ਪੜਚੋਲ ਕਰੋ
Advertisement
ਡਰਾਈਵਿੰਗ ਟੈਸਟ ਪਾਸ ਕਰਨਾ ਹੋਇਆ ਔਖਾ, 49 ਫੀਸਦ ਲੋਕ ਫੇਲ
ਤਕਰੀਬਨ 49 ਫੀਸਦ ਲੋਕ ਜਿਹਨਾਂ ਨੇ ਦੋ ਪਹੀਆ ਜਾਂ ਚਾਰ ਪਹੀਆ ਵਾਹਨਾਂ ਦੇ ਨਵੇਂ ਡਰਾਈਵਿੰਗ ਲਾਇਸੰਸ ਲਈ ਬਿਨੇ ਪੱਤਰ ਦਿੱਤਾ ਸੀ ਡਰਾਈਵਿੰਗ ਟੈਸਟ 'ਚ ਫੇਲ ਹੋ ਚੁੱਕੇ ਹਨ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਨਵੇਂ ਸੈਂਸਰ ਆਟੋ ਮੇਟਿਡ ਟੈਸਟ ਟਰੈਕ ਤੇ 49 ਫੀਸਦ ਲੋਕ ਵਾਹਨ ਚਲਾਉਣ 'ਚ ਆਸਫਲ ਹੋਏ ਹਨ। ਇਹ ਟਰੈਕ ਸੈਕਟਰ 23 ਦੇ ਚੰਡੀਗੜ੍ਹ ਟਰੈਫਿਕ ਪਾਰਕ ਵਿੱਚ ਬਣਿਆ ਹੈ।
ਚੰਡੀਗੜ੍ਹ: ਤਕਰੀਬਨ 49 ਫੀਸਦ ਲੋਕ ਜਿਹਨਾਂ ਨੇ ਦੋ ਪਹੀਆ ਜਾਂ ਚਾਰ ਪਹੀਆ ਵਾਹਨਾਂ ਦੇ ਨਵੇਂ ਡਰਾਈਵਿੰਗ ਲਾਇਸੰਸ ਲਈ ਬਿਨੇ ਪੱਤਰ ਦਿੱਤਾ ਸੀ ਡਰਾਈਵਿੰਗ ਟੈਸਟ 'ਚ ਫੇਲ ਹੋ ਚੁੱਕੇ ਹਨ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਨਵੇਂ ਸੈਂਸਰ ਆਟੋ ਮੇਟਿਡ ਟੈਸਟ ਟਰੈਕ ਤੇ 49 ਫੀਸਦ ਲੋਕ ਵਾਹਨ ਚਲਾਉਣ 'ਚ ਆਸਫਲ ਹੋਏ ਹਨ। ਇਹ ਟਰੈਕ ਸੈਕਟਰ 23 ਦੇ ਚੰਡੀਗੜ੍ਹ ਟਰੈਫਿਕ ਪਾਰਕ ਵਿੱਚ ਬਣਿਆ ਹੈ।
ਰਜਿਸਟਰੀ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਦੇ ਮੁਤਾਬਿਕ ਪਿਛਲੇ ਛੇ ਮਹਿਨੇ 'ਚ ਯਾਨੀ 1 ਜੁਲਾਈ ਤੋਂ 31 ਦੰਸਬਰ 2019 ਦੇ ਵਿੱਚ 51 ਫੀਸਦ ਲੋਕ ਹੀ ਡਰਾਈਵਿੰਗ ਟੈਸਟ ਪਹਿਲੀ ਕੋਸ਼ਿਸ਼ 'ਚ ਪਾਸ ਕਰ ਸਕੇ ਹਨ।
ਡਰਾਈਵਿੰਗ ਟੈਸਟ ਪਾਸ ਕਰਨਾ ਓਦੋਂ ਤੋਂ ਔਖਾ ਹੋਇਆ ਜਦੋਂ ਤੋਂ ਕੇਂਦਰੀ ਇੰਸਟੀਚਿਯੂਟ ਆਫ਼ ਰੋੜ ਟਰਾਂਸਪੋਰਟ ਦੁਆਰਾ ਜੂਨ 2017 'ਚ ਆਟੋਮੇਟਿਡ ਟੈਸਟ ਟਰੈਕ ਪੇਸ਼ ਕੀਤਾ ਗਿਆ। ਜਿਥੇ ਇਨੋਵੇਟਿਵ ਡਰਾਈਵਿੰਗ ਟੈਸਟਿੰਗ ਸਿਸਟਮ (ਆਈਡੀਟੀਐਸ) ਯਾਨੀ ਕੈਮਰੇ ਨਾਲ ਅਧਾਰਤ ਚਾਲਕ ਦੀ ਡ੍ਰਾਇਵਿੰਗ ਮੁਲਾਂਕਣ ਕੀਤਾ ਜਾਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement