ਪੜਚੋਲ ਕਰੋ

ਰਾਮਦੇਵ ਲਿਖ ਰਹੇ ਹਨ ਆਪਣੀ ਜੀਵਨੀ 'ਬਿਇੰਗ ਬਾਬਾ ਰਾਮਦੇਵ'

ਹਰਿਦੁਆਰ: ਰਾਜਨੀਤਕ ਬਿਆਨਾਂ ਤੇ ਪਤੰਜਲੀ ਉਤਪਾਦਾਂ ਦੇ ਜ਼ਰੀਏ ਖ਼ਬਰਾਂ ਵਿੱਚ ਆਏ ਯੋਗ ਗੁਰੂ ਬਾਬਾ ਰਾਮਦੇਵ ਹੁਣ ਆਪਣੀ ਜੀਵਨੀ 'ਬਿਇੰਗ ਬਾਬਾ ਰਾਮਦੇਵ' ਨੂੰ ਲੈ ਕੇ ਇੱਕ ਵਾਰ ਫਿਰ ਚਰਚਾਂ ਵਿੱਚ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਰਾਮਦੇਵ ਖ਼ੁਦ ਲਿਖ ਰਹੇ ਹਨ। ਉਨ੍ਹਾਂ ਦੀ ਜੀਵਨੀ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜੀਵਨੀ ਵਿੱਚ ਉਨ੍ਹਾਂ ਦੇ ਯੋਗ, ਪਤੰਜਲੀ ਤੇ ਰਾਜਨੀਤਕ ਘਟਨਾਵਾਂ ਦਾ ਜ਼ਿਕਰ ਕੀਤਾ ਜਾਏਗਾ। ਇਹ ਜੀਵਨੀ ਅਗਲੇ ਸਾਲ ਛਾਪੀ ਜਾਏਗੀ। ਜੀਵਨੀ ਨੂੰ ਲੈ ਕੇ ਰਾਮਦੇਵ ਨੇ ਕਿਹਾ, 'ਮੇਰੇ ਬਾਰੇ ਮੀਡੀਆ ਵਿੱਚ ਪਹਿਲਾਂ ਹੀ ਬਹੁਤ ਲੋਕ ਬਹੁਤ ਕੁੱਝ ਲਿਖ ਚੁੱਕੇ ਹਨ। ਪਰ ਹੁਣ ਆਪਣੀ ਜੀਵਨੀ ਵਿੱਚ ਮੈਂ ਆਪਣੇ ਸ਼ਬਦਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲੋਕਾਂ ਦੇ ਸਾਹਮਣੇ ਰੱਖਾਂਗਾ।' ਜਾਣਕਾਰੀ ਮੁਤਾਬਕ, ਇਸ ਜੀਵਨੀ ਵਿੱਚ ਰਾਮਦੇਵ ਦੇ ਬਚਪਨ, ਉਨ੍ਹਾਂ ਦੇ ਜੀਵਨ, ਯੋਗ ਗੁਰੂ ਬਣਨ ਦਾ ਦੌਰਾ ਤੇ ਦੇਸ਼ ਦੇ ਹਿਤ ਵਿੱਚ ਚਲਾਏ ਗਏ ਅੰਦੋਲਨ ਜਿਵੇਂ ਕਿ ਕਾਲਾ ਧਨ ਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਅੰਦੋਲਨ ਕਰਨ ਦਾ ਵੀ ਜ਼ਿਕਰ ਕੀਤਾ ਜਾਏਗਾ। ਸੂਤਰਾਂ ਮੁਤਾਬਕ, ਜੀਵਨੀ ਵਿੱਚ ਕੁੱਝ ਜਾਣਕਾਰੀਆਂ ਅਜਿਹੀਆਂ ਵੀ ਹੋਣਗੀਆਂ, ਜਿਨ੍ਹਾਂ ਦੀ ਜਾਣਕਾਰੀ ਫ਼ਿਲਹਾਲ ਕਿਸੇ ਕੋਲ ਨਹੀਂ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Kakinada Fireworks Factory Blast : ਆਂਧਰਾ ਪ੍ਰਦੇਸ਼ ਦੀ ਇੱਕ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, 18 ਮੌਤਾਂ, 6 ਗੰਭੀਰ ਜ਼ਖਮੀ
Kakinada Fireworks Factory Blast : ਆਂਧਰਾ ਪ੍ਰਦੇਸ਼ ਦੀ ਇੱਕ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, 18 ਮੌਤਾਂ, 6 ਗੰਭੀਰ ਜ਼ਖਮੀ
Holi 'ਤੇ ਬਿਨ੍ਹਾਂ ਹੈਲਮੇਟ ਅਤੇ ਸੀਟ ਬੈਲਟ ਤੋਂ ਨਹੀਂ ਚਲਾ ਸਕਦੇ ਵਾਹਨ , ਸੀਐਮ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼ 
Holi 'ਤੇ ਬਿਨ੍ਹਾਂ ਹੈਲਮੇਟ ਅਤੇ ਸੀਟ ਬੈਲਟ ਤੋਂ ਨਹੀਂ ਚਲਾ ਸਕਦੇ ਵਾਹਨ , ਸੀਐਮ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼ 
Ideas of India Summit 2026: 'ਇੱਕ ਸਾਲ 'ਚ ਦੁਨੀਆਂ ਨੇ ਕਈ ਜੰਗਾਂ ਵੇਖੀਆਂ', ਆਈਡੀਆਜ਼ ਆਫ਼ ਇੰਡੀਆ ਸੰਮੇਲਨ 'ਚ ਬੋਲੇ- ABP ਦੇ ਮੁੱਖ ਸੰਪਾਦਕ ਅਤਿਦੇਵ ਸਰਕਾਰ...
'ਇੱਕ ਸਾਲ 'ਚ ਦੁਨੀਆਂ ਨੇ ਕਈ ਜੰਗਾਂ ਵੇਖੀਆਂ', ਆਈਡੀਆਜ਼ ਆਫ਼ ਇੰਡੀਆ ਸੰਮੇਲਨ 'ਚ ਬੋਲੇ- ABP ਦੇ ਮੁੱਖ ਸੰਪਾਦਕ ਅਤਿਦੇਵ ਸਰਕਾਰ...
Arvind Kejriwal: ਅਦਾਲਤ ਦੇ ਫੈਸਲੇ ਤੋਂ ਬਾਅਦ ਮੀਡੀਆ ਸਾਹਮਣੇ ਫੁੱਟ-ਫੁੱਟ ਰੋਏ ਅਰਵਿੰਦ ਕੇਜਰੀਵਾਲ, ਬੋਲੇ-
ਅਦਾਲਤ ਦੇ ਫੈਸਲੇ ਤੋਂ ਬਾਅਦ ਮੀਡੀਆ ਸਾਹਮਣੇ ਫੁੱਟ-ਫੁੱਟ ਰੋਏ ਅਰਵਿੰਦ ਕੇਜਰੀਵਾਲ, ਬੋਲੇ-"ਮੈਂ ਭ੍ਰਿਸ਼ਟ ਨਹੀਂ ਹਾਂ..."

