ਪੜਚੋਲ ਕਰੋ
7th Pay Commission: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, DA ‘ਤੇ ਲੱਗੀ ਰੋਕ ਹਟੀ
ਕੇਂਦਰੀ ਕਮਰਚਾਰੀਆਂ ਦੇ ਮਹਿੰਗਾਈ ਭੱਤੇ ਤੇ ਲਗੀ ਰੋਕ ਹਟਾ ਦਿੱਤੀ ਗਈ ਹੈ।ਪਿੱਛਲੇ ਸਾਲ ਕੋਰੋਨਾ ਕਾਲ ਦੀ ਸ਼ੁਰੂਆਤ ਵਿੱਚ ਮਹਿੰਗਾਈ ਭੱਤੇ ਤੇ ਰੋਕ ਲਗਾਈ ਗਈ ਸੀ।ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਤੇ ਰੋਕ ਲੱਗੀ ਸੀ।

cabinet_1
ਨਵੀਂ ਦਿੱਲੀ: ਕੇਂਦਰੀ ਕਮਰਚਾਰੀਆਂ ਦੇ ਮਹਿੰਗਾਈ ਭੱਤੇ ਤੇ ਲਗੀ ਰੋਕ ਹਟਾ ਦਿੱਤੀ ਗਈ ਹੈ।ਪਿੱਛਲੇ ਸਾਲ ਕੋਰੋਨਾ ਕਾਲ ਦੀ ਸ਼ੁਰੂਆਤ ਵਿੱਚ ਮਹਿੰਗਾਈ ਭੱਤੇ ਤੇ ਰੋਕ ਲਗਾਈ ਗਈ ਸੀ।ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਤੇ ਰੋਕ ਲੱਗੀ ਸੀ।
ਸਰਕਾਰ ਨੇ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਲਾਗੂ ਹੋਣ ਵਾਲੀਆਂ ਤਿੰਨ ਕਿਸ਼ਤਾਂ ਤੇ ਲਗੀ ਰੋਕ ਹਟਾ ਦਿੱਤੀ ਗਈ ਹੈ।ਰੋਕ ਹਟਾਉਣ ਤੋਂ ਬਾਅਦ ਤਿੰਨਾਂ ਕਿਸ਼ਤਾਂ ਨੂੰ ਮਿਲਾਕੇ ਕੁੱਲ੍ਹ 11 ਫੀਸਦੀ ਦਾ ਵਾਧਾ ਹੋਏਗਾ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















