ਪੜਚੋਲ ਕਰੋ
ਲੋਕ ਸਭਾ ਉਮੀਦਵਾਰਾਂ ਲਈ ਕਾਂਗਰਸ ਦੀ ਨਵੀਂ ਸੂਚੀ ਜਾਰੀ

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਲਈ ਕਾਂਗਰਸ ਨੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਇਸ ਸੂਚੀ ਵਿੱਚ ਬਿਹਾਰ ਦੇ ਚਾਰ, ਓਡੀਸ਼ਾ ਦੇ ਸੱਤ ਤੇ ਉੱਤਰ ਪ੍ਰਦੇਸ਼ ਦੇ ਇੱਕ ਉਮੀਦਵਾਰ ਦਾ ਨਾਂ ਐਲਾਨ ਕੀਤਾ ਹੈ।
ਕਾਂਗਰਸ ਨੇ ਯੂਪੀ ਦੀ ਮਹਾਰਾਜਗੰਜ ਸੀਟ ਤੋਂ ਸੁਪ੍ਰੀਆ ਸ਼੍ਰੀਨਾਤੇ ਨੂੰ ਟਿਕਟ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਤਨੁਸ਼੍ਰੀ ਤ੍ਰਿਪਾਠੀ ਦਾ ਨਾਂ ਚਰਚਾ ਵਿੱਚ ਸੀ, ਪਰ ਹੁਣ ਪਾਰਟੀ ਨੇ ਉਸ ਦਾ ਟਿਕਟ ਰੱਦ ਕਰ ਦਿੱਤਾ ਹੈ।
ਦੇਖੋ ਸੂਚੀ-
Congress Central Election Committee announces the next list of candidates for the ensuing elections to the Lok Sabha. pic.twitter.com/GJtsbbxUOj
— Congress (@INCIndia) March 29, 2019
ਹੋਰ ਪੜ੍ਹੋ























