ਪੜਚੋਲ ਕਰੋ
Advertisement
ਅਯੁੱਧਿਆ 'ਚ ਅੱਤਵਾਦੀ ਹਮਲੇ ਦਾ ਅਲਰਟ
ਇੱਥੇ ਇੱਕ ਵਾਰ ਫਿਰ ਤੋਂ ਸੁਰੱਖਿਆ ਬਲਾਂ ਦੀ ਸਰਗਰਮੀ ਵਧ ਗਈ ਹੈ। ਸੂਤਰਾਂ ਅਨੁਸਾਰ ਅੱਤਵਾਦੀ ਸਰਗਨਾ ਮਸੂਦ ਅਜ਼ਹਰ ਦੀ ਗੱਲਬਾਤ ਡੀ-ਕੋਡ ਕਰਨ ਤੋਂ ਬਆਦ ਅਯੁੱਧਿਆ ਦੇ ਨਾਲ ਦੇਸ਼ ਦੇ ਹੋਰ ਕਈ ਸੰਵੇਦਨਸ਼ੀਲ ਸਥਾਨਾਂ 'ਤੇ ਹਾਈ ਅਲਰਟ ਕੀਤਾ ਗਿਆ ਹੈ।
ਅਯੁੱਧਿਆ: ਇੱਥੇ ਇੱਕ ਵਾਰ ਫਿਰ ਤੋਂ ਸੁਰੱਖਿਆ ਬਲਾਂ ਦੀ ਸਰਗਰਮੀ ਵਧ ਗਈ ਹੈ। ਸੂਤਰਾਂ ਅਨੁਸਾਰ ਅੱਤਵਾਦੀ ਸਰਗਨਾ ਮਸੂਦ ਅਜ਼ਹਰ ਦੀ ਗੱਲਬਾਤ ਡੀ-ਕੋਡ ਕਰਨ ਤੋਂ ਬਆਦ ਅਯੁੱਧਿਆ ਦੇ ਨਾਲ ਦੇਸ਼ ਦੇ ਹੋਰ ਕਈ ਸੰਵੇਦਨਸ਼ੀਲ ਸਥਾਨਾਂ 'ਤੇ ਹਾਈ ਅਲਰਟ ਕੀਤਾ ਗਿਆ ਹੈ।
ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਵੱਲੋਂ ਅੱਤਵਾਦੀ ਕਾਰਵਾਈ ਦੀ ਸ਼ੰਕਾ ਜਤਾਈ ਗਈ ਹੈ। ਇਸ ਦੀ ਪੁਸ਼ਟੀ ਲਖਨਾਉ ਤੇ ਦੂਸਰੇ ਸ਼ਹਿਰਾਂ 'ਚ ਫੜੇ ਗਏ ਪੀਐਫਆਈ ਮੈਂਬਰਾਂ ਤੋਂ ਮਿਲੇ ਸ਼ੱਕੀ ਸਾਮਾਨ ਤੇ ਸਾਹਿਤ ਤੋਂ ਹੋਈ ਹੈ।
2005 'ਚ ਰਾਮ ਜਨਮਭੂਮੀ ਤੇ ਲਸ਼ਕਰੇ ਤਾਇਬਾ ਦੇ ਫਿਦਾਇਨ ਦਸਤੇ ਨੇ ਅੱਤਵਾਦੀ ਹਮਲਾ ਕੀਤਾ ਸੀ ਪਰ ਸਾਰੇ ਅੱਤਵਾਦੀ ਸੁੱਰਖਿਆ ਬਲਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। 6 ਦਸੰਬਰ, 1992 ਦੀ ਘਟਨਾ ਤੋਂ ਬਾਅਦ ਹੀ ਅਯੁੱਧਿਆ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ਤੇ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement