ਪੜਚੋਲ ਕਰੋ
ਹਰਿਆਣਾ 'ਚ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਦਾ ਐਲਾਨ
ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਸੂਬਾ ਪ੍ਰਧਾਨ ਦੇ ਨਾਮ ਐਲਾਨ ਦਿੱਤਾ ਹੈ।

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਸੂਬਾ ਪ੍ਰਧਾਨ ਦੇ ਨਾਮ ਐਲਾਨ ਦਿੱਤਾ ਹੈ। ਓਮ ਪ੍ਰਕਾਸ਼ ਧਨਖੜ ਹਰਿਆਣਾ ਦੇ ਨਵੇਂ ਭਾਜਪਾ ਸੂਬਾ ਪ੍ਰਧਾਨ ਹੋਣਗੇ। ਉਹ ਸੁਭਾਸ਼ ਬਰਾਲਾ ਦੀ ਥਾਂ ਲੈਣਗੇ। ਉਹ ਹਰਿਆਣਾ ਸਰਕਾਰ 'ਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਧਨਖੜ ਰਾਸ਼ਟਰੀ ਸਵੈਮ ਸੇਵਕ ਸੰਘ (RSS), ਕਿਸਾਨ ਮੋਰਚਾ ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP)ਨਾਲ ਜੁੜੇ ਰਹੇ ਹਨ।
भाजपा हरियाणा के नए प्रदेश अध्यक्ष श्री @OPDhankar जी को ढेर सारी बधाई एवं शुभकामनाएं। pic.twitter.com/fWzUDCWMjd
— Haryana BJP (@BJP4Haryana) July 19, 2020
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ





















