ਪੜਚੋਲ ਕਰੋ

ਕੇਬਲ ਚੈਨਲਾਂ ਦਾ ਰੇਟ ਹੋਏਗਾ ਅੱਧਾ !

ਨਵੀਂ ਦਿੱਲੀ: "ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ" (TRAI) ਦੀਆਂ ਦੋ ਅਹਿਮ ਸਿਫਾਰਸ਼ਾਂ 'ਤੇ ਕੋਰਟ ਛੇਤੀ ਹੀ ਆਪਣਾ ਫੈਸਲਾ ਸੁਣਾਏਗਾ। ਜੇਕਰ ਇਹ ਸਿਫਾਰਸ਼ਾਂ ਮੰਨ ਲਈਆ ਜਾਂਦੀਆਂ ਹਨ ਤਾਂ ਪੂਰੇ ਦੇਸ਼ 'ਚ ਕੇਬਲ ਚੈਨਲਾਂ ਦੇ ਰੇਟ ਘਟਣ ਦੇ ਨਾਲ-ਨਾਲ ਕਿਸੇ ਵੀ ਪ੍ਰੋਗਰਾਮ 'ਚ ਦਿਖਾਏ ਜਾਣ ਵਾਲੇ ਇਸ਼ਤਿਹਾਰ ਵੀ ਘੱਟ ਜਾਣਗੇ।   ਪਹਿਲਾਂ ਇਸ ਮਾਮਲੇ 'ਚ 2014 ਵਿੱਚ ਟਰਾਈ ਨੇ ਕੇਬਲ ਚੈਨਲਾਂ ਦੇ ਰੇਟ ਨੂੰ ਐਮਆਰਪੀ ਦੇ ਦਾਇਰੇ 'ਚ ਲਿਆਉਣ ਦੀ ਸਿਫਾਰਸ਼ ਕੀਤੀ ਸੀ। ਸਾਲ 2016 'ਚ ਇਸ ਸਿਫਾਰਸ਼ ਨੂੰ ਆਰਡਰ 'ਚ ਬਦਲ ਦਿੱਤਾ ਗਿਆ। ਚੈਨਲ ਤੇ ਮਲਟੀ ਸਰਵਿਸ ਆਪਰੇਟਰ ਇਸ ਖਿਲਾਫ਼ ਕੋਰਟ 'ਚ ਚਲੇ ਗਏ। ਉਦੋਂ ਤੋਂ ਹੀ ਇਹ ਕੇਸ ਮਦਰਾਸ ਹਾਈਕੋਰਟ 'ਚ ਚੱਲ ਰਿਹਾ ਹੈ। ਅਗਲੇ ਹਫ਼ਤੇ ਇਸ 'ਤੇ ਫੈਸਲਾ ਆ ਸਕਦਾ ਹੈ। ਟਰਾਈ ਨੇ ਸਾਲ 2012 'ਚ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਸਿਫਾਰਸ਼ ਭੇਜੀ ਸੀ ਕਿ ਟੀਵੀ ਚੈਨਲਾਂ 'ਤੇ ਘੰਟੇ ਦੌਰਾਨ ਦਿਖਾਏ ਜਾਣ ਵਾਲੇ ਇਸ਼ਤਿਹਾਰ ਕਿਸੇ ਵੀ ਹਾਲਤ 'ਚ 12 ਮਿੰਟ ਤੋਂ ਜ਼ਿਆਦਾ ਨਾ ਹੋਣ। ਹਾਲਾਂਕਿ ਇਸ ਨੂੰ ਵੀ ਕੋਰਟ 'ਚ ਚੁਣੌਤੀ ਦੇ ਦਿੱਤੀ ਗਈ ਹੈ ਤੇ ਮਾਮਲਾ ਦਿੱਲੀ ਹਾਈਕੋਰਟ 'ਚ ਸੁਣਵਾਈ ਅਧੀਨ ਹੈ। ਇਸ 'ਤੇ 24 ਮਈ ਨੂੰ ਅਗਲੀ ਸੁਣਵਾਈ ਹੋਵੇਗੀ। ਟਰਾਈ ਦੇ ਚੇਅਰਮੈਨ ਆਰਐਸ ਸ਼ਰਮਾ ਮੁਤਾਬਕ ਜੇਕਰ ਮਦਰਾਸ ਹਾਈਕੋਰਟ ਦਾ ਫੈਸਲਾ ਟਰਾਈ ਦੇ ਹੱਕ 'ਚ ਆਉਂਦਾ ਹੈ ਤਾਂ ਦੇਸ਼ ਭਰ 'ਚ ਕੇਬਲ ਦਾ ਰੇਟ ਅੱਧਾ ਰਹਿ ਜਾਵੇਗਾ।'
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Trending News : ਨੂੰਹ ਨੇ ਚਾਹ ਬਣਾਉਣ ਤੋਂ ਕਰ ਦਿੱਤਾ ਇਨਕਾਰ , ਸੱਸ ਨੇ ਦਾਤਰੀ ਮਾਰ ਕੇ ਕੀਤੀ ਹੱਤਿਆ

