ਪੜਚੋਲ ਕਰੋ
Advertisement
ਹਰਿਆਣਾ 'ਚ ਬਰਡ ਫਲੂ ਦੀ ਦਸਤਕ, ਅਲਰਟ ਜਾਰੀ
ਭੋਪਾਲ ਦੀ ਲੈਬ ਤੋਂ ਸੈਂਪਲ ਜਾਂਚ ਮਗਰੋਂ ਹਰਿਆਣਾ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਹਰਿਆਣਾ 'ਚ ਇਕ ਲੱਖ ਤੋਂ ਜ਼ਿਆਦਾ ਮੁਰਗੀਆਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਮਹਾਮਾਰੀ ਤੋਂ ਬਾਅਦ ਬਰਡ ਫਲੂ ਕਾਰਨ ਲੋਕਾਂ 'ਚ ਸਹਿਮ ਛਾਇਆ ਹੋਇਆ ਹੈ। ਹੁਣ ਬਰਡ ਫਲੂ ਨੇ ਹਰਿਆਣਾ 'ਚ ਵੀ ਦਸਤਕ ਦੇ ਦਿਤੀ ਹੈ। ਹਰਿਆਣਾ 'ਚ ਤਿੰਨ 'ਚੋਂ ਦੋ ਮੁਰਗੀਆਂ ਫਾਰਮ ਦੇ ਸੈਂਪਲ ਪੌਜ਼ਿਟਿਵ ਪਾਏ ਗਏ ਹਨ। ਪੰਚਕੂਲਾ ਦੇ ਬਰਵਾਲਾ 'ਚ ਪੋਲਟਰੀ ਬੈਲਟ ਬਰਡ ਫਲੂ ਦੀ ਪੁਸ਼ਟੀ ਹੋਈ ਹੈ।
ਭੋਪਾਲ ਦੀ ਲੈਬ ਤੋਂ ਸੈਂਪਲ ਜਾਂਚ ਮਗਰੋਂ ਹਰਿਆਣਾ 'ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਹਰਿਆਣਾ 'ਚ ਇਕ ਲੱਖ ਤੋਂ ਜ਼ਿਆਦਾ ਮੁਰਗੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ ਜਿਹੜੇ ਦੋ ਮੁਰਗੀ ਫਾਰਮਾਂ ਦੀ 75 ਹਜ਼ਾਰ ਦੇ ਕਰੀਬ ਮੁਰਗੀਆਂ ਮਰੀਆਂ ਉਨ੍ਹਾਂ ਦੇ ਸੈਂਪਲ ਪੌਜ਼ਿਟਿਵ ਪਾਏ ਗਏ ਹਨ।
ਸੈਂਪਲ ਪੌਜ਼ਿਟਿਵ ਆਉਣ ਮਗਰੋਂ ਹਰਿਆਣਾ 'ਚ ਪਸ਼ੂਪਾਲਣ ਮੰਤਰਾਲੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰ ਦੀਆਂ ਟੀਮਾਂ ਵੀ ਪੰਚਕੂਲਾ ਪਹੁੰਚੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਪੰਜਾਬ
ਸਿਹਤ
ਅਪਰਾਧ
Advertisement