ਪੜਚੋਲ ਕਰੋ
Advertisement
ਬਾਬਾ ਰਾਮਦੇਵ ਦੀ ਹਰਬਲ ਜੀਂਸ
ਨਵੀਂ ਦਿੱਲੀ: ਕਰਿਆਨਾ, ਫਾਰਮਾ, ਆਯੁਰਵੈਦਿਕ, ਕਾਸਮੈਟਿਕ, ਸਿਹਤ ਤੋਂ ਬਾਅਦ ਬਾਬਾ ਰਾਮਦੇਵ ਹੁਣ ਕੱਪੜਿਆਂ ਦੇ ਬਾਜ਼ਾਰ ਵਿੱਚ ਵੀ ਉਤਰਨ ਦੀ ਤਿਆਰੀ ਵਿੱਚ ਹਨ। ਮੀਡੀਆ ਰਿਪੋਰਟ ਮੁਤਾਬਕ, ਬਾਬਾ ਰਾਮਦੇਵ ਜਲਦੀ ਹੀ ਮੁੰਡੇ-ਕੁੜੀਆਂ ਲਈ ਹਰਬਲ ਜੀਂਸ ਲਾਂਚ ਕਰਨਗੇ।
ਰਾਮਦੇਵ ਦੇ ਕਲੈਕਸ਼ਨ ਵਿੱਚ ਸਿਰਫ ਜੀਂਸ ਹੀ ਨਹੀਂ ਸਗੋਂ ਦੂਜੇ ਦੇਸੀ ਤੇ ਵਿਦੇਸ਼ੀ ਕੱਪੜੇ ਵੀ ਹੋਣਗੇ। ਹਾਲਾਂਕਿ ਪਤਜੰਲੀ ਦਾ ਫਿਲਹਾਲ ਫੋਕਸ ਜੀਂਸ ਪ੍ਰੋਡਕਸ਼ਨ 'ਤੇ ਹੀ ਹੋਵੇਗਾ। ਇੰਨਾ ਹੀ ਨਹੀਂ ਬਾਬਾ ਰਾਮਦੇਵ ਦੀ ਹਰਬਲ ਜੀਂਸ ਸਿਰਫ ਭਾਰਤ ਹੀ ਨਹੀਂ ਗੁਆਂਢੀ ਦੇਸ਼ਾਂ ਅਫਰੀਕਾ ਤੇ ਅਮਰੀਕਾ ਵਿੱਚ ਵੀ ਵੇਚੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement