ਪੜਚੋਲ ਕਰੋ
Advertisement
ਵੋਟਾਂ ਦੌਰਾਨ ਹਿੰਸਾ, ਆਪਸ 'ਚ ਭਿੜੇ BJP-TMC ਵਰਕਰ
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ 9 ਸੂਬਿਆਂ ਦੀਆਂ 72 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸੇ ਦੌਰਾਨ ਪੱਛਮ ਬੰਗਾਲ ਦੇ ਆਸਨਸੋਲ ਵਿੱਚ ਝੜਪ ਦੀ ਖ਼ਬਰ ਆ ਰਹੀ ਹੈ। ਦਰਅਸਲ ਵੋਟਿੰਗ ਦੌਰਾਨ ਬੀਜੇਪੀ ਤੇ ਟੀਐਮਸੀ ਵਰਕਰ ਆਪਸ ਵਿੱਚ ਭਿੜ ਗਏ। ਜਦ ਝੜਪ ਹਿੰਸਾ ਵਿੱਚ ਬਦਲਣ ਲੱਗੀ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ।
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ 9 ਸੂਬਿਆਂ ਦੀਆਂ 72 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸੇ ਦੌਰਾਨ ਪੱਛਮ ਬੰਗਾਲ ਦੇ ਆਸਨਸੋਲ ਵਿੱਚ ਝੜਪ ਦੀ ਖ਼ਬਰ ਆ ਰਹੀ ਹੈ। ਦਰਅਸਲ ਵੋਟਿੰਗ ਦੌਰਾਨ ਬੀਜੇਪੀ ਤੇ ਟੀਐਮਸੀ ਵਰਕਰ ਆਪਸ ਵਿੱਚ ਭਿੜ ਗਏ। ਜਦ ਝੜਪ ਹਿੰਸਾ ਵਿੱਚ ਬਦਲਣ ਲੱਗੀ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਵੋਟਾਂ ਸ਼ੁਰੂ ਹੋਣ ਦੇ ਦੋ ਘੰਟਿਆਂ ਅੰਦਰ ਹੀ ਇੱਥੇ ਹਿੰਸਾ ਸ਼ੁਰੂ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆਸਨਸੋਲ ਲੋਕ ਸਭਾ ਸੀਟ ਦੇ ਜੇਮੁਆ ਵਿੱਚ ਚੋਣ ਕੇਂਦਰਾਂ 222 ਤੇ 226 'ਤੇ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਨਾ ਹੋਣ ਦੀ ਵਜ੍ਹਾ ਕਰਕੇ ਵੋਟਰਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ। ਸਵੇਰੇ ਕਰੀਬ ਪੌਣੇ 10 ਵਜੇ ਤਕ ਇੱਥੇ ਵੋਟਿੰਗ ਰੁਕੀ ਰਹੀ। ਵੋਟਰਾਂ ਨੇ ਪ੍ਰਦਰਸ਼ਨ ਵੀ ਕੀਤਾ।#WATCH Clash between TMC workers and security personnel at polling booth number 199 in Asansol. A TMC polling agent said, 'no BJP polling agent was present at the booth.' BJP MP candidate from Asansol, Babul Supriyo's car was also vandalised outside the polling station. pic.twitter.com/goOmFRG96L
— ANI (@ANI) April 29, 2019
ਦੱਸ ਦੇਈਏ ਆਸਨਸੋਲ ਲੋਕ ਸਭਾ ਸੀਟ ਤੋਂ ਬੀਜੇਪੀ ਵੱਲੋਂ ਬਾਬੁਲ ਸੁਪਰੀਓ ਤੇ ਟੀਐਮਸੀ ਵੱਲੋਂ ਮੁਨਮੁਨ ਸੇਨ ਚੋਣ ਮੈਦਾਨ ਵਿੱਚ ਹਨ। ਝੜਪ ਦੌਰਾਨ ਵਰਕਰਾਂ ਨੇ ਬਾਬੁਲ ਸੁਪਰੀਓ ਦੀ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ।#WATCH Clash between TMC workers and QRF and security personnel outside polling booth number 125-129 in Asansol, after disagreement erupted between BJP & CPI(M) workers after TMC workers insisted on polling despite absence of central forces. #WestBengal pic.twitter.com/wmTE97gY4i
— ANI (@ANI) April 29, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement