ਪੜਚੋਲ ਕਰੋ

ਬਿਹਾਰ 'ਚ ਲੂ ਦੇ ਕਹਿਰ ਨਾਲ 24 ਘੰਟਿਆਂ 'ਚ 45 ਮੌਤਾਂ, ਸੈਂਕੜੇ ਹਸਪਤਾਲ ਦਾਖ਼ਲ

ਲੂ ਦੀ ਵਜ੍ਹਾ ਨਾਲ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ 45 ਜਣਿਆਂ ਦੀ ਮੌਤ ਹੋ ਗਈ ਹੈ ਤੇ 100 ਤੋਂ ਵੱਧ ਹਸਪਤਾਲ ਦਾਖ਼ਲ ਹਨ। ਔਰੰਗਾਬਾਦ, ਗਯਾ ਤੇ ਨਵਾਦਾ ਜ਼ਿਲ੍ਹਿਆਂ ਵਿੱਚ ਲੂ ਲੱਗਣ ਦਾ ਵਜ੍ਹਾ ਨਾਲ ਇੰਨੀਆਂ ਮੌਤਾਂ ਹੋਈਆਂ ਹਨ।

ਪਟਨਾ: ਬਿਹਾਰ ਵਿੱਚ ਲੂ ਦੀ ਵਜ੍ਹਾ ਨਾਲ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ 45 ਜਣਿਆਂ ਦੀ ਮੌਤ ਹੋ ਗਈ ਹੈ ਤੇ 100 ਤੋਂ ਵੱਧ ਹਸਪਤਾਲ ਦਾਖ਼ਲ ਹਨ। ਔਰੰਗਾਬਾਦ, ਗਯਾ ਤੇ ਨਵਾਦਾ ਜ਼ਿਲ੍ਹਿਆਂ ਵਿੱਚ ਲੂ ਲੱਗਣ ਦਾ ਵਜ੍ਹਾ ਨਾਲ ਇੰਨੀਆਂ ਮੌਤਾਂ ਹੋਈਆਂ ਹਨ। ਗਯਾ ਤੇ ਪਤਨਾ ਦਾ ਸ਼ਨੀਵਾਰ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ। ਔਰੰਗਾਬਾਦ ਦੇ ਸਿਵਲ ਸਰਜਨ ਡਾ. ਸੁਰੇਂਦਰ ਪ੍ਰਸਾਦ ਨੇ ਸ਼ਨੀਵਾਰ ਦੇਰ ਰਾਤ ਤਕ ਲੂ ਲੱਗਣ ਦੀ ਵਜ੍ਹਾ ਨਾਲ 27 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਸੀ। ਸੁਰੇਂਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿੱਚ ਦਰਜਨਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਗਯਾ ਦੇ ਜ਼ਿਲ੍ਹਾ ਅਧਿਕਾਰੀ ਅਭਿਸ਼ੇਕ ਸਿੰਘ ਨੇ 14 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਜਦਕਿ ਇੱਕ ਹੋਰ ਜ਼ਿਲ੍ਹਾ ਅਧਿਕਾਰੀ ਨੇ ਨਵਾਦਾ ਵਿੱਚ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਦੋਵਾਂ ਜ਼ਿਲ੍ਹਿਆਂ ਵਿੱਚ ਲੂ ਨਾਲ ਪ੍ਰਭਾਵਿਤ 60 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਨ੍ਹਾਂ ਮੌਤਾਂ 'ਤੇ ਦੁੱਖ ਜਤਾਇਆ ਹੈ। ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ। ਸਰਕਾਰ ਨੇ ਮ੍ਰਿਤਕਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਲੂ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਹੈ। ਲੋਕਾਂ ਨੂੰ ਦਿਨ ਵੇਲੇ ਬਾਹਰ ਨਾ ਜਾਣ ਤੇ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

ਟਾਪ ਹੈਡਲਾਈਨ

 Ayodhya Ram Mandir Donation Row : SIT ਜਾਂਚ 'ਚ ਵੱਡਾ ਖੁਲਾਸਾ, ਪੈਸਿਆਂ ਦੀ ਵੰਡ ਨੂੰ ਲੈ ਕੇ ਹੋਇਆ ਆਪਸੀ ਵਿਵਾਦ, ਸਾਹਮਣੇ ਆਉਣ ਲੱਗਾ ਪੂਰਾ ਖੇਡ
 Ayodhya Ram Mandir Donation Row : SIT ਜਾਂਚ 'ਚ ਵੱਡਾ ਖੁਲਾਸਾ, ਪੈਸਿਆਂ ਦੀ ਵੰਡ ਨੂੰ ਲੈ ਕੇ ਹੋਇਆ ਆਪਸੀ ਵਿਵਾਦ, ਸਾਹਮਣੇ ਆਉਣ ਲੱਗਾ ਪੂਰਾ ਖੇਡ
Kanpur Airport 'ਤੇ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ, ਚੱਲਦੇ ਪ੍ਰੋਪੈਲਰ ਦੀ ਲਪੇਟ 'ਚ ਆਈ ਟ੍ਰੇਨੀ ਪਾਇਲਟ
Kanpur Airport 'ਤੇ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ, ਚੱਲਦੇ ਪ੍ਰੋਪੈਲਰ ਦੀ ਲਪੇਟ 'ਚ ਆਈ ਟ੍ਰੇਨੀ ਪਾਇਲਟ
Cabinet Reshuffle: ਮੰਤਰੀ ਮੰਡਲ 'ਚ ਫੇਰਬਦਲ ਦੀਆਂ ਅਟਕਲਾਂ ਤੇਜ਼, ਜਾਣੋ ਕਿੰਨਾ ਮੰਤਰੀਆਂ ਦੀ ਕੈਬਨਿਟ ’ਚੋਂ ਹੋਏਗੀ ਛੁੱਟੀ? ਵਾਇਰਲ ਲਿਸਟ ਨੇ ਮਚਾਈ ਤਰਥੱਲੀ...
ਮੰਤਰੀ ਮੰਡਲ 'ਚ ਫੇਰਬਦਲ ਦੀਆਂ ਅਟਕਲਾਂ ਤੇਜ਼, ਜਾਣੋ ਕਿੰਨਾ ਮੰਤਰੀਆਂ ਦੀ ਕੈਬਨਿਟ ’ਚੋਂ ਹੋਏਗੀ ਛੁੱਟੀ? ਵਾਇਰਲ ਲਿਸਟ ਨੇ ਮਚਾਈ ਤਰਥੱਲੀ...
Cloud Burst: ਅਚਾਨਕ ਫਟਿਆ ਬੱਦਲ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਪਾਣੀ ਤੇ ਮਲਬਾ: ਕੁਝ ਹੀ ਮਿੰਟਾਂ 'ਚ ਮੱਚੀ ਤਬਾਹੀ...
ਅਚਾਨਕ ਫਟਿਆ ਬੱਦਲ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਪਾਣੀ ਤੇ ਮਲਬਾ: ਕੁਝ ਹੀ ਮਿੰਟਾਂ 'ਚ ਮੱਚੀ ਤਬਾਹੀ...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਅੰਮ੍ਰਿਤਸਰ ਦੇ ਨੌਜਵਾਨ ਦੀ ਸਲੋਵਾਕੀਆ 'ਚ ਪਾਣੀ 'ਚ ਡੁੱਬਣ ਨਾਲ ਮੌਤ, ਰੋਜ਼ੀ-ਰੋਟੀ ਕਮਾਉਣ ਗਿਆ ਸੀ; ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹੇਗੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, ਇਨੋਵਾ ਗੱਡੀ 'ਚ ਪਾ ਕੇ ਨੌਜਵਾਨ ਨੂੰ ਕੀਤਾ ਕਿਡਨੈਪ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, ਇਨੋਵਾ ਗੱਡੀ 'ਚ ਪਾ ਕੇ ਨੌਜਵਾਨ ਨੂੰ ਕੀਤਾ ਕਿਡਨੈਪ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ, ਸਿਆਸੀ ਪਾਰਟੀਆਂ ਨੇ ਗਾਇਕਾਂ 'ਤੇ ਖੇਡਿਆ ਦਾਅ; ਜਾਣੋ 'ਆਪ' ਅਤੇ 'ਭਾਜਪਾ' ਨੇ ਚੋਣ ਮੈਦਾਨ 'ਚ ਕਿੰਨਾ ਸ਼ਖਸੀਅਤਾਂ ਨੂੰ ਉਤਾਰਿਆ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਜੂਨ 2026
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ, AAP ਦੇ ਮੰਤਰੀ ਤੇ MLA ਲਿਖਤੀ ਜਵਾਬ ਸੌਂਪਣਗੇ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ, AAP ਦੇ ਮੰਤਰੀ ਤੇ MLA ਲਿਖਤੀ ਜਵਾਬ ਸੌਂਪਣਗੇ
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ ਹੋਣਗੇ ਰੂ-ਬ-ਰੂ...
LPG e-KYC ਤੋਂ ਲੈਕੇ ITR ਤੱਕ, 2 ਦਿਨ ਬਾਅਦ ਬਦਲ ਰਹੇ ਆਹ ਨਿਯਮ, 30 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਜ਼ਰੂਰੀ ਕੰਮ
LPG e-KYC ਤੋਂ ਲੈਕੇ ITR ਤੱਕ, 2 ਦਿਨ ਬਾਅਦ ਬਦਲ ਰਹੇ ਆਹ ਨਿਯਮ, 30 ਜੂਨ ਤੋਂ ਪਹਿਲਾਂ ਨਿਪਟਾ ਲਓ ਆਹ ਜ਼ਰੂਰੀ ਕੰਮ
Embed widget