ਪੜਚੋਲ ਕਰੋ

500 ਤੇ 1000 ਦੇ ਨੋਟ ਦੇ ਬਣਨਗੇ ਬੈੱਡ

ਨਵੀਂ ਦਿੱਲੀ: ਸਰਕਾਰ ਵੱਲੋਂ ਨੋਟਬੰਦੀ ਐਲਾਨੇ ਜਾਣ ਤੋਂ ਬਾਅਦ 500 ਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਬੈਂਕਾਂ ਵਿੱਚ ਪੁਰਾਣੀ ਕਰੰਸੀ ਦੇ ਢੇਰ ਲੱਗੇ ਪਏ ਹਨ। ਆਰ.ਬੀ.ਆਈ. ਇੱਕ-ਇੱਕ ਨੋਟ ਨੂੰ ਨਸ਼ਟ ਕਰਨ ਲਈ ਕੰਪਨੀ ਨੂੰ 250 ਰੁਪਏ ਦੇ ਰਹੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਪੁਰਾਣੇ ਨੋਟਾਂ ਦਾ ਕੀ ਕਰੇਗੀ। ਬੈਂਕਾਂ ਤੋਂ ਇਕੱਠੇ ਕੀਤੇ ਨੋਟ ਵੱਖ-ਵੱਖ ਥਾਵਾਂ ਉੱਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦੀਆਂ ਬਰਾਂਚਾਂ ਵਿੱਚ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਥਾਂ ਉੱਤੇ ਨੋਟਾਂ ਦੇ ਟੁਕੜੇ ਕੀਤੇ ਜਾਣਗੇ। ਇਸ ਤੋਂ ਬਾਅਦ ਇਨ੍ਹਾਂ ਨੂੰ ਬੋਰੀਆਂ ਵਿੱਚ ਭਰ ਕੇ ਰੀ-ਸਾਈਕਲਿੰਗ ਲਈ ਭੇਜਿਆ ਜਾਂਦਾ ਹੈ ਜਾਂ ਫਿਰ ਇੱਟਾਂ ਬਣਾਉਣ ਲਈ ਵਰਤਿਆਂ ਜਾਂਦਾ ਹੈ। ਪਰ ਇਨ੍ਹਾਂ ਦਿਨਾਂ ਵਿੱਚ ਨੋਟਾਂ ਨੂੰ ਕੇਰਲ ਦੇ ਕਨੂਰ ਜ਼ਿਲ੍ਹੇ ਵਿੱਚ ਵਾਲਪਟਨਮ ਨਦੀ ਕਿਨਾਰੇ ਬਣੇ ਵੈਸਟਰਨ ਇੰਡੀਆ ਪਲਾਈਵੁੱਡ ਲਿਮਟਿਡ ਯਾਰਡ ਵਿੱਚ ਪਹੁੰਚਿਆ ਜਾ ਰਿਹਾ ਹੈ। ਇੱਥੇ ਇਨ੍ਹਾਂ ਨੋਟਾਂ ਦੇ ਪਲਾਈ ਦੇ ਪੱਲੇ ਬਣਾਏ ਜਾਣਗੇ। WIPL ਕੋਲ ਸਵੀਡਨ ਦੀ ਬਣੀ ਹੋਈ ਹਾਈਟੈੱਕ ਪ੍ਰੈੱਸ ਹੈ। ਕੰਪਨੀ ਮਿੰਟਾਂ ਵਿੱਚ ਨੋਟਾਂ ਦੇ ਟੁਕੜਿਆਂ ਤੋਂ ਪਲਾਈ ਦੇ ਬੋਰਡ ਤਿਆਰ ਕਰਦੀ ਹੈ। ਪਲਾਈ ਦੇ ਇਨ੍ਹਾਂ ਬੋਰਡਾਂ ਤੋਂ ਬੈੱਡ ਬਣਾਇਆ ਜਾਂਦਾ ਹੈ। ਕੰਪਨੀ ਦੇ ਮੰਨੀਏ ਤਾਂ ਪਿਛਲੇ ਤਿੰਨ ਹਫ਼ਤਿਆਂ ਵਿੱਚ 500 ਤੇ 1000 ਰੁਪਏ ਦੇ 140 ਟਨ ਦੇ ਨੋਟ ਪੁਰਾਣੇ ਮਿਲੇ ਹਨ। ਕਰੀਬ 70 ਸਾਲ ਪੁਰਾਣੀ ਇਸ ਕੰਪਨੀ ਨੂੰ 8 ਨਵੰਬਰ ਨੂੰ ਨੋਟਬੰਦੀ ਤੋਂ ਬਾਅਦ ਆਰ.ਬੀ.ਆਈ. ਨੇ ਖ਼ੁਦ ਇਸ ਕੰਮ ਲਈ ਚੁਣਿਆ ਹੈ। ਕੰਪਨੀ ਫ਼ਿਲਹਾਲ 40 ਟਨ ਨੋਟ ਹੀ ਲੈ ਰਹੀ ਹੈ ਜਦੋਂਕਿ ਆਰ.ਬੀ.ਆਈ. ਇਸ ਤੋਂ ਵੱਧ ਨੋਟ ਕੰਪਨੀ ਨੂੰ ਦੇਣਾ ਚਾਹੁੰਦੀ ਹੈ।

ਟਾਪ ਹੈਡਲਾਈਨ

AAP Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, 'ਆਪ' ਆਗੂ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼; ਲਿਵ-ਇਨ ਪਾਟਨਰ 'ਤੇ ਕਤਲ ਦਾ ਦੋਸ਼...
ਸਿਆਸੀ ਜਗਤ 'ਚ ਪਸਰਿਆ ਮਾਤਮ, 'ਆਪ' ਆਗੂ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼; ਲਿਵ-ਇਨ ਪਾਟਨਰ 'ਤੇ ਕਤਲ ਦਾ ਦੋਸ਼...
Big Blow TO AAP Party: 'ਆਪ' ਨੂੰ ਵੱਡਾ ਝਟਕਾ, ਵਿਧਾਇਕ ਸਣੇ ਪਤਨੀ ਅਤੇ 7 ਹੋਰਾਂ ਨੂੰ 7 ਸਾਲ ਦੀ ਕੈਦ; ਸਿਆਸੀ ਜਗਤ 'ਚ ਮੱਚੀ ਤਰਥੱਲੀ...
'ਆਪ' ਨੂੰ ਵੱਡਾ ਝਟਕਾ, ਵਿਧਾਇਕ ਸਣੇ ਪਤਨੀ ਅਤੇ 7 ਹੋਰਾਂ ਨੂੰ 7 ਸਾਲ ਦੀ ਕੈਦ; ਸਿਆਸੀ ਜਗਤ 'ਚ ਮੱਚੀ ਤਰਥੱਲੀ...
Kolkata Warehouse Collapse : ਕੋਲਕਾਤਾ ਦੇ ਤਾਰਾਤਲਾ 'ਚ ਗੋਦਾਮ ਦੀ ਛੱਤ ਡਿੱਗੀ, 50-60 ਮਜ਼ਦੂਰ ਮਲਬੇ ਹੇਠਾਂ ਦੱਬੇ, ਰੈਸਕਿਊ ਜਾਰੀ
Kolkata Warehouse Collapse : ਕੋਲਕਾਤਾ ਦੇ ਤਾਰਾਤਲਾ 'ਚ ਗੋਦਾਮ ਦੀ ਛੱਤ ਡਿੱਗੀ, 50-60 ਮਜ਼ਦੂਰ ਮਲਬੇ ਹੇਠਾਂ ਦੱਬੇ, ਰੈਸਕਿਊ ਜਾਰੀ
Weather Update: ਭਾਰੀ ਮੀਂਹ-ਗਰਜ ਸਣੇ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, 90 KM ਦੀ ਸਪੀਡ ਨਾਲ ਢਾਏਗਾ ਕਹਿਰ: ਇਨ੍ਹਾਂ ਸੂਬਿਆਂ 'ਚ ਅਲਰਟ; ਜਾਣੋ IMD ਵੱਲੋਂ ਮੌਸਮ ਤਾਜ਼ਾ ਅਪਡੇਟ...
ਭਾਰੀ ਮੀਂਹ-ਗਰਜ ਸਣੇ ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, 90 KM ਦੀ ਸਪੀਡ ਨਾਲ ਢਾਏਗਾ ਕਹਿਰ: ਇਨ੍ਹਾਂ ਸੂਬਿਆਂ 'ਚ ਅਲਰਟ; ਜਾਣੋ IMD ਵੱਲੋਂ ਮੌਸਮ ਤਾਜ਼ਾ ਅਪਡੇਟ...

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ‘ਆਪ’ ਵੱਲੋਂ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ, ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
Punjab News: ‘ਆਪ’ ਵੱਲੋਂ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ, ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
Twin Earthquake: ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
AAP Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, 'ਆਪ' ਆਗੂ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼; ਲਿਵ-ਇਨ ਪਾਟਨਰ 'ਤੇ ਕਤਲ ਦਾ ਦੋਸ਼...
ਸਿਆਸੀ ਜਗਤ 'ਚ ਪਸਰਿਆ ਮਾਤਮ, 'ਆਪ' ਆਗੂ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼; ਲਿਵ-ਇਨ ਪਾਟਨਰ 'ਤੇ ਕਤਲ ਦਾ ਦੋਸ਼...
Big Blow TO AAP Party: 'ਆਪ' ਨੂੰ ਵੱਡਾ ਝਟਕਾ, ਵਿਧਾਇਕ ਸਣੇ ਪਤਨੀ ਅਤੇ 7 ਹੋਰਾਂ ਨੂੰ 7 ਸਾਲ ਦੀ ਕੈਦ; ਸਿਆਸੀ ਜਗਤ 'ਚ ਮੱਚੀ ਤਰਥੱਲੀ...
'ਆਪ' ਨੂੰ ਵੱਡਾ ਝਟਕਾ, ਵਿਧਾਇਕ ਸਣੇ ਪਤਨੀ ਅਤੇ 7 ਹੋਰਾਂ ਨੂੰ 7 ਸਾਲ ਦੀ ਕੈਦ; ਸਿਆਸੀ ਜਗਤ 'ਚ ਮੱਚੀ ਤਰਥੱਲੀ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
Punjab News :
Punjab News : "ਮੇਰੇ ਉੱਤੇ ਝੂਠੇ ਆਰੋਪ ਲੱਗੇ , ਵਿਰੋਧੀਆਂ ਨੇ ਸਾਜ਼ਿਸ਼ ਰਚੀ' ,ਵਾਇਰਲ ਵੀਡੀਓ ਮਾਮਲੇ 'ਤੇ ਬੋਲੇ CM ਭਗਵੰਤ ਮਾਨ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Embed widget