(Source: ECI/ABP News/ABP Majha)
ਅਦਾਲਤ ਨੇ The Wire ਨੂੰ ਭਾਰਤ ਬਾਇਓਟੈਕ ਦੇ ਖਿਲਾਫ 14 ਆਰਟਿਕਲਸ ਨੂੰ ਹਟਾਉਣ ਦਾ ਦਿੱਤਾ ਹੁਕਮ, ਜਾਣੋ ਪੂਰਾ ਮਾਮਲਾ
ਅਦਾਲਤ ਨੇ ਦ ਵਾਇਰ ਦੇ ਸੰਪਾਦਕ ਸਿਧਾਰਥ ਵਰਦਰਾਜਨ ਅਤੇ ਮੁਕੱਦਮੇ ਵਿੱਚ ਨਾਮਜ਼ਦ 11 ਹੋਰਾਂ ਨੂੰ ਭਾਰਤ ਬਾਇਓਟੈਕ ਨਾਲ ਸਬੰਧਤ ਪ੍ਰਕਾਸ਼ਤ ਲੇਖ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।
Court orders The Wire to take down 14 articles against Bharat Biotech
ਤੇਲੰਗਾਨਾ ਦੀ ਇੱਕ ਅਦਾਲਤ ਨੇ ਖੱਬੇਪੱਖੀ ਪ੍ਰਚਾਰ ਪੋਰਟਲ ਦ ਵਾਇਰ ਨੂੰ ਭਾਰਤੀ ਫਾਰਮਾਸਿਊਟੀਕਲ ਕੰਪਨੀ ਭਾਰਤ ਬਾਇਓਟੈੱਕ ਅਤੇ ਇਸ ਵਲੋਂ ਵਿਕਸਤ ਕੋਵਿਡ-19 ਵੈਕਸੀਨ ਕੋਵੈਕਸੀਨ ਵਿਰੁੱਧ ਪ੍ਰਕਾਸ਼ਿਤ ਕੀਤੇ ਗਏ 14 ਲੇਖਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਭਾਰਤ ਬਾਇਓਟੈੱਕ ਵੱਲੋਂ ਦ ਵਾਇਰ ਅਤੇ ਇਸ ਨਾਲ ਜੁੜੇ 12 ਵਿਅਕਤੀਆਂ ਵਿਰੁੱਧ 100 ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਇਹ ਹੁਕਮ ਦਿੱਤਾ ਗਿਆ।
[BREAKING] In a 100 CRORE defamation case filed by BHARAT BIOTECH, Andhra Court ordered taking down of 14 articles on @thewire_in and restrained
— Bar & Bench (@barandbench) February 23, 2022
1)THE WIRE
2) Siddharth Vardarajan
3) SR Bhatia
4) M.K. Venu &others
From publishing DEFAMATORY articles relating to @BharatBiotech pic.twitter.com/S5NL8E34XL
ਇਹ ਵੀ ਪੜ੍ਹੋ: Weather Forecast Today, 24 February 2022: ਮੌਸਮ ਲਗਾਤਾਰ ਬਦਲ ਰਿਹਾ ਮਿਜਾਜ਼, ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਬਾਰਿਸ਼ ਦੇ ਅਸਾਰ, IMD ਨੇ ਜਾਰੀ ਕੀਤਾ ਅਲਰਟWeather Forecast Today, 24 February 2022: ਮੌਸਮ ਲਗਾਤਾਰ ਬਦਲ ਰਿਹਾ ਮਿਜਾਜ਼, ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਬਾਰਿਸ਼ ਦੇ ਅਸਾਰ, IMD ਨੇ ਜਾਰੀ ਕੀਤਾ ਅਲਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904