ਮਹਿਲਾਵਾਂ ਲਈ ਵੱਡੀ ਖ਼ੁਸ਼ਖਬਰੀ , ਬੱਚਾ ਗੋਦ ਲੈਣ 'ਤੇ 12 ਹਫ਼ਤਿਆਂ ਦੀ Maternity leave, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

Bengal Assembly elections 2026 : TMC ਨੇ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ, ਭਵਾਨੀਪੁਰ ਤੋਂ ਚੋਣ ਲੜੇਗੀ ਮਮਤਾ ਬੈਨਰਜੀ 

Pakistan ਵੱਲੋਂ ਕਾਬੁਲ 'ਚ ਕੀਤੇ ਹਵਾਈ ਹਮਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਭਾਰਤ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Government Holiday: ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
Pakistan ਵੱਲੋਂ ਕਾਬੁਲ 'ਚ ਕੀਤੇ ਹਵਾਈ ਹਮਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਭਾਰਤ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
Pakistan ਵੱਲੋਂ ਕਾਬੁਲ 'ਚ ਕੀਤੇ ਹਵਾਈ ਹਮਲੇ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਭਾਰਤ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
Sarke Chunar Teri Sarke ਗੀਤ ਯੂਟਿਊਬ ਤੋਂ ਹਟਾਇਆ , ਸੰਜੇ ਦੱਤ ,ਨੋਰਾ ਫਤੇਹੀ ਅਤੇ ਨਿਰਦੇਸ਼ਕ ਖਿਲਾਫ਼ FIR ਦਰਜ ਕਰਨ ਦੀ ਮੰਗ
Sarke Chunar Teri Sarke ਗੀਤ ਯੂਟਿਊਬ ਤੋਂ ਹਟਾਇਆ , ਸੰਜੇ ਦੱਤ ,ਨੋਰਾ ਫਤੇਹੀ ਅਤੇ ਨਿਰਦੇਸ਼ਕ ਖਿਲਾਫ਼ FIR ਦਰਜ ਕਰਨ ਦੀ ਮੰਗ
Bengal Assembly elections 2026 : TMC ਨੇ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ, ਭਵਾਨੀਪੁਰ ਤੋਂ ਚੋਣ ਲੜੇਗੀ ਮਮਤਾ ਬੈਨਰਜੀ 
Bengal Assembly elections 2026 : TMC ਨੇ ਸਾਰੀਆਂ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ, ਭਵਾਨੀਪੁਰ ਤੋਂ ਚੋਣ ਲੜੇਗੀ ਮਮਤਾ ਬੈਨਰਜੀ 
ਮਹਿਲਾਵਾਂ ਲਈ ਵੱਡੀ ਖ਼ੁਸ਼ਖਬਰੀ , ਬੱਚਾ ਗੋਦ ਲੈਣ 'ਤੇ 12 ਹਫ਼ਤਿਆਂ ਦੀ Maternity leave, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਮਹਿਲਾਵਾਂ ਲਈ ਵੱਡੀ ਖ਼ੁਸ਼ਖਬਰੀ , ਬੱਚਾ ਗੋਦ ਲੈਣ 'ਤੇ 12 ਹਫ਼ਤਿਆਂ ਦੀ Maternity leave, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
Trending News : ਨੂੰਹ ਨੇ ਚਾਹ ਬਣਾਉਣ ਤੋਂ ਕਰ ਦਿੱਤਾ ਇਨਕਾਰ , ਸੱਸ ਨੇ ਦਾਤਰੀ ਮਾਰ ਕੇ ਕੀਤੀ ਹੱਤਿਆ
Trending News : ਨੂੰਹ ਨੇ ਚਾਹ ਬਣਾਉਣ ਤੋਂ ਕਰ ਦਿੱਤਾ ਇਨਕਾਰ , ਸੱਸ ਨੇ ਦਾਤਰੀ ਮਾਰ ਕੇ ਕੀਤੀ ਹੱਤਿਆ
Sidhu Moosewala ਦੇ ਛੋਟੇ ਭਰਾ ਦੇ ਜਨਮਦਿਨ 'ਤੇ ਕੱਟਿਆ ਕੇਕ , ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੇ ਮਨਾਇਆ ਜਸ਼ਨ 

Panjab University 'ਚ ਚੱਲੀਆਂ ਤਾਬੜਤੋੜ ਗੋਲੀਆਂ, ਸਕੂਟਰੀ 'ਤੇ ਆਏ ਸੀ 2 ਅਣਪਛਾਤੇ ਬਦਮਾਸ਼ 

Embed widget