ਪੜਚੋਲ ਕਰੋ

ਕੈਪਟਨ ਨੇ ਚੋਣ ਕਮਿਸ਼ਨ ਕੋਲ ਲਾਈ ਮੋਦੀ ਦੀ ਸ਼ਿਕਾਇਤ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਾਰ-ਵਾਰ ਚੋਣ ਜ਼ਾਬਤੇ ਦੀ ਉਲੰਘਣਾ ਦੀ ਜਾਂਚ ਸਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਵੇਂ ਵੋਟਰਾਂ ਨੂੰ ਲੁਭਾਉਣ ਲਈ ਵਾਰ-ਵਾਰ ਬਾਲਾਕੋਟ ਤੇ ਪੁਲਵਾਮਾ ਹਮਲੇ ਦਾ ਜ਼ਿਕਰ ਕਰ ਰਹੇ ਹਨ ਜੋ ਬੇਹੱਦ ਸ਼ਰਮਨਾਕ ਹੈ।

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਾਰ-ਵਾਰ ਚੋਣ ਜ਼ਾਬਤੇ ਦੀ ਉਲੰਘਣਾ ਦੀ ਜਾਂਚ ਸਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਵੇਂ ਵੋਟਰਾਂ ਨੂੰ ਲੁਭਾਉਣ ਲਈ ਵਾਰ-ਵਾਰ ਬਾਲਾਕੋਟ ਤੇ ਪੁਲਵਾਮਾ ਹਮਲੇ ਦਾ ਜ਼ਿਕਰ ਕਰ ਰਹੇ ਹਨ ਜੋ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਚੋਣ ਕਮਿਸ਼ਨ ਕੋਲ ਪੀਐਮ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਪੀਐਮ ਮੋਦੀ ਦੇ ਮਹਾਰਾਸ਼ਟਰ ਵਿੱਚ ਸੰਬੋਧਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੋਦੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਤਾਜ਼ਾ ਮਾਮਲਾ ਹੈ ਜਿਸ ਨੂੰ ਮੀਡੀਆ ਵਿੱਚ ਵੀ ਸਾਹਮਣੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਨਜ਼ਰ ਅੰਦਾਜ਼ ਕਰਕੇ ਚੋਣ ਕਮਿਸ਼ਨ ਪੱਖਪਾਤ ਕਰ ਰਿਹਾ ਹੈ। ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੂੰ ਲਿਖੀ ਚਿੱਠੀ ਵਿੱਚ ਕੈਪਟਨ ਨੇ ਪੀਐਮ ਮੋਦੀ ਵੱਲੋਂ ਨਵੇਂ ਵੋਟਰਾਂ ਨੂੰ ਲੁਭਾਉਣ ਲਈ ਬਾਲਾਕੋਟ ਵਿੱਚ ਕੀਤੀ ਏਅਰ ਸਟ੍ਰਾਈਕ ਤੇ ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਦਾ ਇਸਤੇਮਾਲ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਅਜਿਹੇ ਪੱਖਪਾਤੀ ਵਿਹਾਰ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਚੋਣ ਕਮਿਸ਼ਨ ਵੱਲੋਂ ਇਸ ਖਿਲਾਫ ਕਾਰਵਾਈ ਨਾ ਕਰਨ 'ਤੇ ਸਵਾਲ ਚੁੱਕੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕਿੰਨੇ ਪੜ੍ਹੇ ਲਿਖੇ Cockroach Janta Party ਬਣਾਉਣ ਵਾਲੇ Abhijit Dipke, Instagram 'ਤੇ BJP ਨੂੰ ਛੱਡਿਆ ਪਿੱਛੇ
ਕਿੰਨੇ ਪੜ੍ਹੇ ਲਿਖੇ Cockroach Janta Party ਬਣਾਉਣ ਵਾਲੇ Abhijit Dipke, Instagram 'ਤੇ BJP ਨੂੰ ਛੱਡਿਆ ਪਿੱਛੇ
Ebola Case In India: ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
Weather Update: ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਰਾਹਤ ਭਰੀ ਖਬਰ, ਅਚਾਨਕ ਬਦਲੇਗਾ ਮੌਸਮ; 8 ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ: ਧੂੜ ਭਰੇ ਤੂਫਾਨ ਸਣੇ ਬਿਜਲੀ ਡਿੱਗਣ...
ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਰਾਹਤ ਭਰੀ ਖਬਰ, ਅਚਾਨਕ ਬਦਲੇਗਾ ਮੌਸਮ; 8 ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ: ਧੂੜ ਭਰੇ ਤੂਫਾਨ ਸਣੇ ਬਿਜਲੀ ਡਿੱਗਣ...
ਇਸ ਵਾਰ ਗਰਮੀ ਬਣਾ ਦੇਵੇਗੀ ਧਰਤੀ ਨੂੰ ਭੱਠੀ, ਜਾਣੋ ਸੁਪਰ ਅਲ ਨੀਨੋ ਦਾ ਭਾਰਤ 'ਤੇ ਕਿੰਨਾ ਪਵੇਗਾ ਅਸਰ?
ਇਸ ਵਾਰ ਗਰਮੀ ਬਣਾ ਦੇਵੇਗੀ ਧਰਤੀ ਨੂੰ ਭੱਠੀ, ਜਾਣੋ ਸੁਪਰ ਅਲ ਨੀਨੋ ਦਾ ਭਾਰਤ 'ਤੇ ਕਿੰਨਾ ਪਵੇਗਾ ਅਸਰ?

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਰਾਹਤ ਭਰੀ ਖਬਰ, ਅਚਾਨਕ ਬਦਲੇਗਾ ਮੌਸਮ; 8 ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ: ਧੂੜ ਭਰੇ ਤੂਫਾਨ ਸਣੇ ਬਿਜਲੀ ਡਿੱਗਣ...
ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਰਾਹਤ ਭਰੀ ਖਬਰ, ਅਚਾਨਕ ਬਦਲੇਗਾ ਮੌਸਮ; 8 ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ: ਧੂੜ ਭਰੇ ਤੂਫਾਨ ਸਣੇ ਬਿਜਲੀ ਡਿੱਗਣ...
Ebola Case In India: ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
ਭਾਰਤ 'ਤੇ ਮੰਡਰਾ ਰਿਹਾ 'ਇਬੋਲਾ ਵਾਇਰਸ' ਦਾ ਖ਼ਤਰਾ! Alert 'ਤੇ ਏਅਰਪੋਰਟ; ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ 'ਤੇ ਨਿਗਰਾਨੀ ਸਖ਼ਤ...
School Holidays: ਪੰਜਾਬ-ਹਰਿਆਣਾ 'ਚ ਗਰਮੀ ਨੇ ਤੋੜੇ ਰਿਕਾਰਡ, ਲਗਾਤਾਰ ਵੱਧ ਰਹੀ ਹੀਟਵੇਵ ਕਾਰਨ ਲੋਕ ਪਰੇਸ਼ਾਨ; ਪ੍ਰਸ਼ਾਸਨ ਵੱਲੋਂ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜੂਨ ਤੋਂ ਪਹਿਲਾਂ...
ਪੰਜਾਬ-ਹਰਿਆਣਾ 'ਚ ਗਰਮੀ ਨੇ ਤੋੜੇ ਰਿਕਾਰਡ, ਲਗਾਤਾਰ ਵੱਧ ਰਹੀ ਹੀਟਵੇਵ ਕਾਰਨ ਲੋਕ ਪਰੇਸ਼ਾਨ; ਪ੍ਰਸ਼ਾਸਨ ਵੱਲੋਂ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜੂਨ ਤੋਂ ਪਹਿਲਾਂ...
Spouse Visa ਤੇ Contract Marriage ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! ਬਦਲ ਗਏ ਨਿਯਮ; ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ
Spouse Visa ਤੇ Contract Marriage ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! ਬਦਲ ਗਏ ਨਿਯਮ; ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਪ੍ਰਸ਼ੰਸਕਾਂ ਦੀ ਵਧੀ ਚਿੰਤਾ, ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ; ਵਾਇਰਲ ਖਬਰਾਂ ਨੇ ਵਧਾਈ ਪਰੇਸ਼ਾਨੀ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਪ੍ਰਸ਼ੰਸਕਾਂ ਦੀ ਵਧੀ ਚਿੰਤਾ, ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ; ਵਾਇਰਲ ਖਬਰਾਂ ਨੇ ਵਧਾਈ ਪਰੇਸ਼ਾਨੀ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ-ਰਾਤ 37 ਪੁਲਿਸ ਅਧਿਕਾਰੀਆਂ ਦੇ ਤਬਾਦਲੇ: ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਵੱਡਾ ਪ੍ਰਸ਼ਾਸਨਿਕ ਫੇਰਬਦਲ, ਰਾਤੋਂ-ਰਾਤ 37 ਪੁਲਿਸ ਅਧਿਕਾਰੀਆਂ ਦੇ ਤਬਾਦਲੇ: ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪਾਕਿਸਤਾਨ ਤੋਂ ਭੇਜੀ 5.5 ਕਿਲੋ ਹੈਰੋਇਨ ਸਣੇ 2 ਤਸਕਰ ਗ੍ਰਿਫਤਾਰ, ਅੰਮ੍ਰਿਤਸਰ 'ਚ ਨਸ਼ਾ ਹਥਿਆਰ ਤਸਕਰੀ ਮਾਡਿਊਲ ਬੇਨਕਾਬ
ਪਾਕਿਸਤਾਨ ਤੋਂ ਭੇਜੀ 5.5 ਕਿਲੋ ਹੈਰੋਇਨ ਸਣੇ 2 ਤਸਕਰ ਗ੍ਰਿਫਤਾਰ, ਅੰਮ੍ਰਿਤਸਰ 'ਚ ਨਸ਼ਾ ਹਥਿਆਰ ਤਸਕਰੀ ਮਾਡਿਊਲ ਬੇਨਕਾਬ
Embed widget