ਪੜਚੋਲ ਕਰੋ

ਬੀਜੇਪੀ ਲੀਡਰ ਪੜ੍ਹਾ ਰਹੇ ਵਰਕਰਾਂ ਨੂੰ ਫਰਜ਼ੀ ਵੋਟਾਂ ਦਾ ਪਾਠ!

ਵੀਡੀਓ ਵਿੱਚ ਮੰਤਰੀ ਕਹਿ ਰਹੇ ਹਨ ਕਿ ਇਨ੍ਹਾਂ ਸਾਰੀਆਂ ਵਿਵਸਥਾਵਾਂ ਦਾ ਇੰਤਜ਼ਾਮ ਕਰਦਿਆਂ ਸਾਨੂੰ ਆਪਣਾ-ਆਪਣਾ ਪੰਨਾ ਜਿਤਵਾਉਣ ਦੀ ਪੂਰੀ ਵਿਵਸਥਾ ਕਰਨੀ ਹੈ। ਜੇ ਪੰਨਾ ਜਿੱਤਾਂਗੇ ਤਾਂ ਬੂਥ ਜਿੱਤਾਂਗੇ ਤੇ ਜੇ ਬੂਥ ਜਿੱਤੇ ਜਾਣਗੇ ਤਾਂ ਚੋਣਾਂ ਜਿੱਤੀਆਂ ਜਾਣਗੀਆਂ।

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰਿਆਣਾ ਵਿੱਚ ਬੀਜੇਪੀ ਦੇ ਸੂਬਾ ਸੰਗਠਨ ਮੰਤਰੀ ਸੁਰੇਸ਼ ਭੱਟ ਨੇ ਵਿਵਾਦਤ ਬਿਆਨ ਦਿੱਤਾ ਹੈ। ਦਰਅਸਲ ਸੁਰੇਸ਼ ਭੱਟ ਕੇਂਦਰੀ ਇਸਪਾਤ ਮੰਤਰੀ ਵੀਰੇਂਦਰ ਸਿੰਘ ਨਾਲ ਉਨ੍ਹਾਂ ਦੇ ਪੁੱਤਰ ਦੇ ਚੋਣ ਪ੍ਰਚਾਰ ਸਬੰਧੀ ਉਕਲਾਨਾ ਵਿਧਾਨ ਸਭਾ ਦੇ ਪੰਨਾ ਮੁਖੀਆਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉਹ ਵਰਕਰਾਂ ਨੂੰ ਫਰਜ਼ੀ ਵੋਟਾਂ ਲਈ ਉਕਸਾਉਂਦੇ ਹੋਏ ਨਜ਼ਰ ਆਏ। ਇਸ ਸਬੰਧੀ ਉਨ੍ਹਾਂ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ ਵਿੱਚ ਇਹ ਕਹਿ ਰਹੇ ਹਨ ਕਿ ਬਾਹਰ ਰਹਿਣ ਵਾਲਾ, ਮਰਿਆ ਹੋਇਆ, ਫਰਜ਼ੀ, ਇਹ ਸਭ ਵੋਟਾਂ ਦੀ ਵਿਵਸਥਾ ਕਰਨੀ ਹੈ। ਕੀ ਵਿਵਸਥਾ ਕਰਨੀ ਹੈ, ਅਸੀਂ ਸਭ ਜਾਣਦੇ ਹਾਂ। ਜੇ ਤੁਹਾਡੀ ਵੋਟ ਪੈਣੀ ਹੈ ਤਾਂ ਕਿੱਥੇ ਪੈਣੀ ਹੈ, ਨਹੀਂ ਤਾਂ ਨਹੀਂ ਪੈਣੀ। ਵੀਡੀਓ ਵਿੱਚ ਮੰਤਰੀ ਕਹਿ ਰਹੇ ਹਨ ਕਿ ਇਨ੍ਹਾਂ ਸਾਰੀਆਂ ਵਿਵਸਥਾਵਾਂ ਦਾ ਇੰਤਜ਼ਾਮ ਕਰਦਿਆਂ ਸਾਨੂੰ ਆਪਣਾ-ਆਪਣਾ ਪੰਨਾ ਜਿਤਵਾਉਣ ਦੀ ਪੂਰੀ ਵਿਵਸਥਾ ਕਰਨੀ ਹੈ। ਜੇ ਪੰਨਾ ਜਿੱਤਾਂਗੇ ਤਾਂ ਬੂਥ ਜਿੱਤਾਂਗੇ ਤੇ ਜੇ ਬੂਥ ਜਿੱਤੇ ਜਾਣਗੇ ਤਾਂ ਚੋਣਾਂ ਜਿੱਤੀਆਂ ਜਾਣਗੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CM ਦੀ ਕੁਰਸੀ ਸੰਭਾਲਦੇ ਹੀ ਐਕਸ਼ਨ 'ਚ Vijay Thalapathy , 200 ਯੂਨਿਟ ਬਿਜਲੀ ਮੁਫ਼ਤ; ਸੂਬੇ ਦੇ ਖ਼ਜ਼ਾਨੇ 'ਤੇ ਕਿੰਨਾ ਵਧੇਗਾ ਬੋਝ?

