ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਛੱਤੀਸਗੜ੍ਹ 'ਚ ਵੀ ਬੀਜੇਪੀ ਨੂੰ ਝਟਕਾ, ਕਾਂਗਰਸ ਦਾ ਦਬਦਬਾ
ਛੱਤੀਸਗੜ੍ਹ 'ਚ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤੇ ਤਸਵੀਰ ਬਿਲਕੁਲ ਸਾਫ਼ ਹੈ। ਇਸ ਵਾਰ ਲੋਕਾਂ ਨੇ ਨਗਰ ਨਿਗਮ ਦੀਆਂ ਚੋਣਾਂ 'ਚ ਕਾਂਗਰਸ 'ਤੇ ਭਰੋਸਾ ਦਿਖਾਇਆ ਹੈ। ਸੂਬੇ ਦੀਆਂ 10 ਨਗਰ ਨਿਗਮਾਂ ਵਿੱਚੋਂ 7 ਕਾਂਗਰਸ ਦੀ ਝੋਲੀ ਪਾਈਆਂ ਹਨ।
![ਛੱਤੀਸਗੜ੍ਹ 'ਚ ਵੀ ਬੀਜੇਪੀ ਨੂੰ ਝਟਕਾ, ਕਾਂਗਰਸ ਦਾ ਦਬਦਬਾ Congress conquer Municipal elections of Chhattisgarh, Huge defeat for BJP ਛੱਤੀਸਗੜ੍ਹ 'ਚ ਵੀ ਬੀਜੇਪੀ ਨੂੰ ਝਟਕਾ, ਕਾਂਗਰਸ ਦਾ ਦਬਦਬਾ](https://static.abplive.com/wp-content/uploads/sites/5/2019/05/19175919/bjp-congress.jpg?impolicy=abp_cdn&imwidth=1200&height=675)
ਰਾਏਪੁਰ: ਛੱਤੀਸਗੜ੍ਹ 'ਚ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਤੇ ਤਸਵੀਰ ਬਿਲਕੁਲ ਸਾਫ਼ ਹੈ। ਇਸ ਵਾਰ ਲੋਕਾਂ ਨੇ ਨਗਰ ਨਿਗਮ ਦੀਆਂ ਚੋਣਾਂ 'ਚ ਕਾਂਗਰਸ 'ਤੇ ਭਰੋਸਾ ਦਿਖਾਇਆ ਹੈ। ਸੂਬੇ ਦੀਆਂ 10 ਨਗਰ ਨਿਗਮਾਂ ਵਿੱਚੋਂ 7 ਕਾਂਗਰਸ ਦੀ ਝੋਲੀ ਪਾਈਆਂ ਹਨ।
ਰਾਜ ਵਿੱਚ ਸਰਕਾਰ ਬਣਨ ਤੋਂ ਕਾਂਗਰਸ ਨੇ ਹੁਣ ਸੂਬੇ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਵੀ ਬਾਜੀ ਮਾਰ ਲਈ ਹੈ। ਕਾਂਗਰਸ ਨੇ 103 ਨਗਰ ਪੰਚਾਇਤਾਂ ਵਿੱਚੋਂ 48 'ਤੇ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ 10 ਨਗਰ ਨਿਗਮਾਂ ਵਿੱਚੋਂ 7 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਉਧਰ ਬੀਜੇਪੀ ਸਿਰਫ਼ 2 ਨਗਰ ਨਿਗਮ ਹੀ ਜਿੱਤ ਸਕੀ ਹੈ।
ਛੱਤੀਸਗੜ੍ਹ 'ਚ ਇਸ ਵਾਰ ਮੇਅਰ ਦੀ ਚੋਣ ਸਿੱਧੇ ਢੰਗ ਨਾਲ ਨਹੀਂ ਹੋ ਰਹੀ। ਇਸ ਵਾਰ ਕੌਂਸਲਰ ਹੀ ਮੇਅਰ ਚੁਣਨਗੇ। ਇਸ ਦੌਰਾਨ ਈਵੀਐਮ ਦਾ ਇਸਤਮਾਲ ਨਾ ਕਰਦੇ ਹੋਏ ਸਭ ਜਗ੍ਹਾ ਬੈਲਟ ਪੇਪਰ ਦਾ ਇਸਤੇਮਾਲ ਕੀਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)