ਪੜਚੋਲ ਕਰੋ

20 ਸਾਲ ਦੀ ਖੋਜ ਮਗਰੋਂ 'ਅਕਬਰ' ਸਾਕਾਰ

ਚੰਡੀਗੜ੍ਹ: 'ਏਬੀਪੀ ਨਿਊਜ਼' ਦੇ ਖੇਤਰੀ ਚੈਨਲਾਂ ਦੇ ਹੈੱਡ ਤੇ ਸੀਨੀਅਰ ਪੱਤਰਕਾਰ ਸ਼ਾਜ਼ੀ ਜ਼ਮਾਂ ਨੇ 20 ਸਾਲ ਦੀ ਖੋਜ ਤੋਂ ਬਾਅਦ ਮੁਗਲ ਬਾਦਸ਼ਾਹ ਅਕਬਰ ਬਾਰੇ ਕਿਤਾਬ ਲਿਖੀ ਹੈ। ਇਸ ਕਿਤਾਬ ਵਿੱਚ ਅਕਬਰ ਬਾਰੇ ਉਹ ਖੋਜ ਭਰਪੂਰ ਜਾਣਕਾਰੀ ਹੈ ਜੋ ਹੁਣ ਤੱਕ ਬਣੀਆਂ ਕਈ ਮਿੱਥਾਂ ਨੂੰ ਤੋੜਦੀ ਹੈ। ਇਹ ਕਤਾਬ ਇਤਿਹਾਸ ਦੇ ਵਿਦਿਆਰਥੀਆਂ ਤੇ ਇਤਿਹਾਸ ਵਿੱਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਬੇਹੱਦ ਅਹਿਮ ਹੈ। ਸ਼ਾਜ਼ੀ ਜ਼ਮਾਂ ਆਪਣੀ ਕਿਤਾਬ ਲਾਂਚ ਕਰਨ ਲਈ ਸ਼ਨੀਵਾਰ ਨੂੰ ਚੰਡੀਗਰ੍ਹ ਪਹੁੰਚੇ। ਪੰਜਾਬ ਯੂਨੀਵਰਸਿਟੀ ਵਿੱਚ ਕਿਤਾਬ ਦੀ ਲਾਂਚ ਮੌਕੇ ਸ਼ਾਜ਼ੀ ਜ਼ਮਾਂ ਸ੍ਰੋਤਿਆਂ ਦੇ ਰੂ-ਬਰੂ ਵੀ ਹੋਏ। ਉਨ੍ਹਾਂ ਦੱਸਿਆ ਕਿ 'ਅਕਬਰ' ਨਾਂ ਦੀ ਕਿਤਾਬ 20 ਸਾਲ ਦੀ ਰਿਸਰਚ ਦਾ ਨਤੀਜਾ ਹੈ। ਉਨ੍ਹਾਂ ਨੇ ਆਪਣੀ ਕਿਤਾਬ ਬਾਰੇ ਦਿੱਸਿਆ ਤੇ ਚਰਚਾ ਕੀਤੀ। ਇਹ ਕਿਤਾਬ ਫਿਲਹਾਲ ਆਨਲਾਈਨ ਸ਼ੌਪਿੰਗ ਵੈਬਸਾਈਟ ਅਮੇਜੌਨ 'ਤੇ ਮਿਲ ਸਕਦੀ ਹੈ। 25 ਨਵੰਬਰ ਤੋਂ ਬਾਅਦ ਇਹ ਕਿਤਾਬ ਬਾਜ਼ਾਰ ਵਿੱਚ ਉਪਲਬਧ ਹੋਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big News: ਵੱਡੀ ਖਬਰ, DCP ਸਣੇ 4 ਪੁਲਿਸ ਅਫਸਰ ਸਸਪੈਂਡ; ਜਾਣੋ ਪੁਲਿਸ ਵਿਭਾਗ 'ਚ ਕਿਉਂ ਮੱਚਿਆ ਹਾਹਾਕਾਰ?
Big News: ਵੱਡੀ ਖਬਰ, DCP ਸਣੇ 4 ਪੁਲਿਸ ਅਫਸਰ ਸਸਪੈਂਡ; ਜਾਣੋ ਪੁਲਿਸ ਵਿਭਾਗ 'ਚ ਕਿਉਂ ਮੱਚਿਆ ਹਾਹਾਕਾਰ?
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
Cash Payment Ban on Toll Plaza: ਆਮ ਜਨਤਾ 'ਚ ਮੱਚਿਆ ਹਾਹਾਕਾਰ, ਟੋਲ ਪਲਾਜ਼ਾ 'ਤੇ ਹੁਣ ਨਹੀਂ ਚੱਲੇਗਾ 'ਕੈਸ਼', ਜਾਣੋ ਕਦੋਂ ਬਦਲਣਗੇ ਨਿਯਮ...?
ਆਮ ਜਨਤਾ 'ਚ ਮੱਚਿਆ ਹਾਹਾਕਾਰ, ਟੋਲ ਪਲਾਜ਼ਾ 'ਤੇ ਹੁਣ ਨਹੀਂ ਚੱਲੇਗਾ 'ਕੈਸ਼', ਜਾਣੋ ਕਦੋਂ ਬਦਲਣਗੇ ਨਿਯਮ...?
Free LPG Gas Cylinders: ਆਮ ਜਨਤਾ ਨੂੰ ਵੱਡੀ ਰਾਹਤ, CM ਵੱਲੋਂ ਐਲਾਨ, ਬੋਲੇ- ਮੁਫ਼ਤ ਮਿਲੇਗਾ LPG ਸਿਲੰਡਰ!
Free LPG Gas Cylinders: ਆਮ ਜਨਤਾ ਨੂੰ ਵੱਡੀ ਰਾਹਤ, CM ਵੱਲੋਂ ਐਲਾਨ, ਬੋਲੇ- ਮੁਫ਼ਤ ਮਿਲੇਗਾ LPG ਸਿਲੰਡਰ!

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Singer Death: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਸਦਮੇਂ 'ਚ ਪ੍ਰਸ਼ੰਸਕ...
Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
Punjab News: ਪੰਜਾਬ ਤੋਂ ਵੱਡੀ ਖਬਰ, ਰਡਾਰ 'ਤੇ ਪੰਜਾਬ ਪੁਲਿਸ ਦੇ ਵੱਡੇ ਅਫ਼ਸਰ! ਫਿਰ ਵਧੀਆਂ ਮੁਸ਼ਕਲਾਂ; DIG ...
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
ਅਮਰੀਕਾ-ਈਰਾਨ ਵਿਚਾਲੇ ਹੋਵੇਗਾ 45 ਦਿਨਾਂ ਦਾ ਸੀਜ਼ਫਾਇਰ? ਟਰੰਪ ਦੀ ਧਮਕੀ ਤੋਂ ਤੁਰੰਤ ਬਾਅਦ ਆਈ ਹੈਰਾਨ ਕਰਨ ਵਾਲੀ ਰਿਪੋਰਟ
Punjab News: ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਪੰਜਾਬ 'ਚ ਵੱਡਾ ਫੇਰਬਦਲ, ਸਾਰੇ ਸਟਾਫ਼ ਦਾ ਹੋਇਆ ਤਬਾਦਲਾ; SHO ਵਿਰੁੱਧ ਜਾਂਚ ਦੇ ਹੁਕਮ: ਜਾਣੋ ਮਾਨ ਸਰਕਾਰ ਨੇ ਕਿਉਂ ਲਿਆ ਵੱਡਾ ਐਕਸ਼ਨ?
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਜੰਗ ਵਿਚਾਲੇ Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ; ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਵਧੀ ਚਿੰਤਾ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਤਿੰਨ ਦਿਨ ਮੀਂਹ, ਹਨੇਰੀ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਆਹ ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
'ਰਾਤ 8 ਵਜੇ...', ਟਰੰਪ ਦੀ ਧਮਕੀ ਨਾਲ ਦੁਨੀਆ 'ਚ ਮੱਚਿਆ ਤਹਿਲਕਾ; ਈਰਾਨ ਨੂੰ ਦਿੱਤੀ ਖੁੱਲ੍ਹੀ ਚੇਤਾਵਨੀ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਤੇਜ਼ ਰਫਤਾਰ ਦਾ ਕਹਿਰ, ਮਰਸੀਡੀਜ਼ ਨੂੰ ਮਾਰੀ ਟੱਕਰ, ਕਾਫੀ ਹੋਇਆ ਨੁਕਸਾਨ; ਮੱਚਿਆ ਹੜਕੰਪ
ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਤੇਜ਼ ਰਫਤਾਰ ਦਾ ਕਹਿਰ, ਮਰਸੀਡੀਜ਼ ਨੂੰ ਮਾਰੀ ਟੱਕਰ, ਕਾਫੀ ਹੋਇਆ ਨੁਕਸਾਨ; ਮੱਚਿਆ ਹੜਕੰਪ
Embed widget