ਪੜਚੋਲ ਕਰੋ
Advertisement
#AssemblyElections2018Results: ਵੋਟਾਂ ਦੀ ਗਿਣਤੀ ਹੋਈ ਪੂਰੀ, ਐਮਪੀ 'ਚ ਬਹੁਮਤ ਤੋਂ ਖੁੰਝੀ ਕਾਂਗਰਸ
ਚੰਡੀਗੜ੍ਹ: ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀ 11 ਦਸੰਬਰ ਨੂੰ ਸ਼ੁਰੂ ਹੋਈ ਗਿਣਤੀ ਪੂਰੀ ਹੋ ਗਈ ਹੈ ਅਤੇ ਅੰਤਮ ਨਤੀਜੇ ਵੀ ਸਾਹਮਣੇ ਆ ਗਏ ਹਨ। ਤੇਲੰਗਾਨਾ ਤੇ ਮਿਜ਼ੋਰਮ ਤੋਂ ਇਲਾਵਾ ਕਾਂਗਰਸ ਤਿੰਨ ਸੂਬਿਆਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਆਈ ਹੈ, ਪਰ ਮੱਧ ਪ੍ਰਦੇਸ਼ ਵਿੱਚ ਪੂਰਨ ਬਹੁਮਤ ਤੋਂ ਖੁੰਝ ਗਈ ਹੈ। ਦੂਜੇ ਪਾਸੇ ਰਾਜਸਥਾਨ ਅਤੇ ਛੱਤੀਗੜ੍ਹ ਵਿੱਚ ਕਾਂਗਰਸ ਸਰਕਾਰ ਬਣਾਉਣ ਦੇ ਸਮਰੱਥ ਹੈ।
ਮੱਧ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਵੋਟਾਂ ਦੀ ਗਿਣਤੀ ਜਾਰੀ ਸੀ, ਜੋ ਹੁਣੇ ਪੂਰੀ ਹੋਈ ਹੈ ਅਤੇ ਕਾਂਗਰਸ ਬਹੁਮਤ ਤੋਂ ਦੋ ਸੀਟਾਂ ਪੱਛੜ ਗਈ ਹੈ, ਜਦਕਿ ਭਾਜਪਾ ਨੂੰ 109 ਸੀਟਾਂ ਹਾਸਲ ਹੋਈਆਂ ਹਨ। ਹੁਣ ਕਾਂਗਰਸ ਆਜ਼ਾਦ ਅਤੇ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰ ਕੇ ਸੂਬੇ ਵਿੱਚ ਸਰਕਾਰ ਦਾ ਗਠਨ ਕਰ ਸਕਦੀ ਹੈ। ਬਸਪਾ ਨੇ ਦੋ ਤੇ ਸਪਾ ਨੇ ਇੱਕ ਸੀਟ ਹਾਸਲ ਕੀਤੀ ਹੈ ਜਦਕਿ ਐਮਪੀ ਦੀਆਂ 230 ਸੀਟਾਂ ਵਿੱਚੋਂ ਚਾਰ ਆਜ਼ਾਦ ਉਮੀਦਵਾਰ ਵੀ ਜੇਤੂ ਹੋਏ ਹਨ ਅਤੇ ਸਰਕਾਰ ਬਣਾਉਣ ਲਈ 116 ਸੀਟਾਂ ਹੋਣੀਆਂ ਜ਼ਰੂਰੀ ਹਨ। ਸੀਟਾਂ ਦਾ ਬਿਓਰਾ: ਮੱਧ ਪ੍ਰਦੇਸ਼: ਕੁੱਲ ਸੀਟਾਂ- 230Madhya Pradesh counting concludes, final ECI results - Congress 114, BJP 109, SP-1, BSP-2 and Independents-4 #MadhyaPradeshElections2018 pic.twitter.com/qCoBWyXCt1
— ANI (@ANI) December 12, 2018
- ਕਾਂਗਰਸ- 114
- ਬੀਜੇਪੀ- 109
- ਆਜ਼ਾਦ- 4
- ਬਸਪਾ-2
- ਸਪਾ-1
- ਕਾਂਗਰਸ- 99
- ਬੀਜੇਪੀ- 73
- ਹੋਰ- 21
- ਬਸਪਾ-6
- ਟੀਆਰਐਸ- 88
- ਕਾਂਗਰਸ- 19
- ਹੋਰ- 7
- ਕਾਂਗਰਸ- 68
- ਬੀਜੇਪੀ- 15
- ਹੋਰ- 7
- ਐਮਐਨਐਫ- 26
- ਕਾਂਗਰਸ- 5
- ਹੋਰ- 8
- ਬੀਜੇਪੀ- 1
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement