ਪੜਚੋਲ ਕਰੋ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸ਼੍ਰੀਨਗਰ ਚ ਅੱਤਵਾਦੀਆਂ ਨੇ ਸੁੱਟਿਆ ਗ੍ਰੇਨੇਡ, CRPF ਦਾ ਜਵਾਨ ਜ਼ਖ਼ਮੀ 

ਜੰਮੂ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸ਼ੁੱਕਰਵਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਨਾਲ ਹਮਲਾ ਕੀਤਾ ਜਿਸ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਇਕ ਹੈੱਡ ਕਾਂਸਟੇਬਲ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਸੀ।

Terrorists Hurled Grenade: ਸ੍ਰੀਨਗਰ 'ਚ ਸ਼ਨੀਵਾਰ ਸੁਰੱਖਿਆ ਬਲਾਂ ਦੇ ਇਕ ਦਲ 'ਤੇ ਅੱਤਵਾਦੀਆਂ ਵੱਲੋਂ ਗ੍ਰੇਨੇਡ ਸੁੱਟੇ ਜਾਣ ਨਾਲ ਸੀਆਰਪੀਐਫ (CRPF) ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਘਟਨਾ ਸਮਤ ਨਗਰ ਚੌਕ 'ਤੇ ਰਾਤ ਕਰੀਬ 8 ਵੱਜ ਕੇ 55 ਮਿੰਟ 'ਤੇ ਵਾਪਰੀ। ਅਜਿਹੀ ਇਕ ਹੋਰ ਘਟਨਾ 'ਚ ਅੱਤਵਾਦੀਆਂ ਨੇ ਸ਼ੁੱਕਰਵਾਰ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੇ ਇਕ ਦਲ ਨੂੰ ਨਿਸ਼ਾਨਾ ਬਣਾਇਆ ਸੀ ਜਿਸ 'ਚ ਸੀਆਰਪੀਐਫ ਕਾਂਸਟੇਬਲ ਤੇ ਦੋ ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ।

ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸ਼ੁੱਕਰਵਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਨਾਲ ਹਮਲਾ ਕੀਤਾ ਜਿਸ 'ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਇਕ ਹੈੱਡ ਕਾਂਸਟੇਬਲ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਸੀ ਅੱਤਵਾਦੀਆਂ ਨੇ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ 'ਚ ਐਸਬੀਆਈ ਮੁੱਖ ਚੌਕ ਸੋਪੋਰ ਦੇ ਨੇੜੇ ਸੁਰੱਖਿਆ ਬਲ ਦੇ ਦਲ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ। ਜਿਸ 'ਚ ਸੀਆਰਪੀਐਫ ਕਾਂਸਟੇਬਲ ਤੇ ਦੋ ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ।

ਇਸ ਦੇ ਨਾਲ ਹੀ ਇਕ ਘਟਨਾ 'ਚ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਸੀਆਰਪੀਐਫ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕਿਸੇ ਨੂੰ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਮੁਤਾਬਕ ਰਾਤ ਕਰੀਬ 8 ਵੱਜ ਕੇ 55 ਮਿੰਟ 'ਤੇ ਸੀਆਰਪੀਐਫ ਕੈਂਪ ਨੂੰ ਨਿਸ਼ਾਨਾ ਬਣਾ ਕੇ ਗ੍ਰੇਨੇਡ ਸੁੱਟਿਆ ਜੋ ਸੜਕ ਕਿਨਾਰੇ ਫਟਿਆ। ਧਮਾਕੇ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਸੰਤਰੀ ਨੇ ਫਾਇਰਿੰਗ ਕੀਤੀ।

ਓਧਰ ਰਾਜੌਰੀ ਜ਼ਿਲ੍ਹੇ ਦੇ ਖਾਂਦਲੀ ਇਲਾਕੇ 'ਚ ਵੀਰਵਾਰ ਰਾਤ ਬੀਜੇਪੀ ਲੀਡਰ ਜਸਬੀਰ ਸਿੰਘ ਦੇ ਘਰ ਗ੍ਰੇਨੇਡ ਹਮਲੇ 'ਚ ਤਿੰਨ ਸਾਲਾ ਇਕ ਬੱਚੇ ਦੀ ਮੌਤ ਹੋ ਗਈ ਤੇ ਉਨ੍ਹਾਂ ਦੇ ਪਰਿਵਾਰ ਦੇ 6 ਲੋਕ ਜ਼ਖ਼ਮੀ ਹੋ ਗਏ ਸਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?

Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ

Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ

Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Advertisement
ABP Premium

ਵੀਡੀਓਜ਼

Shambhu Border ਨੇੜੇ ਗੁੰਡਾਗਰਦੀ, ਸ਼ਰੇਆਮ ਨਜਾਇਜ਼ ਵਸੂਲੀ ਕਰ ਰਹੇ ਪਿੰਡ ਵਾਸੀਸ਼ੇਰਾਂ ਵਰਗੇ ਗੱਦੀ ਨਸਲ ਦੇ ਕੁੱਤੇ ਦੇਖ ਹੋ ਜਾਓਗੇ ਹੈਰਾਨ, ਨਾਲੇ ਵਫਾਦਾਰੀ ਨਾਲੇ ਚੌਖੀ ਕਮਾਈਜ਼ਿੰਦਗੀ ਦੀ ਦੌੜ ਤੇ ਸਰਤਾਜ ਦੀ ਕਮਾਲ ਦੀ ਗੱਲ , ਤੁਸੀਂ ਵੀ ਭੱਜ ਰਹੇ ਹੋਂ ? ਇਕ ਵਾਰ ਸੁਣ ਲਵੋMadhur Sharma Exclusive Interview ਮਧੁਰ ਸ਼ਰਮਾ ਦੀ ਗੀਤ ਸਭ ਨੇ ਸੁਣੇ , ਪਰ ਗੱਲਾਂ ਪਹਿਲੀ ਵਾਰ ਸੁਣੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Punjab News: ਪੰਜਾਬ ਦੇ 3 ਖਿਡਾਰੀ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ, ਸਰਕਾਰ ਨੇ ਦਿੱਤੀ ਵਧਾਈ, ਜਾਣੋ ਕੌਣ ਨੇ ਇਹ ਪੰਜਾਬ ਦੇ ਮਾਣ ?
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Kangana Ranaut: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ ਪੁਆੜਾ! ਸਿਨੇਮਿਆਂ ਦੇ ਬਾਹਰ ਡਟੇ ਸਿੱਖ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Farmers Protest: ਪੀਐਮ ਮੋਦੀ ਨੂੰ ਘੇਰਨ ਵਾਲੇ ਕਿਸਾਨਾਂ 'ਤੇ ਸਖਤ ਐਕਸ਼ਨ, ਗ੍ਰਿਫਤਾਰੀ ਵਰੰਟ, ਘਰਾਂ 'ਤੇ ਰੇਡ
Sidhu Moosewala:  ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
Sidhu Moosewala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲੌਕ', ਮੌਤ ਤੋਂ ਬਾਅਦ 9ਵਾਂ ਗਾਣਾ
ਖਾਣਾ ਬਣਾਉਣ ਵੇਲੇ ਘਰ 'ਚ ਫਟਿਆ ਸਿਲੰਡਰ, ਅੱਗ 'ਚ ਝੁਲਸੇ 4 ਜੀਅ, PGI ਕੀਤਾ ਰੈਫਰ

ਸਿਰਫ ਸ਼ੱਕਰ ਖਾਣ ਨਾਲ ਹੀ ਨਹੀਂ, ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵੀ ਹੁੰਦਾ Diabetes ਦਾ ਖਤਰਾ

ਸਰਦੀਆਂ 'ਚ ਕੇਲੇ ਦਾ ਸੇਵਨ ਕਰਨਾ ਚਾਹੀਦਾ ਜਾਂ ਨਹੀਂ? ਜਾਣੋ ਸਿਹਤ ਮਾਹਿਰਾਂ ਤੋਂ

8ਵੇਂ ਤਨਖਾਹ ਕਮਿਸ਼ਨ ਨੂੰ ਮਿਲੀ ਮੰਜ਼ੂਰੀ, ਹੁਣ ਕਿੰਨੀ ਹੋਵੇਗੀ ਤੁਹਾਡੀ ਤਨਖਾਹ, ਇਦਾਂ ਸਮਝੋ ਪੂਰਾ ਫਾਰਮੂਲਾ

Embed widget