ਪੜਚੋਲ ਕਰੋ

ਡੰਡਾ ਛੱਡ ਪੁਲਿਸ ਨੇ ਚੱਕਿਆ ਨਵਾਂ ਹਥਿਆਰ, ਲੌਕਡਾਉਨ ਦੌਰਾਨ ਕੰਮ ਆ ਰਿਹਾ ਅਨੌਖਾ ਤਰੀਕਾ

ਚੇਨਈ ਪੁਲਿਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਗੰਭੀਰਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ ਹੈ।

ਚੇਨਈ: ਚੇਨਈ ਪੁਲਿਸ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਗੰਭੀਰਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ ਹੈ। ਇੱਕ ਸਥਾਨਕ ਕਲਾਕਾਰ ਨੇ ਪੁਲਿਸ ਅਧਿਕਾਰੀ ਨਾਲ ਮਿਲ ਕੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਸੜਕਾਂ ਤੇ ਜਾਣ ਤੋਂ ਰੋਕਣ ਲਈ ਇੱਕ ਅਨੌਖਾ 'ਕੋਰੋਨਾ' ਹੈਲਮਟ ਤਿਆਰ ਕੀਤਾ ਹੈ। ਸੜਕਾਂ 'ਤੇ 24 ਘੰਟੇ ਸੇਵਾ ਕਰਦੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਹੈਲਮਟ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲਾਭਦਾਇਕ ਸਿੱਧ ਹੋ ਰਿਹਾ ਹੈ। ਪੁਲਿਸ ਇੰਸਪੈਕਟਰ ਰਾਜੇਸ਼ ਬਾਬੂ, ਜਿਸਨੇ ਇਹ ਕੋਰੋਨਾ ਹੈਲਮੇਟ ਪਾਇਆ ਹੋਇਆ ਹੈ, ਸੜਕ ਤੇ ਸਵਾਰ ਯਾਤਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਹੈਲਮਟ ਦਾ ਹੁਣ ਤੱਕ ਸਕਾਰਾਤਮਕ ਅਸਰ ਹੋਇਆ ਹੈ।ਲੋਕਾਂ ਨੂੰ ਕੋਰੋਨਾ ਬਾਰੇ ਸਮਝਾਉਣ 'ਚ ਇਹ ਹੈਲਮਟ ਮਦਦ ਦੇ ਰਿਹਾ ਹੈ। ਡੰਡਾ ਛੱਡ ਪੁਲਿਸ ਨੇ ਚੱਕਿਆ ਨਵਾਂ ਹਥਿਆਰ, ਲੌਕਡਾਉਨ ਦੌਰਾਨ ਕੰਮ ਆ ਰਿਹਾ ਅਨੌਖਾ ਤਰੀਕਾ ਉਸੇ ਸਮੇਂ, ਹੈਲਮਟ-ਡਿਜ਼ਾਈਨ ਕਰਨ ਵਾਲੇ ਕਲਾਕਾਰ ਗੌਤਮ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਵੱਡੇ ਪੱਧਰ 'ਤੇ ਲੋਕ ਕੋਵਿਡ -19 ਸਥਿਤੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜਦੋਂ ਕਿ ਪੁਲਿਸ ਕਰਮਚਾਰੀ ਇਹ ਸੁਨਿਸ਼ਚਿਤ ਕਰਨ ਲਈ ਰਾਤ-ਦਿਨ ਕੰਮ ਕਰ ਰਹੇ ਹਨ ਕਿ ਲੋਕ ਘਰ ਵਿੱਚ ਰਹਿਣ। ਰੋਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਘਕ ਰਹੋ ਅਤੇ ਸੜਕਾਂ ਤੇ ਨਾ ਜਾਓ।

ਟਾਪ ਹੈਡਲਾਈਨ

ਤੜਕੇ-ਤੜਕੇ ਵਾਪਰਿਆ ਭਿਆਨਕ ਹਾਦਸਾ, ਖੜ੍ਹੇ ਟਰੱਕ 'ਚ ਵੱਜੀ ਤੇਜ਼ ਰਫ਼ਤਾਰ ਕਾਰ, 8 ਦੀ ਮੌਤ, ਉੱਡੇ ਪਰਖੱਚੇ
ਤੜਕੇ-ਤੜਕੇ ਵਾਪਰਿਆ ਭਿਆਨਕ ਹਾਦਸਾ, ਖੜ੍ਹੇ ਟਰੱਕ 'ਚ ਵੱਜੀ ਤੇਜ਼ ਰਫ਼ਤਾਰ ਕਾਰ, 8 ਦੀ ਮੌਤ, ਉੱਡੇ ਪਰਖੱਚੇ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
X ਪਲੇਨ: ISRO ਨੇ ਰਚਿਆ ਇਤਿਹਾਸ, GSLV-F17 ਦੇ ਨਾਲ ਲਾਂਚ ਹੋਇਆ 'ਬਾਜ' ਸੈਟੇਲਾਈਟ EOS-05, ਜਾਣੋ ਕਿਉਂ ਖਾਸ
X ਪਲੇਨ: ISRO ਨੇ ਰਚਿਆ ਇਤਿਹਾਸ, GSLV-F17 ਦੇ ਨਾਲ ਲਾਂਚ ਹੋਇਆ 'ਬਾਜ' ਸੈਟੇਲਾਈਟ EOS-05, ਜਾਣੋ ਕਿਉਂ ਖਾਸ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਸੀਨੀਅਰ ਅਫਸਰਾਂ ਦਾ ਕੀਤਾ ਤਬਾਦਲਾ; ਦੇਖੋ ਪੂਰੀ ਲਿਸਟ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਸੀਨੀਅਰ ਅਫਸਰਾਂ ਦਾ ਕੀਤਾ ਤਬਾਦਲਾ; ਦੇਖੋ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਅੱਜ 5 ਸਤੰਬਰ ਨੂੰ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਹੁਣੇ ਚੈੱਕ ਕਰ ਲਓ ਲਿਸਟ
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਪਟਿਆਲਾ MP ਦਾ SIR 'ਚ ਵੋਟ ਗਾਇਬ, ਧਰਮਵੀਰ ਗਾਂਧੀ ਨੇ ਕਿਹਾ - ਜਦੋਂ ਮੈਨੂੰ ਦਿੱਕਤ ਹੋਈ ਤਾਂ ਆਮ ਲੋਕਾਂ ਦਾ...
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਕੀ ਅੱਜ 14.2 ਕਿਲੋ ਵਾਲੇ ਗੈਸ ਸਿਲੰਡਰ ਦੇ ਬਦਲ ਗਏ ਰੇਟ? ਜਾਣੋ ਕੀਮਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਸਤੰਬਰ 2026
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Embed widget