ਪੜਚੋਲ ਕਰੋ

ਅਯੁੱਧਿਆ ਕੇਸ: SC ਦੇ ਫੈਸਲੇ ਦਾ ਹੋਵੇ ਸਨਮਾਨ-ਬਾਬਾ ਰਾਮਦੇਵ

ਅੱਜ ਸੁਪਰੀਮ ਕੋਰਟ ਅਯੁੱਧਿਆ ਵਿਵਾਦ 'ਤੇ ਆਪਣਾ ਫੈਸਲਾ ਦੇਵੇਗੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇਸ਼ ਦੇ ਇਤਿਹਾਸ ਦੇ ਸਭ ਤੋਂ ਲੰਬੇ ਕੇਸ ਬਾਰੇ ਫੈਸਲਾ ਸੁਣਾਏਗੀ। ਇਸ ਦੌਰਾਨ ਯੋਗਗੁਰੂ ਬਾਬਾ ਰਾਮਦੇਵ ਨੇ ਵੀ ਦੇਸ਼ ਵਾਸੀਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ।

ਨਵੀਂ ਦਿੱਲੀ: ਅੱਜ ਸੁਪਰੀਮ ਕੋਰਟ ਅਯੁੱਧਿਆ ਵਿਵਾਦ 'ਤੇ ਆਪਣਾ ਫੈਸਲਾ ਦੇਵੇਗੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇਸ਼ ਦੇ ਇਤਿਹਾਸ ਦੇ ਸਭ ਤੋਂ ਲੰਬੇ ਕੇਸ ਬਾਰੇ ਫੈਸਲਾ ਸੁਣਾਏਗੀ। ਸਾਰਿਆਂ ਦੀ ਨਜ਼ਰ ਸੁਪਰੀਮ ਕੋਰਟ ਦੇ ਫੈਸਲੇ ‘ਤੇ ਹੈ। ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਦੇਸ਼ ਦੇ ਸਾਰੇ ਸੂਬਿਆਂ 'ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਸਾਰੇ ਲੋਕ ਦੇਸ਼ ਵਾਸੀਆਂ ਨੂੰ ਅਪੀਲ ਕਰ ਰਹੇ ਹਨ ਕਿ ਦੇਸ਼ 'ਚ ਸ਼ਾਂਤੀ ਬਣਾਈ ਰੱਖਣ ਅਤੇ ਅਦਾਲਤ ਦੇ ਫੈਸਲੇ ਦਾ ਸਨਮਾਨ ਕੀਤਾ ਜਾਵੇ। ਇਸ ਦੌਰਾਨ ਯੋਗਗੁਰੂ ਬਾਬਾ ਰਾਮਦੇਵ ਨੇ ਵੀ ਦੇਸ਼ ਵਾਸੀਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਬਾਬਾ ਰਾਮ ਦੇਵ ਨੇ ਕਿਹਾ, “ਦੇਸ਼ ਸੰਵਿਧਾਨ ਨਾਲ ਚਲਦਾ ਹੈ। ਜੋ ਵੀ ਫੈਸਲਾ ਆਉਂਦਾ ਹੈ, ਹਰ ਇੱਕ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਇਸ ਫੈਸਲੇ ਦਾ ਆਦਰ ਕਰਨਾ ਚਾਹੀਦਾ ਹੈ।” ਬਾਬਾ ਰਾਮਦੇਵ ਨੇ ਅੱਗੇ ਕਿਹਾ,“ਕਿਸੇ ਨੂੰ ਵੀ ਇਸ ਫੈਸਲੇ ਬਾਰੇ ਕਿਸੇ ਕਿਸਮ ਦੀ ਨਫ਼ਰਤ ਅਤੇ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਹਨ। ਅੱਜ ਸਾਨੂੰ ਦੁਨੀਆਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਅਸੀਂ ਰੱਬ ਦੇ ਨਾਂ ਜਾਂ ਅੱਲ੍ਹਾ ਦੇ ਨਾਂ 'ਤੇ ਨਹੀਂ ਲੜਦ। ਅਸੀਂ ਸਾਰੇ ਇਕੱਠੇ ਰਹਿੰਦੇ ਹਾਂ।''
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਔਰਤਾਂ ਦੀ ਬੱਲੇ-ਬੱਲੇ! CM ਬਣਦਿਆਂ ਹੀ ਸ਼ੁਭੇਂਦੂ ਅਧਿਕਾਰੀ ਦਾ ਵੱਡਾ ਐਲਾਨ

ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?

ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ

Why Bakes Banda : ਬਾਂਦਾ ਦੁਨੀਆ ਦਾ ਸਭ ਤੋਂ ਗਰਮ ਸ਼ਹਿਰ ਕਿਉਂ? ਸਵੇਰੇ 10 ਵਜੇ ਛਾ ਜਾਂਦਾ ਸਨਾਟਾ, ਰਾਤ ਨੂੰ ਹੁੰਦੀ ਖੇਤੀ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ

ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ

ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ

Embed widget