ਪੜਚੋਲ ਕਰੋ
Advertisement
Tunnel in samba: ਬੀਐਸਐਫ ਨੂੰ ਮਿਲੀ 20 ਫੁੱਟ ਲੰਬੀ ਸੁਰੰਗ, ਰੇਤ ਨਾਲ ਭਰੀਆਂ ਬੋਰੀਆਂ 'ਤੇ ਪਾਕਿਸਤਾਨ ਦੇ ਨਿਸ਼ਾਨ ਲਗਾਉਣ ਵਾਲੀ
ਇਸ ਸੁਰੰਗ ਦਾ ਮੂੰਹ ਪਾਕਿਸਤਾਨ ਵਿਚ ਬਣੀਆਂ ਬੋਰੀਆਂ ਤੋਂ ਛੁਪਿਆ ਹੋਇਆ ਸੀ। ਬੋਰੀਆਂ 'ਤੇ ਸ਼ਕਰ ਗੜ੍ਹ/ ਕਰਾਚੀ ਲਿਖਿਆ ਹੈ। ਇਸ ਦੀ ਚੌੜਾਈ ਤਿੰਨ ਤੋਂ ਚਾਰ ਫੁੱਟ ਹੈ।
ਜੰਮੂ: ਸਰਹੱਦੀ ਸੁਰੱਖਿਆ ਬਲ (BSF) ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਵਿਖੇ ਇੱਕ ਸੁਰੰਗ ਮਿਲੀ ਹੈ। ਜੰਮੂ ਬੀਐਸਐਫ ਦੇ ਆਈਜੀ ਐਨਐਸ ਜਨਵਾਲ ਮੁਤਾਬਕ, ਇਹ ਸੁਰੰਗ ਪਾਕਿਸਤਾਨ ਦੀ ਸਰਹੱਦ ਨਾਲ ਸ਼ੁਰੂ ਹੁੰਦੀ ਹੈ ਅਤੇ ਸਾਂਬਾ ਵਿੱਚ ਖ਼ਤਮ ਹੁੰਦੀ ਹੈ।
ਬੀਐਸਐਫ ਦਾ ਕਹਿਣਾ ਹੈ ਕਿ ਇਸ ਸੁਰੰਗ ਦੀ ਲੰਬਾਈ 20 ਫੁੱਟ ਅਤੇ ਚੌੜਾਈ ਤਿੰਨ ਤੋਂ ਚਾਰ ਫੁੱਟ ਹੈ। ਸੁਰੰਗ ਨੂੰ ਲੁਕਾਉਣ ਲਈ ਇਸ ਦੇ ਮੂੰਹ 'ਤੇ ਪਾਕਿਸਤਾਨ ਵਿਚ ਬਣੀ ਰੇਤ ਦੀਆਂ ਥੈਲੀਆਂ ਵੀ ਮਿਲੀਆਂ ਹਨ, ਜਿਨ੍ਹਾਂ 'ਤੇ ਸ਼ਕਰ ਗੜ੍ਹ / ਕਰਾਚੀ ਲਿਖਿਆ ਹੈ। ਇਹ ਥਾਂ ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਲਗਪਗ 170 ਮੀਟਰ ਦੀ ਦੂਰੀ 'ਤੇ ਹੈ।
ਜੰਮੂ ਬੀਐਸਐਫ ਦੇ ਆਈਜੀ ਐਨਐਸ ਜਵਾਲ ਨੇ ਕਿਹਾ, “ਰੇਤ ਦੇ ਥੈਲਿਆਂ 'ਤੇ ਪਾਕਿਸਤਾਨ ਦਾ ਨਿਸ਼ਾਨ ਲੱਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ (ਸੁਰੰਗ) ਨੂੰ ਪੂਰੀ ਤਰ੍ਹਾਂ ਪਲਾਇਨ ਕਰਨ ਅਤੇ ਇੰਜੀਨੀਅਰਿੰਗ ਦੀਆਂ ਕੋਸ਼ਿਸ਼ਾਂ ਨਾਲ ਪੁੱਟਿਆ ਗਿਆ ਹੈ। ਪਾਕਿਸਤਾਨੀ ਰੇਂਜਰਾਂ ਅਤੇ ਹੋਰ ਏਜੰਸੀਆਂ ਦੀ ਸਹਿਮਤੀ ਅਤੇ ਮਨਜੂਰੀ ਤੋਂ ਬਗੈਰ ਇੰਨੀ ਵੱਡੀ ਸੁਰੰਗ ਨਹੀਂ ਬਣਾਈ ਜਾ ਸਕਦੀ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904The sandbags have proper markings of Pakistan, which clearly shows that it was dug with proper planning & engineering efforts. Without the concurrence & approval of Pakistani Rangers & other agencies, such a big tunnel cannot be built: Jammu BSF IG NS Jamwal https://t.co/Vq2UUqqLa8 pic.twitter.com/NVNf2i4JmO
— ANI (@ANI) August 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਪੰਜਾਬ
Advertisement