ਇੱਕ ਯੂਜ਼ਰ ਨੇ ਟਵੀਟ ਕੀਤਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਵੀ ਅਤੇ ਬਾਅਦ ਵੀ ਇੱਕ ਭਾਰਤੀ ਹੀ ਹਾਂ। ਭਾਰਤ ਸ਼ਾਂਤੀਪੂਰਨ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ।
ਇੱਕ ਹੋਰ ਯੂਜ਼ਰ ਨੇ ਇੱਕ ਤਸਵੀਰ ਟਵੀਟ ਕੀਤੀ ਹੈ ਕਿ 'ਐਚ' ਦਾ ਮਤਲਬ ਹਿੰਦੂ ਹੈ ਅਤੇ 'ਐਮ' ਮੁਸਲਮਾਨ ਹੈ, ਪਰ ਐਸ ਅਤੇ ਐਚ ਮਿਲ ਕੇ 'ਅਸੀਂ' ਬਣਾਉਂਦੇ ਹਾਂ, ਜਿਸ 'ਅਸੀਂ' ਨਾਲ ਅਸੀਂ ਸਭ ਕੁਝ ਹਾਂ।