ਪੜਚੋਲ ਕਰੋ

ਮੱਠੀ ਟੈਸਟਿੰਗ ਕਰਕੇ ਨਹੀਂ ਹੋ ਰਹੀ ਕੋਰੋਨਾ ਦੀ ਤਸਵੀਰ ਸਾਫ! ਇਹ ਅੰਕੜੇ ਜਾਣ ਕੇ ਹੋ ਜਾਓਗੇ ਹੈਰਾਨ

ਵਿਸ਼ਵ ਸਿਹਤ ਸਗੰਠਨ WHO ਦਾ ਕਹਿਣਾ ਹੈ ਕਿ ਜਿਨ੍ਹੀਂ ਦੇਰ ਕੋਰੋਨਾਵਾਇਰਸ ਦੇ ਵੱਧ ਤੋਂ ਵੱਧ ਟੈਸਟ ਨਹੀਂ ਹੁੰਦੇ। ਉਨੀਂ ਦੇਰ ਇਸ ਮਹਾਮਾਰੀ ਦੇ ਸਹੀ ਅੰਕੜਿਆਂ ਦਾ ਪਤਾ ਨਹੀਂ ਲੱਗੇਗਾ ਤੇ ਸੰਕਰਮਣ ਬੇਕਾਬੂ ਹੁੰਦਾ ਜਾਏਗਾ।

