ਪੜਚੋਲ ਕਰੋ

ਸੀਆਰਪੀਐਫ ਦੇ ਸਿੱਖ ਜਵਾਨ ਨੇ ਕਸ਼ਮੀਰ 'ਚ ਕਾਇਮ ਕੀਤੀ ਨਵੀਂ ਮਿਸਾਲ, ਵੀਡੀਓ ਵਾਇਰਲ

ਸੀਆਰਪੀਐਫ ਜਵਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਵਾਨ ਸ੍ਰੀਨਗਰ ਦੀ ਇੱਕ ਸੜਕ 'ਤੇ ਭੁੱਖੇ ਬੱਚੇ ਨੂੰ ਖਾਣਾ ਖਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜਵਾਨ ਨੇ ਪੱਗ ਬੰਨ੍ਹੀਂ ਹੋਈ ਹੈ। ਇਸ ਵੀਡੀਓ ਤੇ ਸੀਆਰਪੀਐਫ ਜਵਾਨ ਦੀ ਚੁਫ਼ੇਰਿਓਂ ਤਾਰੀਫ ਕੀਤੀ ਜਾ ਰਹੀ ਹੈ।

ਚੰਡੀਗੜ੍ਹ: ਸੀਆਰਪੀਐਫ ਜਵਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਵਾਨ ਸ੍ਰੀਨਗਰ ਦੀ ਇੱਕ ਸੜਕ 'ਤੇ ਭੁੱਖੇ ਬੱਚੇ ਨੂੰ ਖਾਣਾ ਖਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜਵਾਨ ਨੇ ਪੱਗ ਬੰਨ੍ਹੀਂ ਹੋਈ ਹੈ। ਇਸ ਵੀਡੀਓ ਤੇ ਸੀਆਰਪੀਐਫ ਜਵਾਨ ਦੀ ਚੁਫ਼ੇਰਿਓਂ ਤਾਰੀਫ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਸ੍ਰੀਨਗਰ ਦੇ ਓਲਡ ਸਿਟੀ ਇਲਾਕੇ ਵਿੱਚ ਸੀਆਰਪੀਐਫ ਜਵਾਨ ਇਕਬਾਲ ਸਿੰਘ ਬੱਚੇ ਨੂੰ ਕੁਝ ਖੁਵਾਉਂਦਾ ਨਜ਼ਰ ਆ ਰਿਹਾ ਹੈ। ਫਿਰ ਉਸ ਨੇ ਬੱਚੇ ਦਾ ਮੂੰਹ ਸਾਫ਼ ਕੀਤਾ ਤੇ ਉਸ ਨੂੰ ਪਾਣੀ ਪੁੱਛ ਕੇ ਇੱਕ ਗਿਲਾਸ ਪਾਣੀ ਪਿਆਇਆ। ਇਸ ਵੀਡੀਓ ਨੂੰ ਹਜ਼ਾਰਾਂ ਲੋਕ ਵੇਖ ਚੁੱਕੇ ਹਨ ਤੇ 200 ਤੋਂ ਵੱਧ ਰੀਟਵੀਟ ਕੀਤੇ ਜਾ ਚੁੱਕੇ ਹਨ। ਸੀਆਰਪੀਐਫ ਨੇ ਵੀ ਇਸ ਵੀਡੀਓ ਨੂੰ ਰੀਟਵੀਟ ਕਰਕੇ ਕਿਹਾ ਕਿ ਮਨੁੱਖਤਾ ਸਾਰੇ ਧਰਮਾਂ ਦੀ ਜਨਨੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Aam Aadmi Party: ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਕੀਤੀ ਜਾਰੀ, 14 ਉਮੀਦਵਾਰਾਂ ਦਾ ਕੀਤਾ ਐਲਾਨ; ਜਾਣੋ ਲਿਸਟ 'ਚ ਕਿਸਦਾ-ਕਿਸਦਾ ਨਾਮ ਸ਼ਾਮਲ?
ਆਮ ਆਦਮੀ ਪਾਰਟੀ ਨੇ ਪਹਿਲੀ ਲਿਸਟ ਕੀਤੀ ਜਾਰੀ, 14 ਉਮੀਦਵਾਰਾਂ ਦਾ ਕੀਤਾ ਐਲਾਨ; ਜਾਣੋ ਲਿਸਟ 'ਚ ਕਿਸਦਾ-ਕਿਸਦਾ ਨਾਮ ਸ਼ਾਮਲ?
LPG Cylinder Crisis: ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ! ਜਾਣੋ ਸਰਕਾਰ ਨੇ ਕਿਉਂ ਲਿਆ ਵੱਡਾ ਫੈਸਲਾ? ਲੋਕਾਂ 'ਚ ਵਧੀ 'ਪੈਨਿਕ ਬੁਕਿੰਗ...'
ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ! ਜਾਣੋ ਸਰਕਾਰ ਨੇ ਕਿਉਂ ਲਿਆ ਵੱਡਾ ਫੈਸਲਾ? ਲੋਕਾਂ 'ਚ ਵਧੀ 'ਪੈਨਿਕ ਬੁਕਿੰਗ...'
Amit Shah Moga Rally: ਮੋਗਾ ਰੈਲੀ 'ਚ ਅਮਿਤ ਸ਼ਾਹ ਨੇ ਕਰ ਦਿੱਤਾ ਵੱਡਾ ਐਲਾਨ, ਅਕਾਲੀ ਦਲ ਨਾਲ ਗੱਠਜੋੜ ਬਾਰੇ ਬੋਲੇ...
