ਪੜਚੋਲ ਕਰੋ
(Source: ECI/ABP News)
ਭਾਰਤ ਮਗਰੋਂ ਹੁਣ ਅਮਰੀਕਾ ਦੁਆਲੇ ਹੋਇਆ ਚੀਨ, ਵੱਡੇ ਐਕਸ਼ਨ ਦੀ ਤਿਆਰੀ
ਇਸ ਤੋਂ ਬਾਅਦ ਚੀਨ ਹੁਣ ਅਮਰੀਕਾ ਖਿਲਾਫ ਵੀ ਐਕਸ਼ਨ ਦੀ ਤਿਆਰੀ ਕਰ ਰਿਹਾ ਹੈ।
![ਭਾਰਤ ਮਗਰੋਂ ਹੁਣ ਅਮਰੀਕਾ ਦੁਆਲੇ ਹੋਇਆ ਚੀਨ, ਵੱਡੇ ਐਕਸ਼ਨ ਦੀ ਤਿਆਰੀ China's reaction after banning of 59 Apps by india ਭਾਰਤ ਮਗਰੋਂ ਹੁਣ ਅਮਰੀਕਾ ਦੁਆਲੇ ਹੋਇਆ ਚੀਨ, ਵੱਡੇ ਐਕਸ਼ਨ ਦੀ ਤਿਆਰੀ](https://static.abplive.com/wp-content/uploads/sites/5/2016/01/06181921/China_India_USA_Flag-compressed.jpg?impolicy=abp_cdn&imwidth=1200&height=675)
ਬੀਜਿੰਗ: ਪੂਰਬੀ ਲੱਦਾਖ ਦੀ ਗਲਵਨ ਘਾਟੀ 'ਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਚੀਨੀ ਐਪਸ 'ਤੇ ਰੋਕ ਲਾ ਦਿੱਤੀ ਹੈ। ਭਾਰਤ ਦੇ ਅਜਿਹਾ ਕਰਨ 'ਤੇ ਹੁਣ ਚੀਨ ਨੇ ਭਾਰਤੀ ਵੈੱਬਸਾਈਟਸ ਤੇ ਅਖ਼ਬਾਰਾਂ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ ਚੀਨ ਹੁਣ ਅਮਰੀਕਾ ਖਿਲਾਫ ਵੀ ਐਕਸ਼ਨ ਦੀ ਤਿਆਰੀ ਕਰ ਰਿਹਾ ਹੈ।
ਸੂਤਰਾਂ ਮੁਤਾਬਕ ਚੀਨ ਹੁਣ ਅਮਰੀਕੀ ਮੀਡੀਆ 'ਤੇ ਵੀ ਰੋਕ ਲਾਉਣ ਜਾ ਰਿਹਾ ਹੈ। ਗਲੋਬਲ ਟਾਈਮਜ਼ ਅਖਬਾਰ ਦੇ ਮੁੱਖ ਸੰਪਾਦਕ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਦੇਸ਼ ਵਿੱਚ ਅਮਰੀਕੀ ਮੀਡੀਆ ਸ਼ਾਖਾਵਾਂ' ਤੇ ਰੋਕ ਲਾਉਣ ਲਈ ਤਿਆਰ ਹੈ। ਯਾਦ ਰਹੇ ਅਮਰੀਕਾ ਵੀ ਚੀਨੀ ਕੰਪਨੀਆਂ 'ਤੇ ਰੋਕ ਲਾ ਰਿਹਾ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)