ਪੜਚੋਲ ਕਰੋ
ਦੋ ਮਾਲ ਗੱਡੀਆਂ ਦੀ ਟੱਕਰ, ਲੋਕੋ ਪਾਇਲਟ ਤੇ ਸਹਾਇਕ ਫਸੇ
-ਸਿੰਗ੍ਰੌਲੀ ਵਿੱਚ ਕੋਲਾ ਲੈ ਕੇ ਜਾਣ ਵਾਲੀਆਂ ਦੋ ਮਾਲ ਗੱਡੀਆਂ ਆਪਸ 'ਚ ਟਕਰਾ ਗਈਆਂ।

ਮੱਧ ਪ੍ਰਦੇਸ਼: ਸਿੰਗ੍ਰੌਲੀ ਵਿੱਚ ਕੋਲਾ ਲੈ ਕੇ ਜਾਣ ਵਾਲੀਆਂ ਦੋ ਮਾਲ ਗੱਡੀਆਂ ਆਪਸ 'ਚ ਟਕਰਾ ਗਈਆਂ। ਲੋਕੋ ਪਾਇਲਟ ਤੇ ਸਹਾਇਕ ਲੋਕੋ ਪਾਇਲਟ ਦੇ ਫਸੇ ਹੋਣ ਦੀ ਖ਼ਬਰ ਹੈ। ਐਨਟੀਪੀਸੀ ਦੀ ਟੀਮ ਤੇ ਪੁਲਿਸ ਵੱਲੋਂ ਬਚਾਅ ਕਾਰਜ ਜਾਰੀ ਹੈ।
Madhya Pradesh: 2 cargo trains carrying coal collide in Singrauli. Loco pilot and assistant loco pilot reported to be trapped. Rescue operation by NTPC team and police is underway. pic.twitter.com/QxYd3DhsRU
— ANI (@ANI) March 1, 2020
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ





