ਰੌਬਟ ਚੰਡੀਗੜ੍ਹ: ਵਿਸ਼ਵ ਸਿਹਤ ਸਗੰਠਨ WHO ਦਾ ਕਹਿਣਾ ਹੈ ਕਿ ਜਿਨ੍ਹੀਂ ਦੇਰ ਕੋਰੋਨਾਵਾਇਰਸ ਦੇ ਵੱਧ ਤੋਂ ਵੱਧ ਟੈਸਟ ਨਹੀਂ ਹੁੰਦੇ। ਉਨੀਂ ਦੇਰ ਇਸ ਮਹਾਮਾਰੀ ਦੇ ਸਹੀ ਅੰਕੜਿਆਂ ਦਾ ਪਤਾ ਨਹੀਂ ਲੱਗੇਗਾ ਤੇ ਸੰਕਰਮਣ ਬੇਕਾਬੂ ਹੁੰਦਾ ਜਾਏਗਾ। ਮਰੀਜ਼ਾਂ ਦੀ ਲਗਾਤਾਰ ਵੱਧਦੀ ਸੰਖਿਆ ਦੇ ਵਿਚਕਾਰ ਰਾਜ ਤੇ ਕੇਂਦਰ ਸਰਕਾਰਾਂ ਟੈਸਟਿੰਗ ਵਧਾਉਣ ਬਾਰੇ ਲਗਾਤਾਰ ਕੰਮ ਕਰ ਰਹੀਆਂ ਹਨ। ਸਿਹਤ ਮੰਤਰਾਲੇ ਅਨੁਸਾਰ, ਵੀਰਵਾਰ ਸਵੇਰ ਤੱਕ ਦੇਸ਼ ਵਿੱਚ ਕੁੱਲ 5 ਹਜ਼ਾਰ 734 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਸਨ। ਇਨ੍ਹਾਂ ਵਿੱਚੋਂ 61% ਮਰੀਜ਼ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ, ਕਰਨਾਟਕ ਤੇ ਕੇਰਲ ਵਿੱਚ ਹਨ। ਇਹ ਛੇ ਰਾਜ ਦੇਸ਼ ਦੀ ਆਬਾਦੀ ਦਾ 27.3% ਬਣਦੇ ਹਨ, ਪਰ ਕੋਰੋਨਾਵਾਇਰਸ ਲਈ ਟੈਸਟ ਦੇਣ ਵਾਲੀਆਂ ਲੈਬਾਂ ਵਿੱਚੋਂ 52% ਇੱਥੇ ਹਨ। ਤੇਜ਼ੀ ਨਾਲ ਜਾਂਚ ਲਈ ਵੱਖ-ਵੱਖ ਰਾਜਾਂ ਵਿੱਚ 21 ਨਵੀਆਂ ਲੈਬਾਂ ਬਣਾਉਣ ਦੀ ਤਿਆਰੀ ਹੈ। ਇਨ੍ਹਾਂ ਛੇ ਰਾਜਾਂ ਵਿੱਚ ਸੱਤ ਨਵੀਆਂ ਲੈਬਾਂ ਬਣਾਉਣ ਦਾ ਪ੍ਰਸਤਾਵ ਹੈ। ਜਦੋਂ ਦੇਸ਼ ਵਿੱਚ ਵਾਇਰਸ ਦੀ ਸੰਖਿਆ 4 ਹਜ਼ਾਰ 67 ਸੀ, ਤਦ 284 ਜ਼ਿਲ੍ਹੇ ਇਸ ਬਿਮਾਰੀ ਤੋਂ ਪ੍ਰਭਾਵਤ ਹੋਏ ਸਨ। ਇਨ੍ਹਾਂ ਵਿੱਚੋਂ 156 ਜ਼ਿਲ੍ਹੇ ਇਨ੍ਹਾਂ ਛੇ ਰਾਜਾਂ ਵਿੱਚ ਹਨ। ਵੱਧ ਲੈਬ ਤੇ ਮਰੀਜ਼ ਵੀ ਵੱਧ ਰਾਜ               ਲੈਬ                ਮਰੀਜ਼ ਮਹਾਰਾਸ਼ਟਰ      29                 1135 ਤਾਮਿਲਨਾਡੂ       20                  738 ਦਿੱਲੀ              15                   669 ਤੇਲੰਗਾਨਾ         25                   427 ਕੇਰਲ             14                   345 ਕਰਨਾਟਕ        14                   181 ਘੱਟ ਲੈਬ ਤੇ ਮਰੀਜ਼ ਵੀ ਘੱਟ ਰਾਜ               ਲੈਬ                ਮਰੀਜ਼ ਝਾਰਖੰਡ             2                    4 ਬਿਹਾਰ              4                   38 ਛੱਤੀਸਗੜ੍ਹ         2                   10 ਓਡੀਸ਼ਾ             4                   42 ਉਤਰਾਖੰਡ          1                   33
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Summer School Holidays: ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਜ਼ਿਲ੍ਹਾ, ਸੁਰੱਖਿਆ ਬਲਾਂ ਨੇ ਘੇਰਿਆ ਪੂਰਾ ਇਲਾਕਾ; 3 ਜਵਾਨ ਸ਼ਹੀਦ, 1 ਜ਼ਖਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਜ਼ਿਲ੍ਹਾ, ਸੁਰੱਖਿਆ ਬਲਾਂ ਨੇ ਘੇਰਿਆ ਪੂਰਾ ਇਲਾਕਾ; 3 ਜਵਾਨ ਸ਼ਹੀਦ, 1 ਜ਼ਖਮੀ...
Shocking: ਸਰੀਰਕ ਸਬੰਧ ਨਾ ਬਣਾਉਣ 'ਤੇ ਗਰਲਫ੍ਰੈਂਡ ਦਾ ਕਤਲ, ਨੌਜਵਾਨ ਨੇ ਗੁੱਸੇ 'ਚ ਗੁਪਤ ਅੰਗ 'ਤੇ ਮਾਰੀ ਇੱਟ: ਫਿਰ ਲਾਸ਼ ਦੇ ਕੋਲ ਬੈਠ...
ਸਰੀਰਕ ਸਬੰਧ ਨਾ ਬਣਾਉਣ 'ਤੇ ਗਰਲਫ੍ਰੈਂਡ ਦਾ ਕਤਲ, ਨੌਜਵਾਨ ਨੇ ਗੁੱਸੇ 'ਚ ਗੁਪਤ ਅੰਗ 'ਤੇ ਮਾਰੀ ਇੱਟ: ਫਿਰ ਲਾਸ਼ ਦੇ ਕੋਲ ਬੈਠ...
Cruise Accident: ਕਰੂਜ਼ ਹਾਦਸੇ 'ਚ ਕਿਉਂ ਡੁੱਬ ਗਏ ਮਾਂ-ਪੁੱਤ? ਲਾਈਫ ਜੈਕੇਟ ਪਹਿਨਣ ਦੇ ਬਾਵਜੂਦ ਵੀ ਹੋਈ ਮੌਤ; ਮਾਹਰ ਬੋਲੇ...
ਕਰੂਜ਼ ਹਾਦਸੇ 'ਚ ਕਿਉਂ ਡੁੱਬ ਗਏ ਮਾਂ-ਪੁੱਤ? ਲਾਈਫ ਜੈਕੇਟ ਪਹਿਨਣ ਦੇ ਬਾਵਜੂਦ ਵੀ ਹੋਈ ਮੌਤ; ਮਾਹਰ ਬੋਲੇ...

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Summer School Holidays: ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
ਭੱਖਦੀ ਗਰਮੀ ਵਿਚਾਲੇ ਛੁੱਟੀਆਂ ਦਾ ਐਲਾਨ, ਮਈ ਮਹੀਨੇ ਇਸ ਦਿਨ ਤੋਂ ਸ਼ੁਰੂ ਹੋਣਗੇ Holidays; ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ...
Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
Plane Crash: ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
Embed widget