ਪੜਚੋਲ ਕਰੋ

ਪਾਣੀ ਤੋਂ ਵੀ ਸਸਤਾ ਹੋਇਆ ਕੱਚਾ ਤੇਲ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣਗੀਆਂ?

ਪਾਣੀ ਤੋਂ ਵੀ ਸਸਤਾ ਹੋ ਗਿਆ ਹੈ ਕੱਚਾ ਤੇਲਾ। ਇਹ ਗੱਲ ਸੱਚ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਨਵੀਂ ਦਿੱਲੀ: ਪਾਣੀ ਤੋਂ ਵੀ ਸਸਤਾ ਹੋ ਗਿਆ ਹੈ ਕੱਚਾ ਤੇਲਾ। ਇਹ ਗੱਲ ਸੱਚ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵਾਅਦਾ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 3.14 ਡਾਲਰ ਦੀ ਗਿਰਾਵਟ ਦੇ ਨਾਲ 36.75 ਡਾਲਰ ਪ੍ਰੀਤ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ WTI ਕੱਚੇ ਤੇਲ 'ਚ ਵੀ 3.63 ਡਾਲਰ ਦੀ ਨਰਮੀ ਦੇ ਨਾਲ 34.49 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਹੋ ਰਿਹਾ ਹੈ। ਇੱਕ ਬੈਰਲ 'ਚ ਹੁੰਦਾ 159 ਲੀਟਰ ਕੱਚਾ ਤੇਲ ਦੱਸ ਦੇਈਏ ਕਿ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਇਆ 74.10 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇੱਕ ਬੈਰਲ ਵਿੱਚ 159 ਲੀਟਰ ਕੱਚਾ ਤੇਲ ਹੁੰਦਾ ਹੈ।ਇਸ ਹਿਸਾਬ ਨਾਲ 1 ਬੈਰਲ ਬ੍ਰੈਂਟ ਕੱਚੇ ਤੇਲ ਦੀ ਕੀਮਤ 2723.18 ਰੁਪਏ ਬਣਦੀ ਹੈ। 2723.18 ਨੂੰ ਜੇ 159 ਹਿੱਸੇ ਵਿੱਚ ਕਰੀਏ ਤਾਂ ਇੱਕ ਲੀਟਰ ਬ੍ਰੈਂਟ ਕੱਚੇ ਤੇਲ ਦੀ ਕੀਮਤ 17.13 ਰੁਪਏ ਬਣਦੀ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਚੂਨ ਮਾਰਕੀਟ ਵਿੱਚ 1 ਲੀਟਰ ਬੰਦ ਪਾਣੀ ਦੀ ਬੋਤਲ ਦੀ ਕੀਮਤ 20 ਰੁਪਏ ਬਿਣਦੀ ਹੈ। ਇਸ ਹਿਸਾਬ ਨਾਲ ਬ੍ਰੈਂਟ ਕੱਚਾ ਤੇਲ ਪਾਣੀ ਤੋਂ ਕਰੀਬ 3 ਰੁਪਏ ਪ੍ਰਤੀ ਲੀਟਰ ਸਸਤਾ ਵਿਕ ਰਿਹਾ ਹੈ। ਇਸੇ ਤਰ੍ਹਾਂ 1 ਬੈਰਲ WTI ਕੱਚੇ ਤੇਲ ਦੀ ਕੀਮਤ 2555.71 ਰੁਪਏ ਬਣਦੀ ਹੈ ਅਤੇ ਇਹ ਵੀ ਪਾਣੀ ਦੀ ਬੋਤਲ ਤੋਂ ਸਸਤਾ ਪੈ ਰਿਹਾ ਹੈ।

ਟਾਪ ਹੈਡਲਾਈਨ

ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
Digital Curfew: ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
TVK ਦੀ ਐਂਟਰੀ, DMK-AAP ਆਊਟ...ਦਿੱਲੀ 'ਚ INDIA ਬਲਾਕ ਦੀ ਮੀਟਿੰਗ, ਆਹ ਵੱਡੇ ਆਗੂ ਹੋਣਗੇ ਸ਼ਾਮਲ
TVK ਦੀ ਐਂਟਰੀ, DMK-AAP ਆਊਟ...ਦਿੱਲੀ 'ਚ INDIA ਬਲਾਕ ਦੀ ਮੀਟਿੰਗ, ਆਹ ਵੱਡੇ ਆਗੂ ਹੋਣਗੇ ਸ਼ਾਮਲ
ਵੱਡੀ ਵਾਰਦਾਤ! ਗੱਲ ਨਹੀਂ ਮੰਨੀ ਤਾਂ ਪਿਓ ਨੇ ਪ੍ਰਿੰਸੀਪਲ ਪਤਨੀ ਅਤੇ ਪੁੱਤ ਨੂੰ ਮਾਰੀਆਂ 14 ਗੋਲੀਆਂ, ਧੀ ਅਤੇ ਨੂੰਹ ਨੇ ਮਸਾਂ ਬਚਾਈ ਜਾਨ; ਜਾਣੋ ਪੂਰਾ ਮਾਮਲਾ
ਵੱਡੀ ਵਾਰਦਾਤ! ਗੱਲ ਨਹੀਂ ਮੰਨੀ ਤਾਂ ਪਿਓ ਨੇ ਪ੍ਰਿੰਸੀਪਲ ਪਤਨੀ ਅਤੇ ਪੁੱਤ ਨੂੰ ਮਾਰੀਆਂ 14 ਗੋਲੀਆਂ, ਧੀ ਅਤੇ ਨੂੰਹ ਨੇ ਮਸਾਂ ਬਚਾਈ ਜਾਨ; ਜਾਣੋ ਪੂਰਾ ਮਾਮਲਾ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ; ਭੱਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ...
Punjab News: ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਵੱਡੀ ਖਬਰ, ਚੰਡੀਗੜ੍ਹ CBI ਦੇ ਰਾਡਾਰ 'ਤੇ ਪੰਜਾਬ ਵਿਜੀਲੈਂਸ ਦੇ ਵੱਡੇ ਅਧਿਕਾਰੀ: ਓਪੀ ਰਾਣਾ ਦੇ ਮੋਬਾਈਲ ਨੇ ਖੋਲ੍ਹੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦਾਂ ਨੇ ਦਿੱਤਾ ਅਸਤੀਫਾ; ਪਾਰਟੀ ਵੀ ਛੱਡੀ
Digital Curfew: ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਲੋਕਾਂ 'ਚ ਮੱਚਿਆ ਹਾਹਾਕਾਰ, ਇਸ ਇਲਾਕੇ 'ਚ ਹਾਈ ਅਲਰਟ 'ਤੇ ਪੁਲਿਸ: ਜਾਣੋ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਸਣੇ ਫੇਸਬੁੱਕ-ਵ੍ਹਟਸਐਪ ਤੇ ਐਕਸ ਕਿਉਂ ਰਹਿਣਗੇ ਬੰਦ?
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਪੰਜਾਬ ਦੇ 22 ਜ਼ਿਲ੍ਹਿਆਂ 'ਚ ਕਿਸਾਨਾਂ ਦਾ ਪ੍ਰਦਰਸ਼ਨ, 74 ਥਾਵਾਂ 'ਤੇ ਹੋਵੇਗਾ ਅਰਥੀ ਫੂਕ ਪ੍ਰਦਰਸ਼ਨ; ਜਾਣੋ ਕੀ ਹਨ ਮੁੱਖ ਮੰਗਾਂ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਤੜਕਸਾਰ ਕੰਬੀ ਭੂਚਾਲ ਨਾਲ ਧਰਤੀ, ਇੱਕ ਘੰਟੇ 'ਚ ਲੱਗੇ ਤਿੰਨ ਝਟਕੇ, 7.7 ਰਹੀ ਤੀਬਰਤਾ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ ਦੇ ਸ਼ਹਿਰਾਂ ਨੂੰ ਲੈਕੇ ਨਵਾਂ ਨਿਯਮ, ਸਵੇਰੇ 1 ਘੰਟੇ ਸੜਕਾਂ 'ਤੇ ਰਹਿਣਗੇ ਅਫਸਰ, ਮੰਤਰੀ ਬੈਂਸ ਲੈਣਗੇ ਹਾਜ਼ਰੀ; ਜਾਣੋ ਕਿਹੜਾ ਫੁਰਮਾਨ ਹੋਇਆ ਜਾਰੀ
ਪੰਜਾਬ ਦੇ ਸ਼ਹਿਰਾਂ ਨੂੰ ਲੈਕੇ ਨਵਾਂ ਨਿਯਮ, ਸਵੇਰੇ 1 ਘੰਟੇ ਸੜਕਾਂ 'ਤੇ ਰਹਿਣਗੇ ਅਫਸਰ, ਮੰਤਰੀ ਬੈਂਸ ਲੈਣਗੇ ਹਾਜ਼ਰੀ; ਜਾਣੋ ਕਿਹੜਾ ਫੁਰਮਾਨ ਹੋਇਆ ਜਾਰੀ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਫਿਰ ਪਵੇਗੀ ਕੜਾਕੇ ਦੀ ਗਰਮੀ, ਪੰਜਾਬ ਦੇ 4 ਜ਼ਿਲ੍ਹਿਆਂ ਲਈ ਹੀਟਵੇਵ ਦਾ ਅਲਰਟ ਜਾਰੀ, ਐਡਵਾਈਜ਼ਰੀ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
Embed widget