ਪੜਚੋਲ ਕਰੋ

ਬਿਨਾ ਕਾਰਡ ਦੇ ATM ਤੋਂ ਮਿਲੇਗਾ ਕੈਸ਼

ਨਵੀਂ ਦਿੱਲੀ : ਹੁਣ ATM ਤੋਂ ਪੈਸਾ ਕਢਵਾਉਣ ਲਈ ਕਾਰਡ ਅਤੇ ਪਿੰਨ ਦੀ ਜ਼ਰੂਰਤ ਨਹੀਂ ਹੋਵੇਗੀ। ਨਵੇਂ ਸਾਲ ਦੌਰਾਨ ਬੈਂਕ ਅਜਿਹੀਆਂ ATM ਮਸ਼ੀਨਾਂ ਲਗਾਉਣ ਜਾ ਰਿਹਾ ਹੈ ਜਿਸ ਵਿੱਚ ਪੈਸੇ ਕਢਵਾਉਣ ਦੇ ਲਈ ਸਿਰਫ਼ ਖਾਤਾ ਧਾਰਕ ਦੇ ਫਿੰਗਰ ਪ੍ਰਿੰਟ ਅਤੇ ਅੱਖਾਂ ਦੀਆਂ ਪੁਤਲੀਆਂ ਦੀ ਸਕੈਨਿੰਗ ਦੀ ਜ਼ਰੂਰਤ ਹੋਵੇਗੀ। ਇਕਨਾਮਿਕਸ ਟਾਈਮਜ਼ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ ਬੈਂਕ ਬਹੁਤ ਛੇਤੀ ਬਾਇਮੈਟ੍ਰਿਕ ATM ਦਾ ਇਸਤੇਮਾਲ ਕਰਨ ਜਾ ਰਿਹਾ ਹੈ ਜਿਸ ਵਿੱਚ ਖਾਤਾ ਧਾਰਕ ਦੇ ਫਿੰਗਰ ਪ੍ਰਿੰਟ ਅਤੇ ਰੇਟਿਨਾ ਨੂੰ ਸਕੈਨ ਕਰਨ ਤੋਂ ਬਾਅਦ ਕੈਸ਼ ਕਢਵਾਇਆ ਜਾ ਸਕੇਗਾ। 2017 ਦੀ ਸੁਰਆਤ ਵਿੱਚ ਇਸ ਬਾਇਮੈਟ੍ਰਿਕ ATM ਦਾ ਟਰਾਇਲ ਕੀਤਾ ਜਾਵੇਗਾ ਅਤੇ ਇਸ ਦੇ ਪਾਸ ਹੋਣ ਤੋਂ ਬਾਅਦ ਅਜਿਹੀਆਂ ਮਸ਼ੀਨਾਂ ਦੀ ਗਿਣਤੀ ਵਧਾਈ ਜਾ ਸਕੇਗੀ। ਆਰਬੀਆਈ ਨੇ ਪਿਛਲੇ ਮਹੀਨੇ ਸਾਰੇ ਕਮਰਸ਼ਲ , ਖੇਤਰੀ ਅਤੇ ਹੋਰ ਬੈਂਕਾਂ ਨੂੰ ਛੇਤੀ ਤੋਂ ਛੇਤੀ ਅਜਿਹੇ ਬਾਇਮੈਟ੍ਰਿਕ ATM ਲਿਆਉਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ। ਨਾਲ ਹੀ ਆਰ ਬੀ ਆਈ ਨੇ ਬੈਂਕਾਂ ਨੂੰ ਆਪਣੇ ਸਾਰੇ ਗ੍ਰਾਹਕਾਂ ਦਾ ਖਾਤਾ ਆਧਾਰ ਕਾਰਡ ਨੰਬਰ ਨਾਲ ਜੋੜਨ ਲਈ ਆਖਿਆ ਹੈ ਤਾਂ ਜੋ ਉਹ ਬਾਇਮੈਟ੍ਰਿਕ ATM ਦਾ ਇਸਤੇਮਾਲ ਕੀਤਾ ਜਾ ਸਕੇ। ਆਰ ਬੀ ਆਈ ਦੇ ਆਦੇਸ਼ ਤੋਂ ਬਾਅਦ ਕੁੱਝ ਬੈਂਕਾਂ ਨੇ ਬਾਇਮੈਟ੍ਰਿਕ ATM ਲਗਾਉਣ ਦੀ ਤਿਆਰੀ ਵੀ ਕਰ ਲਈ ਹੈ। ਸੂਚਨਾ ਅਨੁਸਾਰ ਫ਼ਿਲਹਾਲ ਅਜਿਹੇ ਬਾਇਮੈਟ੍ਰਿਕ ATM ਕੁੱਝ ਖ਼ਾਸ ਸ਼ਹਿਰਾਂ ਵਿੱਚ ਹੀ ਲਗਾਏ ਜਾਣਗੇ। ਇਸ ਤੋਂ ਬਾਅਦ ਇਹ ਹੌਲੀ ਹੌਲੀ ਪੂਰੇ ਦੇਸ਼ ਵਿੱਚ ਲੱਗਾ ਦਿੱਤੇ ਜਾਣਗੇ।