IMD Rain Alert : ਉੱਤਰ ਭਾਰਤ ਦੇ ਇਨ੍ਹਾਂ ਰਾਜਾਂ 'ਚ ਅਗਲੇ 5 ਦਿਨਾਂ ਤੱਕ ਪਵੇਗੀ ਬਾਰਿਸ਼, ਜਾਣੋ ਮੌਸਮ ਦਾ ਹਾਲ 

New Salary Rules : ਅੱਜ ਤੋਂ ਲਾਗੂ ਹੋਏ 4 ਨਵੇਂ ਲੇਬਰ ਕੋਡ, ਜਾਣੋ ਤੁਹਾਡੀ ਸੈਲਰੀ ਤੇ ਛੁੱਟੀਆਂ 'ਤੇ ਕੀ ਹੋਵੇਗਾ ਅਸਰ

Bengaluru 'ਚ ਵੱਡੀ ਸੁਰੱਖਿਆ ਚੂਕ ,PM ਮੋਦੀ ਦੇ ਪ੍ਰੋਗਰਾਮ ਵਾਲੀ ਥਾਂ ਨੇੜਿਓਂ ਮਿਲੀ ਵਿਸਫੋਟਕ ਸਮੱਗਰੀ ,ਏਜੰਸੀਆਂ 'ਚ ਮਚਿਆ ਹੜਕੰਪ

ਵੀਡੀਓਜ਼

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਆਜ਼ਾਦੀ ਦਾ ਭਾਅ ਸਿਰਫ ਪੰਜਾਬੀਆਂ ਨੂੰ ਪਤਾ, ਅਸੀਂ ਕੁਰਬਾਨੀਆਂ ਦਿੱਤੀਆਂ ਨੇ
ਮੈਂ ED ਨੂੰ ਚੈਲੈਂਜ ਕਰਦਾ ਹਾਂ — ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾ
ED ਮਾਮਲੇ ‘ਚ ਅਮਨ ਅਰੋੜਾ ਭੜਕੇ — ‘ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼
ED ਦੀ ਰੇਡ ਤੋਂ ਬਾਅਦ ਅਮਨ ਅਰੋੜਾ ਨੇ ਕੀਤੇ ਵੱਡੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 4 ਦਿਨ ਮੀਂਹ ਅਤੇ ਹਨੇਰੀ ਦਾ ਅਲਰਟ, ਦਿਨ 'ਚ ਚੱਲਣਗੀਆਂ ਤੇਜ਼ ਹਵਾਵਾਂ, ਲੂ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ ਦਾ ਹਾਲ

PM Kisan Yojana: ਇਨ੍ਹਾਂ ਗਲਤੀਆਂ ਨਾਲ ਰੁੱਕ ਸਕਦੀ ਤੁਹਾਡੀ 23ਵੀਂ ਕਿਸ਼ਤ, ਇਦਾਂ ਕਰੋ ਚੈੱਕ

ਜਹਾਜ਼ ਦੀ ਲੈਂਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਟਾਇਰ 'ਚ ਲੱਗੀ ਅੱਗ, 278 ਯਾਤਰੀ ਸਨ ਸਵਾਰ; ਮੱਚਿਆ ਚੀਕ ਚੀਹਾੜਾ

ਵੱਡੀ ਖ਼ਬਰ! ਪਿਓ ਨੇ ਗਲੀ 'ਚ ਭਜਾ-ਭਜਾ ਕੇ ਪੁੱਤ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਰਿਟਾਇਰਡ ਫੌਜੀ ਨੇ ਖੁਦ ਵੀ ਨਿਗਲਿਆ ਜਹਿਰ; ਮੱਚੀ ਸਨਸਨੀ

ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 15 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਪੰਜਾਬ 'ਚ ਸਨਸਨੀ! ਭਰਾ ਦੇ ਕਾਤਲ ਨੂੰ ਨੌਜਵਾਨ ਨੇ ਸਰੇਆਮ ਗੋਲੀਆਂ ਨਾਲ ਭੁੰਨਿਆ, ਮੱਚਿਆ ਚੀਕ ਚੀਹਾੜਾ; ਵੀਡੀਓ ਬਣਾ ਕੀਤੇ ਵੱਡੇ ਖੁਲਾਸੇ

Amritsar ਜੇਲ੍ਹ 'ਚ ਬੰਦ ਨੌਜਵਾਨ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਕਾਂ 'ਤੇ ਲਗਾਏ ਗੰਭੀਰ ਇਲਜ਼ਾਮ

ਬਾਡੀ ਬਣਾਉਣ ਲਈ ਫਾਈਬਰ ਨੂੰ ਭੁੱਲ ਕੇ ਸਿਰਫ ਲੈ ਰਹੇ ਪ੍ਰੋਟੀਨ? ਹੋ ਸਕਦੇ ਕੈਂਸਰ ਦਾ ਸ਼ਿਕਾਰ

Embed widget