ਪੜਚੋਲ ਕਰੋ

ਜੰਮੂ 'ਚ ਫਿਰ ਧਮਾਕਾ, ਬੱਸ ਅੱਡੇ ਨੂੰ ਬਣਾਇਆ ਨਿਸ਼ਾਨਾ

ਜੰਮੂ: ਅੱਤਵਾਦੀਆਂ ਨੇ ਅੱਜ ਫਿਰ ਜੰਮੂ ਦੇ ਬੱਸ ਅੱਡੇ ਵਿੱਚ ਗ੍ਰਨੇਡ ਧਮਾਕਾ ਕੀਤਾ। ਇਸ ਧਮਾਕੇ ਵਿੱਚ 18 ਲੋਕ ਜ਼ਖ਼ਮੀ ਹੋ ਗਏ। ਧਮਾਕੇ ਮਗਰੋਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਪੁਲਵਾਮਾ ਹਮਲੇ ਤੋਂ ਬਾਅਦ ਅੱਤਵਾਦੀਆਂ ਮੁੜ ਵੱਡੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਜਣਿਆਂ ਦੀ ਹਾਲਤ ਗੰਭੀਰ ਹੈ। ਪੁਲਿਸ ਮੁਤਾਬਕ ਗ੍ਰਨੇਡ ਬੱਸ ਦੇ ਹੇਠਾਂ ਫਟਿਆ ਜਿਸ ਦੀ ਲਪੇਟ ਵਿੱਚ ਆ ਕੇ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਅੱਤਵਾਦੀ ਹਮਲਾ ਹੈ। ਪੁਲਿਸ ਮੁਤਾਬਕ ਜਾਂਚ ਜਾਰੀ ਹੈ। ਅਜੇ ਕੁਝ ਪਤਾ ਨਹੀਂ ਲੱਗਾ ਕਿ ਧਮਾਕੇ ਪਿੱਛੇ ਕੌਣ ਹੈ। ਉਂਝ ਪੁਲਿਸ ਨੇ ਇਸ ਗੱਲ਼ ਦੀ ਪੁਸ਼ਟੀ ਕੀਤੀ ਕਿ ਹਮਲਾਵਰ ਗ੍ਰਨੇਡ ਸੁੱਟ ਕੇ ਫਰਾਰ ਹੋ ਗਏ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CDSCSO Drug Alert : ਦੇਸ਼ ਦੀਆਂ 141 ਦਵਾਈਆਂ ਦੇ ਸੈਂਪਲ ਫੇਲ੍ਹ, 46 ਦਵਾਈਆਂ ਹਿਮਾਚਲ 'ਚ ਬਣੀਆਂ , ਕੰਪਨੀਆਂ ਨੂੰ ਨੋਟਿਸ ਜਾਰੀ  
CDSCSO Drug Alert : ਦੇਸ਼ ਦੀਆਂ 141 ਦਵਾਈਆਂ ਦੇ ਸੈਂਪਲ ਫੇਲ੍ਹ, 46 ਦਵਾਈਆਂ ਹਿਮਾਚਲ 'ਚ ਬਣੀਆਂ , ਕੰਪਨੀਆਂ ਨੂੰ ਨੋਟਿਸ ਜਾਰੀ  
Government Leave Ban: ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ DSP ਬਦਲੇ: ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...?
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ DSP ਬਦਲੇ: ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...?
ਪੰਜਾਬ ਸਣੇ ਦੇਸ਼ ਭਰ ਦੇ Chemist ਕਰਨਗੇ ਹੜਤਾਲ, ਦਵਾਈ ਦੀਆਂ ਦੁਕਾਨਾਂ ਰਹਿਣਗੀਆਂ ਬੰਦ; ਜਾਣੋ ਵਜ੍ਹਾ
ਪੰਜਾਬ ਸਣੇ ਦੇਸ਼ ਭਰ ਦੇ Chemist ਕਰਨਗੇ ਹੜਤਾਲ, ਦਵਾਈ ਦੀਆਂ ਦੁਕਾਨਾਂ ਰਹਿਣਗੀਆਂ ਬੰਦ; ਜਾਣੋ ਵਜ੍ਹਾ

ਵੀਡੀਓਜ਼

ਕਿਸਾਨਾਂ ਲਈ ਵੱਡੀ ਖ਼ਬਰ! ਮੰਡੀਆਂ ‘ਚ ਕਣਕ ਦੀ ਖਰੀਦ ਨੇ ਬਣਾਇਆ ਰਿਕਾਰਡ2
ਕਾਰ ਸਵਾਰਾਂ ਨੇ ਲਗਾਈ ਅੱਗ? 50 ਏਕੜ ਫਸਲ ਸੜੀ!
ਪੰਜਾਬ ਦੇ ਨੌਜਵਾਨ ਖਤਰੇ ‘ਚ? ਗੈਂਗਸਟਰ ਕਲਚਰ ‘ਤੇ ਵੜਿੰਗ ਦਾ ਵੱਡਾ ਖੁਲਾਸਾ
ਕਣਕ ਨੂੰ ਲੱਗੀ ਅੱਗ ਬੁਝਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ
ਅਚਾਨਕ ਕਿਉਂ ਵਧ ਰਿਹਾ ਨੌਜਵਾਨਾਂ ਦਾ ਰੁਝਾਨ? ਅਕਾਲੀ ਦਲ ‘ਚ ਵੱਡੀ ਸ਼ਮੂਲੀਅਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਆਂਗੜਵਾੜੀ ਸੈਂਟਰ 'ਚ ਹੈਲਪਰ ਔਰਤ ਦਾ ਕਤਲ; ਫੈਲੀ ਦਹਿਸ਼ਤ...
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -
Mohali 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਦੀ ਮਿਲੀ ਖੂਨ ਨਾਲ ਲੱਥਪੱਥ ਮਿਲੀ ਲਾਸ਼ , ਲੜਕੀ ਬੋਲੀ -"ਮੈਂ ਕੰਮ 'ਤੇ ਗਈ ਸੀ"
Punjab News: ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
ਪੰਜਾਬ ਦੇ ਸਿਆਸੀ ਜਗਤ 'ਚ ਪਸਰਿਆ ਮਾਤਮ, ਸੁਖਬੀਰ ਬਾਦਲ ਨੇ ਸਾਂਝੀ ਕੀਤੀ ਮੰਦਭਾਗੀ ਖਬਰ; ਬੋਲੇ- ਖ਼ਬਰ ਸੁਣਕੇ ਬਹੁਤ ਦੁੱਖ ਹੋਇਆ...
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ
 Amritsar 'ਚ ਗਰਭਵਤੀ ਮਹਿਲਾ ਨੇ ਕੀਤੀ ਖੁਦਕੁਸ਼ੀ , 8 ਸਾਲ ਪਹਿਲਾਂ ਹੋਇਆ ਸੀ ਵਿਆਹ , 3 ਬੱਚਿਆਂ ਦੀ ਸੀ ਮਾਂ
Big News: ਵੱਡੀ ਖਬਰ, ਕਈ ਆਗੂਆਂ ਨੇ ਛੱਡਿਆ ਪੰਜਾਬ ਕਾਂਗਰਸ ਦਾ ਸਾਥ; ਜਾਣੋ 'ਆਪ' 'ਚ ਕੌਣ-ਕੌਣ ਸ਼ਾਮਲ ਹੋਏ...?
Big News: ਵੱਡੀ ਖਬਰ, ਕਈ ਆਗੂਆਂ ਨੇ ਛੱਡਿਆ ਪੰਜਾਬ ਕਾਂਗਰਸ ਦਾ ਸਾਥ; ਜਾਣੋ 'ਆਪ' 'ਚ ਕੌਣ-ਕੌਣ ਸ਼ਾਮਲ ਹੋਏ...?
Government Leave Ban: ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ, 3 ਮਹੀਨਿਆਂ ਤੱਕ ਨਹੀਂ ਮਿਲੇਗੀ ਛੁੱਟੀ! ਜਾਣੋ ਸੂਬਾ ਸਰਕਾਰ ਨੇ ਕਿਉਂ ਕੀਤਾ ਅਜਿਹਾ ਫੈਸਲਾ?
AAP MLA ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ , ਫ਼ੋਨ ਕਰਕੇ ਦਿੱਤੀ ਸੀ ਧਮਕੀ  
AAP MLA ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ , ਫ਼ੋਨ ਕਰਕੇ ਦਿੱਤੀ ਸੀ ਧਮਕੀ  
Plane Crash: ਕ੍ਰੈਸ਼ ਹੋਇਆ ਜਹਾਜ਼, ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵੱਡਾ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਵੀਡੀਓ ਵੇਖ ਉੱਡ ਜਾਣਗੇ ਹੋਸ਼...
ਕ੍ਰੈਸ਼ ਹੋਇਆ ਜਹਾਜ਼, ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵੱਡਾ ਧਮਾਕਾ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਵੀਡੀਓ ਵੇਖ ਉੱਡ ਜਾਣਗੇ ਹੋਸ਼...
Embed widget