ਪੜਚੋਲ ਕਰੋ
Advertisement
LAC ਤੇ ਮੁੜ ਝੜਪ, ਕਈ ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਖ਼ਬਰ
LAC ਤੇ ਇੱਕ ਵਾਰ ਫੇਰ ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ ਦੀਆਂ ਖ਼ਬਰਾਂ ਹਨ। ਉੱਤਰੀ ਸਿੱਕਮ ਵਿੱਚ ਨਕੁਲਾ ਸਰਹੱਦ ਨੇੜੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਇਹ ਝੜਪ ਹੋਈ ਹੈ।ਇਸ ਦੌਰਾਨ ਕਈ ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਨਵੀਂ ਦਿੱਲੀ: LAC ਤੇ ਇੱਕ ਵਾਰ ਫੇਰ ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ ਦੀਆਂ ਖ਼ਬਰਾਂ ਹਨ। ਉੱਤਰੀ ਸਿੱਕਮ ਵਿੱਚ ਨਕੁਲਾ ਸਰਹੱਦ ਨੇੜੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਇਹ ਝੜਪ ਹੋਈ ਹੈ।ਇਸ ਦੌਰਾਨ ਕਈ ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਸੂਤਰਾਂ ਮੁਤਾਬਿਕ 15 ਤੋਂ 20 ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਪੰਜਾਬ
ਅੰਮ੍ਰਿਤਸਰ
ਪੰਜਾਬ
Advertisement