ਮੋਗਾ ਰੈਲੀ 'ਚ ਅਮਿਤ ਸ਼ਾਹ ਨੇ ਕਰ ਦਿੱਤਾ ਵੱਡਾ ਐਲਾਨ, ਅਕਾਲੀ ਦਲ ਨਾਲ ਗੱਠਜੋੜ ਬਾਰੇ ਬੋਲੇ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 
Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 
Goindwal Sahib ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ , ਮਾਂ ਬੋਲੀ -2 ਦਿਨ ਪਹਿਲਾਂ ਤਾਂ ਠੀਕ ਸੀ 
Goindwal Sahib ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ , ਮਾਂ ਬੋਲੀ -2 ਦਿਨ ਪਹਿਲਾਂ ਤਾਂ ਠੀਕ ਸੀ 
Barnala 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ,ਸੁਖਬੀਰ ਬਾਦਲ ਤੇ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨਾ  
Barnala 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ,ਸੁਖਬੀਰ ਬਾਦਲ ਤੇ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨਾ  
Bathinda News : ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਵਿਆਹਾਂ 'ਚ ਡਾਂਸ , ਡਾਂਸਰਾਂ ਨੂੰ ਪਹਿਨਾਈ ਪੁਲਿਸ ਦੀ ਵਰਦੀ
Bathinda News : ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਵਿਆਹਾਂ 'ਚ ਡਾਂਸ , ਡਾਂਸਰਾਂ ਨੂੰ ਪਹਿਨਾਈ ਪੁਲਿਸ ਦੀ ਵਰਦੀ
Ludhiana ਰੇਲਵੇ ਸਟੇਸ਼ਨ ਦੇ ਪਿੱਛੇ ਨਸ਼ੇ ਦੀ ਵੱਡੀ ਖੇਪ ਬਰਾਮਦ , ਪੁਲਿਸ ਨੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ 
Ludhiana ਰੇਲਵੇ ਸਟੇਸ਼ਨ ਦੇ ਪਿੱਛੇ ਨਸ਼ੇ ਦੀ ਵੱਡੀ ਖੇਪ ਬਰਾਮਦ , ਪੁਲਿਸ ਨੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ 
CM ਭਗਵੰਤ ਮਾਨ ਨੇ ਗੈਸ ਸੰਕਟ 'ਤੇ PM ਮੋਦੀ ਨੂੰ ਘੇਰਿਆ , ਕਿਹਾ - ਮਿੱਤਰ ਨੇ ਲੜਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ 
CM ਭਗਵੰਤ ਮਾਨ ਨੇ ਗੈਸ ਸੰਕਟ 'ਤੇ PM ਮੋਦੀ ਨੂੰ ਘੇਰਿਆ , ਕਿਹਾ - ਮਿੱਤਰ ਨੇ ਲੜਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ 
Moga ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਜ਼ਖਮੀ ,ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਜਾ ਰਹੇ ਸਨ ਦੋਵੇਂ 
Moga ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਜ਼ਖਮੀ ,ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਜਾ ਰਹੇ ਸਨ ਦੋਵੇਂ 
Embed widget