਾਤੀ- abpasmita.abplive.in ਮਰਾਠੀ: abpmajha.abplive.in ਬੰਗਾਲੀ: abpananda.abplive.in ਪੰਜਾਬੀ: abpsanjha.abplive.in LIVE TV- abplive.in/live-tv ਫੇਸਬੁੱਕ: ਹਿੰਦੀ ਫੇਸਬੁੱਕ : facebook.com/abpnews ਅੰਗਰੇਜੀ ਫੇਸਬੁੱਕ: facebook.com/abplive twitter.com/abpnewshindi ਯੂ-ਟਿਊਬ www.youtube.com/abpnewsਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)