ਪੜਚੋਲ ਕਰੋ
Advertisement
ਕਾਂਗਰਸ ਨੇ ਸੋਨੀਪਤ ਤੋਂ ਭੁਪਿੰਦਰ ਹੁੱਡਾ ਨੂੰ ਦਿੱਤੀ ਟਿਕਟ
ਕਾਂਗਰਸ ਨੇ ਲੋਕਸਭਾ ਚੋਣਾਂ ਦੇ ਲਈ ਹਰਿਆਣਾ ਦੇ 5 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੋਨੀਪਤ ਤੋਂ ਟਿਕਟ ਮਿਲਿਆ ਹੈ।
ਨਵੀਂ ਦਿੱਲੀ: ਕਾਂਗਰਸ ਨੇ ਲੋਕਸਭਾ ਚੋਣਾਂ ਦੇ ਲਈ ਹਰਿਆਣਾ ਦੇ 5 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸੋਨੀਪਤ ਤੋਂ ਟਿਕਟ ਮਿਲਿਆ ਹੈ। ਉਧਰ ਨਿਰਮਲ ਸਿੰਘ ਨੂੰ ਕੁਰੂਕਸ਼ੇਤਰ, ਹਿਸਾਰ ਤੋਂ ਭਵਿਆ ਬਿਸ਼ਨੋਈ, ਕਰਨਾਲ ਤੋਂ ਕੁਲਦੀਪ ਸ਼ਰਮਾ ਅਤੇ ਫਰੀਦਾਬਾਦ ਤੋਂ ਅਵਤਾਰ ਸਿੰਘ ਭਡਾਨਾ ਨੂੰ ਉਮੀਦਵਾਰ ਐਲਾਨਿਆ ਹੈ।
ਕਾਂਗਰਸ ਹੁਣ ਤਕ ਲੋਕਸਭਾ ਚੋਣਾਂ ਲਈ ਆਪਣੇ 413 ਉਮੀਦਵਾਰਾਂ ਦੇ ਨਾਂ ਐਲਾਨ ਕਰ ਚੁੱਕੀ ਹੈ। ਹੁੱਡਾ 2005 ਤੋਂ 2014 ਤਕ ਹਰਿਆਣਾ ਦੇ ਮੁੱਖ ਮੰਤਰੀ ਰਹਿਣ ਚੁੱਕੇ ਹਨ। ਹਰਿਆਣਾ ‘ਚ 10 ਲੋਕਸਭਾ ਸੀਟਾਂ ‘ਤੇ 12 ਮਈ ਨੂੰ ਵੋਟਿੰਗ ਹੋਣੀ ਹੈ। 23 ਮਈ ਨੂੰ ਨਤੀਜੇ ਐਲਾਨੇ ਜਾਣਗੇ।Congress releases list of 5 candidates for Lok Sabha elections in Haryana; Bhupinder Singh Hooda to contest from Sonipat, Nirmal Singh from Kurukshetra, Bhavya Bishnoi from Hisar, Kuldeep Sharma from Karnal and Avtar Singh Bhadana (in place of Lalit Nagar) from Faridabad pic.twitter.com/wUVX34NKXu
— ANI (@ANI) April 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement