ਪੜਚੋਲ ਕਰੋ

ਨਾਗਰਿਕਤਾ ਕਾਨੂੰਨ ਦੇ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਨਾਲ ਦਬੰਗ 3 ਦਾ ਹੋਇਆ ਨੁਕਸਾਨ, ਦੂਜੇ ਦਿਨ ