ਪੜਚੋਲ ਕਰੋ

ਸਰਹੱਦ ‘ਤੇ ਜਵਾਨਾਂ ਨੇ ਜਗਾਏ ਦੀਵੇ, ਦੇਸ਼ ਵਾਸੀਆਂ ਨੂੰ ਦਿੱਤਾ ਇਹ ਸੰਦੇਸ਼

ਪੂਰਾ ਦੇਸ਼ ਅੱਜ ਰੌਸ਼ਨੀ ਦਾ ਤਿਉਹਾਰ ਦੀਵਾਲੀ ਮਨਾ ਰਿਹਾ ਹੈ। ਇਸ ਵੱਡੇ ਤਿਉਹਾਰ ਤੇ ਜੰਮੂ ‘ਚ ਭਾਰਤ-ਪਾਕਿਸਤਾਨ ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਵੀ ਸਰਹੱਦ ‘ਤੇ ਦੀਵੇ ਜਗਾਏ।

ਜੰਮੂ: ਭਾਰਤ-ਪਾਕਿਸਤਾਨ ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੀ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਬੀਐਸਐਫ ਜਵਾਨਾਂ ਦੇ ਦੇਸ਼ਵਾਸੀਆਂ ਨੂੰ ਉਤਸ਼ਾਹ ਨਾਲ ਦੀਵਾਲੀ ਮਨਾਉਣ ਲਈ ਕਿਹਾ। ਉੱਥੇ ਹੀ ਪਾਕਿਸਤਾਨ ਨੂੰ ਵੀ ਦੋ ਟੁੱਕ ਸ਼ਬਦਾਂ ‘ਚ ਆਪਣੀਆਂ ਹਰਕਤਾਂ ਤੋਂ ਬਾਝ ਆਉਣ ਦੀ ਚੇਤਾਵਨੀ ਦਿੱਤੀ। ਪੂਰਾ ਦੇਸ਼ ਅੱਜ ਰੌਸ਼ਨੀ ਦਾ ਤਿਉਹਾਰ ਦੀਵਾਲੀ ਮਨਾ ਰਿਹਾ ਹੈ। ਇਸ ਵੱਡੇ ਤਿਉਹਾਰ ਤੇ ਜੰਮੂ ‘ਚ ਭਾਰਤ-ਪਾਕਿਸਤਾਨ ਅੰਤਰ ਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਵੀ ਸਰਹੱਦ ‘ਤੇ ਦੀਵੇ ਜਗਾਏ। ਆਪਣੇ ਪਰਿਵਾਰਾਂ ਤੋਂ ਦੂਰ ਦੇਸ਼ ਦੀ ਰੱਖਿਆ ‘ਚ ਜੁੱਟੇ ਇਨ੍ਹਾਂ ਜਵਾਨਾਂ ਨੇ ਇੱਥੇ ਨਾ ਸਿਰਫ ਦੇਸ਼ ਭਗਤੀ ਦੇ ਗੀਤ ਗਾਏ ਬਲਕਿ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਮਨਾਇਆ। ਦੀਵਾਲੀ ਤੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਗੋਲ਼ੀਬਾਰੀ ‘ਚ 5 ਜਵਾਨ ਸ਼ਹੀਦ, 6 ਨਾਗਰਿਕਾਂ ਦੀ ਮੌਤਾਂ, ਭਾਰਤ ਨੇ ਦਿੱਤਾ ਮੂਹ ਤੋੜ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
Tamilnadu Election 2026 : ਅਦਾਕਾਰ ਵਿਜੇ ਤਾਮਿਲਨਾਡੂ ਦੀਆਂ 2 ਸੀਟਾਂ 'ਤੇ ਲੜਨਗੇ ਚੋਣ, ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 
Tamilnadu Election 2026 : ਅਦਾਕਾਰ ਵਿਜੇ ਤਾਮਿਲਨਾਡੂ ਦੀਆਂ 2 ਸੀਟਾਂ 'ਤੇ ਲੜਨਗੇ ਚੋਣ, ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 
Congress Party: ਕਾਂਗਰਸ 'ਚ ਵੱਡਾ ਫੇਰਬਦਲ, ਨਵੀਂ ਟੀਮ ਦਾ ਐਲਾਨ: ਇਨ੍ਹਾਂ ਦਿੱਗਜਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
ਕਾਂਗਰਸ 'ਚ ਵੱਡਾ ਫੇਰਬਦਲ, ਨਵੀਂ ਟੀਮ ਦਾ ਐਲਾਨ: ਇਨ੍ਹਾਂ ਦਿੱਗਜਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ...
Big Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ ਬਾਕੀ ਜ਼ਖਮੀ... 
ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ ਬਾਕੀ ਜ਼ਖਮੀ... 

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਾਰਚ 2026
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Halwara Airport ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ’ਚ ਹੋਵੇਗੀ ਸ਼ੁਰੂ ਅਤੇ ਮਈ 'ਚ ਪਹਿਲੀ ਉਡਾਣ ਸੰਭਵ , ਰਵਨੀਤ ਸਿੰਘ ਬਿੱਟੂ ਨੇ ਕੀਤਾ ਐਲਾਨ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
Malerkotla ਤੋਂ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ,  15 ਸਾਲਾਂ ਤੋਂ ਰਹਿ ਰਹੇ ਸਨ ਦੋਵੇਂ ਪਾਕਿਸਤਾਨੀ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
'ਕ੍ਰਿਸ਼ਨ ਤੂੰ ਗੋਲੀਆਂ ਵੇਚਦਾ'' ਵਾਲੀ ਮਹਿਲਾ ਆਈ ਸਾਹਮਣੇ , ਕਿਹਾ - ਪੰਜਾਬੀਆਂ ਨੇ ਮੇਰੀ ਆਵਾਜ਼ ਤੋਂ ਖ਼ੂਬ ਪੈਸਾ ਕਮਾਇਆ 
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Amritsar 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ , ਗੈਂਗਸਟਰ ਗੋਲਡੀ ਢਿੱਲੋਂ ਨਾਲ ਜੁੜ ਰਹੇ ਤਾਰ 
Embed widget