ਪੜਚੋਲ ਕਰੋ

Mukhtar Ansari: ਬਾਹੁਬਲੀ ਮੁਖਤਾਰ ਅੰਸਾਰੀ ਦੀ ਰੋਟੀ 'ਚ ਮਿਲਾਇਆ ਸੀ ਜ਼ਹਿਰ ! ਪਿਆ ਦਿਲ ਦਾ ਦੌਰਾ, ਹੋਈ ਮੌਤ

Mukhtar Ansari Heart Attack: ਦੋਸ਼ੀ ਬਾਹੁਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਜੇਲ੍ਹ 'ਚ ਦਿਲ ਦਾ ਦੌਰਾ ਪੈਣ ਦੀ ਖਬਰ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Mukhtar Ansari Heart Attack: ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੀ ਵੀਰਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੁਖਤਾਰ ਨੂੰ ਰਾਤ 8:25 'ਤੇ ਉਲਟੀਆਂ ਅਤੇ ਬੇਹੋਸ਼ੀ ਦੀ ਹਾਲਤ 'ਚ ਜੇਲ ਤੋਂ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਜਾਇਆ ਗਿਆ।

9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮੁਖਤਾਰ ਅੰਸਾਰੀ ਬੈਰਕ 'ਚ ਅਚਾਨਕ ਬੇਹੋਸ਼ ਹੋ ਗਏ ਸਨ। ਅੱਜ 3 ਡਾਕਟਰਾਂ ਦਾ ਪੈਨਲ ਲਾਸ਼ ਦਾ ਪੋਸਟਮਾਰਟਮ ਕਰੇਗਾ। ਮੁਖਤਾਰ ਨੂੰ ਅੱਜ ਗਾਜ਼ੀਪੁਰ ਦੇ ਕਾਲੀ ਬਾਗ ਕਬਰਸਤਾਨ 'ਚ ਸਸਕਾਰ ਕੀਤਾ ਜਾ ਸਕਦਾ ਹੈ।

ਮੁਖਤਾਰ ਅੰਸਾਰੀ ਦੀ ਸਿਹਤ ਪਿਛਲੇ ਕੁਝ ਸਮੇਂ 'ਚ ਕਈ ਵਾਰ ਵਿਗੜ ਚੁੱਕੀ ਸੀ। ਉਸ ਨੂੰ ਮੰਗਲਵਾਰ ਸ਼ਾਮ ਨੂੰ ਬਾਂਦਾ ਜ਼ਿਲ੍ਹੇ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਤੋਂ ਛੁੱਟੀ ਦੇ ਦਿੱਤੀ ਗਈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਨੀਲ ਕੌਸ਼ਲ ਨੇ ਦੱਸਿਆ ਸੀ ਕਿ ਅੰਸਾਰੀ ਨੂੰ ਉਸ ਸਮੇਂ ਪੇਟ ਵਿੱਚ ਦਰਦ, ਪਿਸ਼ਾਬ ਕਰਨ ਵਿੱਚ ਸਮੱਸਿਆ ਅਤੇ ਸ਼ੌਚ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।


ਮੁਖਤਾਰ ਅੰਸਾਰੀ ਦੇ ਭਰਾ ਅਤੇ ਗਾਜ਼ੀਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਮੁਹੰਮਦਾਬਾਦ ਪੁਲਿਸ ਸਟੇਸ਼ਨ ਤੋਂ ਸੰਦੇਸ਼ ਮਿਲਿਆ ਸੀ, ਜਿਸ 'ਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਮੁਖਤਾਰ ਦੀ ਤਬੀਅਤ ਖਰਾਬ ਹੈ ਅਤੇ ਉਨ੍ਹਾਂ ਨੂੰ ਬੰਦਾ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। 

ਅਫਜ਼ਲ ਅੰਸਾਰੀ ਅਨੁਸਾਰ ਮੁਖਤਾਰ ਨੇ ਉਸ ਨੂੰ ਦੱਸਿਆ ਹੈ ਕਿ ਉਸ ਨੂੰ ਖਾਣੇ ਵਿਚ ਕੋਈ ਜ਼ਹਿਰੀਲਾ ਪਦਾਰਥ ਖੁਆਇਆ ਗਿਆ ਹੈ ਅਤੇ ਅਜਿਹਾ ਦੂਜੀ ਵਾਰ ਹੋਇਆ ਹੈ। ਉਸ ਨੇ ਦੱਸਿਆ ਕਿ ਮੁਖਤਾਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕਰੀਬ 40 ਦਿਨ ਪਹਿਲਾਂ ਜ਼ਹਿਰ ਦਿੱਤਾ ਗਿਆ ਸੀ ਅਤੇ ਹਾਲ ਹੀ ਵਿਚ ਦੁਬਾਰਾ 19 ਜਾਂ 22 ਮਾਰਚ ਨੂੰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੈ।

 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

 

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Advertisement
for smartphones
and tablets

ਵੀਡੀਓਜ਼

Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇPartap Bajwa| ਬਾਜਵਾ ਦੀ ਦਹਾੜ, ਘੇਰੀ ਮੋਦੀ ਤੇ ਮਾਨ ਸਰਕਾਰVijay Inder Singla| ਵਿਜੇ ਇੰਦਰ ਸਿੰਗਲਾ ਨੇ ਭਰੀ ਨਾਮਜ਼ਦਗੀ, ਜਿੱਤ ਦਾ ਦਾਅਵਾIqbal Jhundan| ਅਕਾਲੀ ਉਮੀਦਵਾਰ ਨੇ ਕਾਂਗਰਸ ਤੇ AAP ਬਾਰੇ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
Diljit Dosanjh in America | Surjit Pattar | Dil Illuminati | Diljit Dosanjh live ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ  ਵਿਰਸਾ
ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ ਵਿਰਸਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
Surjit Patar ਨੂੰ ਵਿਦਾ ਕਰਦੇ ਵੇਲੇ ਭਾਵੁਕ ਹੋਏ CM ਮਾਨ ,ਅਰਥੀ ਨੂੰ ਦਿੱਤਾ ਮੋਢਾ
Embed widget