Congress candidates Sixth List:  ਕਾਂਗਰਸ ਨੇ ਸੋਮਵਾਰ (25 ਮਾਰਚ, 2024) ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕੀਤੀ। ਹੋਲੀ ਵਾਲੇ ਦਿਨ ਆਈ ਇਸ ਸੂਚੀ ਵਿੱਚ ਕੁੱਲ ਪੰਜ ਨਾਮ ਹਨ, ਜਿਨ੍ਹਾਂ ਵਿੱਚੋਂ ਚਾਰ ਰਾਜਸਥਾਨ ਦੇ ਹਨ, ਜਦੋਂ ਕਿ ਇੱਕ ਤਾਮਿਲਨਾਡੂ ਦਾ ਹੈ।