ਟਾਪ ਹੈਡਲਾਈਨ

 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
 Monsoon 2026 :  ਮਹਾਰਾਸ਼ਟਰ ਤੋਂ ਕਸ਼ਮੀਰ ਤੱਕ ਤਬਾਹੀ ! ਬੱਦਲ ਫਟੇ, ਪਹਾੜ ਟੁੱਟੇ ਅਤੇ 13 ਮੌਤਾਂ, ਕੁਦਰਤ ਅੱਗੇ ਸਰਕਾਰਾਂ ਕਿਉਂ ਹੋ ਜਾਂਦੀਆਂ ਹਨ ਬੇਬਸ?
Big News: ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
ਵੱਡੀ ਖਬਰ, ਕੇਂਦਰੀ ਮੰਤਰੀ ਦੇ ਦਫ਼ਤਰ 'ਚ ਅਚਾਨਕ ਪ੍ਰਸ਼ਾਸਨਿਕ ਫੇਰਬਦਲ, 3 ਅਧਿਕਾਰੀਆਂ ਦੀ ਹੋਈ ਛੁੱਟੀ; ਜਾਣੋ ਅਹੁਦਿਆਂ ਤੋਂ ਕਿਉਂ ਹਟਾਇਆ ਗਿਆ?
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...
IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਚਕੂਲਾ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ
ਪੰਚਕੂਲਾ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ
ਸਸਤੇ ਵਿੱਚ ਸਾਊਦੀ ਅਰਬ ਦੀ ਯਾਤਰਾ ਕਰੋ, ਇਹ ਬਜਟ ਏਅਰਲਾਈਨ ਭਾਰਤ ਵਿੱਚ ਦਾਖਲ ਹੁੰਦੀ ਹੈ, ਹੈਦਰਾਬਾਦ ਤੋਂ ਸਿੱਧਾ ਰਿਆਧ ਪਹੁੰਚਦੀ ਹੈ
ਸਸਤੇ ਵਿੱਚ ਸਾਊਦੀ ਅਰਬ ਦੀ ਯਾਤਰਾ ਕਰੋ, ਇਹ ਬਜਟ ਏਅਰਲਾਈਨ ਭਾਰਤ ਵਿੱਚ ਦਾਖਲ ਹੁੰਦੀ ਹੈ, ਹੈਦਰਾਬਾਦ ਤੋਂ ਸਿੱਧਾ ਰਿਆਧ ਪਹੁੰਚਦੀ ਹੈ
100 Rupee : ਕਿਤੇ ਤੁਹਾਡੀ ਜੇਬ 'ਚ ਪਿਆ 100 ਰੁਪਏ ਦਾ ਨੋਟ ਨਕਲੀ ਤਾਂ ਨਹੀਂ? RBI ਨੇ ਦੱਸੇ ਪਛਾਣ ਦੇ 7 ਆਸਾਨ ਤਰੀਕੇ
100 Rupee : ਕਿਤੇ ਤੁਹਾਡੀ ਜੇਬ 'ਚ ਪਿਆ 100 ਰੁਪਏ ਦਾ ਨੋਟ ਨਕਲੀ ਤਾਂ ਨਹੀਂ? RBI ਨੇ ਦੱਸੇ ਪਛਾਣ ਦੇ 7 ਆਸਾਨ ਤਰੀਕੇ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
Apple Smart Glass : ਕੈਮਰੇ ਵਾਲੇ AirPods ਜਾਂ Smart Glasses! Apple ਕਿਹੜਾ ਡਿਵਾਈਸ ਲਾਂਚ ਕਰੇਗਾ? iOS 27 ਦੇ ਕੋਡ ਤੋਂ ਮਿਲੇ ਸੰਕੇਤ
Jio, Airtel, Vi ਦੇ ਰਿਚਾਰਜ ਹੋ ਸਕਦੇ ਮਹਿੰਗੇ! ਯੂਜ਼ਰਸ ਨੂੰ ਲੱਗੇਗਾ ਵੱਡਾ ਝਟਕਾ; ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
Jio, Airtel, Vi ਦੇ ਰਿਚਾਰਜ ਹੋ ਸਕਦੇ ਮਹਿੰਗੇ! ਯੂਜ਼ਰਸ ਨੂੰ ਲੱਗੇਗਾ ਵੱਡਾ ਝਟਕਾ; ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
Big Blast: ਰਾਸ਼ਟਰਪਤੀ ਦੇ ਹੋਟਲ ਬਾਹਰ ਡਿੱਗਿਆ ਬੰਬ, ਰਾਜਧਾਨੀ ਚ ਇੱਕ ਤੋਂ ਬਾਅਦ ਇੱਕ ਹੋਏ ਕਈ ਧਮਾਕੇ...
Big Blast: ਰਾਸ਼ਟਰਪਤੀ ਦੇ ਹੋਟਲ ਬਾਹਰ ਡਿੱਗਿਆ ਬੰਬ, ਰਾਜਧਾਨੀ ਚ ਇੱਕ ਤੋਂ ਬਾਅਦ ਇੱਕ ਹੋਏ ਕਈ ਧਮਾਕੇ...
Bank Holiday: ਵੀਰਵਾਰ ਨੂੰ ਬੈਂਕ ਰਹਿਣਗੇ ਬੰਦ? ਹੋਵੇਗੀ ਛੁੱਟੀ, ਘਰ ਤੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਅਪਡੇਟ
Bank Holiday: ਵੀਰਵਾਰ ਨੂੰ ਬੈਂਕ ਰਹਿਣਗੇ ਬੰਦ? ਹੋਵੇਗੀ ਛੁੱਟੀ, ਘਰ ਤੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਅਪਡੇਟ
ਕੇਰਲ 'ਚ ਲੈਂਡਸਲਾਈਡਿੰਗ ਦੀਆਂ ਖੌਫ਼ਨਾਕ ਤਸਵੀਰਾਂ, 3 ਦੀ ਮੌਤ, 7 ਲਾਪਤਾ; ਮੱਚੀ ਹਫੜਾ-ਦਫੜੀ
ਕੇਰਲ 'ਚ ਲੈਂਡਸਲਾਈਡਿੰਗ ਦੀਆਂ ਖੌਫ਼ਨਾਕ ਤਸਵੀਰਾਂ, 3 ਦੀ ਮੌਤ, 7 ਲਾਪਤਾ; ਮੱਚੀ ਹਫੜਾ-ਦਫੜੀ
Embed widget