ਪੜਚੋਲ ਕਰੋ
Advertisement
ਬਾਂਸਲ 'ਤੇ ਭੜਕੀ ਕਿਰਨ ਖੇਰ, 'ਮੈਨੂੰ ਇੰਨਾ ਗੁੱਸਾ ਚੜਦਾ ਹੈ, ਇੱਕ ਮਾਰਾਂ ਮੁੱਕਾ ਅਗਲੇ ਦੇ।'
ਲੋਕ ਸਭਾ ਸੀਟ ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਕਿਰਨ ਖੇਰ ਆਪਣੇ ਵਿਰੋਧੀ ਦਲ ਦੇ ਲੀਡਰ ਤੇ ਕਾਂਗਰਸ ਉਮੀਦਵਾਰ ਪਵਨ ਕੁਮਾਰ ਬਾਂਸਲ ਵੱਲੋਂ ਝੂਠੇ ਪਰਚੇ ਵੰਡਣ ਸਬੰਧੀ ਖ਼ਾਸਾ ਗੁੱਸੇ ਹੋ ਗਏ। ਕਿਰਨ ਨੇ ਪੰਜਾਬੀ ਵਿੱਚ ਕਿਹਾ, 'ਮੈਨੂੰ ਇੰਨਾ ਗੁੱਸਾ ਚੜਦਾ ਹੈ, ਇੱਕ ਸਾਰਾ ਮੁੱਕਾ ਅਗਲੇ ਦੇ।
ਚੰਡੀਗੜ੍ਹ: ਲੋਕ ਸਭਾ ਸੀਟ ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਕਿਰਨ ਖੇਰ ਆਪਣੇ ਵਿਰੋਧੀ ਦਲ ਦੇ ਲੀਡਰ ਤੇ ਕਾਂਗਰਸ ਉਮੀਦਵਾਰ ਪਵਨ ਕੁਮਾਰ ਬਾਂਸਲ ਵੱਲੋਂ ਝੂਠੇ ਪਰਚੇ ਵੰਡਣ ਸਬੰਧੀ ਖ਼ਾਸਾ ਗੁੱਸੇ ਹੋ ਗਏ। ਕਿਰਨ ਨੇ ਪੰਜਾਬੀ ਵਿੱਚ ਕਿਹਾ, 'ਮੈਨੂੰ ਇੰਨਾ ਗੁੱਸਾ ਚੜਦਾ ਹੈ, ਇੱਕ ਮਾਰਾਂ ਮੁੱਕਾ ਅਗਲੇ ਦੇ।'
ਉੱਧਰ ਪਵਨ ਕੁਮਾਰ ਬਾਂਸਲ ਨੇ ਕਿਰਨ ਖੇਰ ਦੇ 'ਮੁੱਕੇ' ਵਾਲੇ ਬਿਆਨ 'ਤੇ ਹੱਸਦਿਆਂ ਕਿਹਾ ਕਿ ਉਹ ਇਸ ਬਿਆਨ 'ਤੇ ਹੱਸਣ ਤੋਂ ਇਲਾਵਾ ਕੋਈ ਹੋਰ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਅਗਲੀ ਵਾਰ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਮੈਨੂੰ ਦੋ ਵਾਰ ਸੋਚਣਾ ਪਏਗਾ।
ਇਸ ਤੋਂ ਪਹਿਲਾਂ ਕਿਰਨ ਖੇਰ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹ ਪਰਚੇ ਪਾੜਦੀ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਪਰਚਿਆਂ ਨੂੰ ਸ਼ੁੱਕਰਵਾਰ ਸਵੇਰੇ ਅਖ਼ਬਾਰ ਨਾਲ ਵੰਡਿਆ ਗਿਆ ਸੀ। ਖੇਰ ਨੇ ਇਸ ਨੂੰ 'ਕੋਝੀ ਹਰਕਤ' ਦੱਸਿਆ ਸੀ ਕਿਉਂਕਿ ਇਸ ਵਿੱਚ ਕਿਰਨ ਖੇਰ ਵੱਲੋਂ ਕੀਤੇ 18 ਦਾਅਵੇ, ਉਨ੍ਹਾਂ ਦੀਆਂ 25 ਅਸਫਲਤਾਵਾਂ ਤੇ ਜੋ ਉਹ ਵਾਅਦੇ ਲਿਖੇ ਹੋਏ ਸੀ, ਜੋ ਉਨ੍ਹਾਂ ਪੂਰੇ ਨਹੀਂ ਕੀਤੇ।बंसल साब चाहे जितना मर्ज़ी करलो झूठा प्रचार, जीतगी किरण और बनेगी फिरसे एक बार मोदी सरकार। #AbkiBaar300Paar pic.twitter.com/pzs25CQhmA
— Chowkidar Kirron Kher (@KirronKherBJP) May 17, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਸਿਹਤ
ਸਿਹਤ
Advertisement