ਪੜਚੋਲ ਕਰੋ
Advertisement
ਭਗਤਾਂ ਨੇ ਮੂਰਤੀ ਨੂੰ 5,00,00,000 ਦੇ ਨੋਟਾਂ, ਹੀਰਿਆਂ ਤੇ ਕੀਮਤੀ ਪੱਥਰਾਂ ਨਾਲ ਸ਼ਿੰਗਾਰਿਆ
ਦੱਖਣ ਭਾਰਤ ਦੇ ਪ੍ਰਸਿੱਧ ਮੰਦਰ ਵਿੱਚ ਤਮਿਲ ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਇਹ ਕੀਤਾ ਗਿਆ। ਲੋਕਾਂ ਦੀ ਮਾਨਤਾ ਹੈ ਕਿ ਮੰਦਰ ਵਿੱਚ ਦਾਨ ਕਰਨ ਨਾਲ ਭਗਵਾਨ ਬਰਸਾਤ ਦੀ ਕਿਰਪਾ ਬਰਕਰਾਰ ਰੱਖਦੇ ਹਨ।
ਕੋਇੰਬਟੂਰ: ਇੱਥੇ ਸ੍ਰੀ ਮੁਥੁਮਰੀਅਮਨ ਮੰਦਰ ਵਿੱਚ ਕੀਤੀ ਅਲੌਕਿਕ ਸਜਾਵਟ 'ਤੇ ਪੰਜ ਕਰੋੜ ਰੁਪਏ ਦਾ ਖਰਚਾ ਕਰ ਦਿੱਤਾ ਗਿਆ। ਭਗਵਾਨ ਦੀ ਮੂਰਤੀ ਨੂੰ ਲੋਕਾਂ ਨੇ ਪੰਜ ਕਰੋੜ ਕੀਮਤ ਦੇ ਕਰੰਸੀ ਨੋਟਾਂ, ਕੀਮਤੀ ਪੱਥਰਾਂ ਤੇ ਹੀਰਿਆਂ ਨਾਲ ਸਜਾਇਆ ਹੈ।
ਦੱਖਣ ਭਾਰਤ ਦੇ ਪ੍ਰਸਿੱਧ ਮੰਦਰ ਵਿੱਚ ਤਮਿਲ ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਇਹ ਕੀਤਾ ਗਿਆ। ਲੋਕਾਂ ਦੀ ਮਾਨਤਾ ਹੈ ਕਿ ਮੰਦਰ ਵਿੱਚ ਦਾਨ ਕਰਨ ਨਾਲ ਭਗਵਾਨ ਬਰਸਾਤ ਦੀ ਕਿਰਪਾ ਬਰਕਰਾਰ ਰੱਖਦੇ ਹਨ। ਭਗਵਾਨ ਦੀ ਮੂਰਤੀ ਦੀ ਇਹ ਸਜਾਵਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Coimbatore: Idol at Sri Muthumariamman Temple decorated with currency, diamonds and precious stones worth more than Rs 5 Crores, on the occasion of Tamil new year. #TamilNadu pic.twitter.com/EazHwb5xBy
— ANI (@ANI) April 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement