ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
12 ਸਾਲ ਦੀ ਉਮਰ ‘ਚ ਬਣਿਆ ਡੇਟਾ ਸਾਇੰਟਿਸਟ, ਸਾਫਟਵੇਅਰ ਕੰਪਨੀ ‘ਚ ਮਿਲੀ ਨੌਕਰੀ
12 ਸਾਲ ਦੀ ਉਮਰ ਦੇ ਬੱਚੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਜ਼ਿਆਦਾ ਤੋਂ ਜ਼ਿਆਦਾ ਇਹੀ ਕਿ ਉਹ ਖੇਡ ‘ਚ ਜਾਂ ਪੜ੍ਹਾਈ ‘ਚ ਕੁਝ ਕਮਾਲ ਕਰ ਸਕਦੇ ਹਨ ਪਰ ਇਸ ਤੋਂ ਜ਼ਿਆਦਾ ਵੀ ਹੈ।
![12 ਸਾਲ ਦੀ ਉਮਰ ‘ਚ ਬਣਿਆ ਡੇਟਾ ਸਾਇੰਟਿਸਟ, ਸਾਫਟਵੇਅਰ ਕੰਪਨੀ ‘ਚ ਮਿਲੀ ਨੌਕਰੀ class-7-student-works-as-a-data-scientist-in-hyderabad-it-firm 12 ਸਾਲ ਦੀ ਉਮਰ ‘ਚ ਬਣਿਆ ਡੇਟਾ ਸਾਇੰਟਿਸਟ, ਸਾਫਟਵੇਅਰ ਕੰਪਨੀ ‘ਚ ਮਿਲੀ ਨੌਕਰੀ](https://static.abplive.com/wp-content/uploads/sites/5/2019/11/26172110/data-scientist.jpg?impolicy=abp_cdn&imwidth=1200&height=675)
ਨਵੀਂ ਦਿੱਲੀ: 12 ਸਾਲ ਦੀ ਉਮਰ ਦੇ ਬੱਚੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਜ਼ਿਆਦਾ ਤੋਂ ਜ਼ਿਆਦਾ ਇਹੀ ਕਿ ਉਹ ਖੇਡ ‘ਚ ਜਾਂ ਪੜ੍ਹਾਈ ‘ਚ ਕੁਝ ਕਮਾਲ ਕਰ ਸਕਦੇ ਹਨ ਪਰ ਇਸ ਤੋਂ ਜ਼ਿਆਦਾ ਵੀ ਹੈ। ਜੀ ਹਾਂ, ਇੱਕ ਅਜਿਹਾ ਵਿਦਿਆਰਥੀ ਹੈ ਜਿਸ ਨੇ ਇਨ੍ਹਾਂ ਸਭ ਤੋਂ ਵੱਖਰਾ ਕਰਕੇ ਆਪਣੀ ਪਛਾਣ ਬਣਾਈ ਹੈ।
ਜੀ ਹਾਂ, ਹੈਦਰਾਬਾਦ ‘ਚ 7ਵੀਂ ਕਲਾਸ ਦੇ ਵਿਦਿਆਰਥੀ ਸ਼੍ਰੀਵਾਸਤਵ ਪਿੱਲੇ ਨੇ ਆਮ ਮੁੰਡਿਆਂ ‘ਤੇ ਹਟ ਕੇ ਕੁਝ ਵੱਖਰਾ ਕੀਤਾ। ਕੰਪਿਊਟਰ ‘ਤੇ ਗੇਮਸ ਖੇਡਣ ਦੀ ਆਦਤ ਨੇ ਉਸ ਨੂੰ ਅੱਜ ਡੇਟਾ ਸਾਇੰਟਿਸਟ ਬਣਾ ਦਿੱਤਾ। ਉਸ ਨੂੰ ਸਾਇੰਟਿਸਟ ਵਜੋਂ ਇੱਕ ਆਈਟੀ ਕੰਪਨੀ ਨੇ ਨੌਕਰੀ ‘ਤੇ ਰੱਖਿਆ ਹੈ।
ਇੰਨੀ ਛੋਟੀ ਉਮਰ ‘ਚ ਡੇਟਾ ਸਾਇੰਟਿਸਟ ਬਣਨ ਦਾ ਕ੍ਰੈਡਿਟ ਸਿਧਾਰਥ ਨੇ ਆਪਣੇ ਪਿਤਾ ਨੂੰ ਦਿੱਤਾ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਵੱਖ-ਵੱਖ ਲੋਕਾਂ ਦੀ ਜ਼ਿੰਦਗੀਆਂ ਪੜ੍ਹਨ ਨੂੰ ਦਿੱਤੀਆਂ ਤੇ ਨਾਲ ਹੀ ਉਸ ਨੂੰ ਕੋਡਿੰਗ ਬਾਰੇ ਸਿਖਾਇਆ। ਸਿਧਾਰਥ ਨੇ ਕਿਹਾ ਕਿ ਮੈਂ ਅੱਜ ਜੋ ਕੁਝ ਵੀ ਹਾਂ, ਆਪਣੇ ਪਿਤਾ ਦੀ ਬਦੌਲਤ ਹਾਂ। ਸਿਧਾਰਥ 7ਵੀਂ ਕਲਾਸ ਦਾ ਸਟੂਡੈਂਟ ਹੈ ਜਿਸ ਦਾ ਕਹਿਣਾ ਹੈ ਕਿ ਜ਼ਿਆਦਾ ਗੇਮਸ ਖੇਡਣ ਨਾਲ ਉਸ ਦਾ ਦਿਮਾਗ ਜ਼ਿਆਦਾ ਸੋਚਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)