ਵੀਡੀਓਜ਼

ਪੰਜਾਬ ਸੁਰੱਖਿਆ 'ਤੇ ਸਿਆਸੀ ਤੂਫ਼ਾਨ — ਜਾਖੜ ਨੇ ਘੇਰੀ ਮਾਨ ਸਰਕਾਰ
ਸਰਕਾਰ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ! ਜਾਖੜ ਦਾ ਵੱਡਾ ਦਾਅਵਾ
CM ਮਾਨ ਦੇ ਪੈਰਾਂ 'ਚ ਰੁਲ ਰਹੀ ਪੰਜਾਬ ਪੁਲਿਸ? ਜਾਖੜ ਦਾ ਤਿੱਖਾ ਵਾਰ
ਪੰਜਾਬ 'ਚ Law & Order ਖਤਮ! ਸੁਨੀਲ ਜਾਖੜ ਦਾ CM ਮਾਨ 'ਤੇ ਸਿੱਧਾ ਹਮਲਾ
ਪੰਜਾਬ 'ਚ ਕਿਉਂ ਵਧ ਰਿਹਾ ਕ੍ਰਾਈਮ? BJP ਪ੍ਰਧਾਨ ਸੁਨੀਲ ਜਾਖੜ ਭੜਕੇ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
Embed widget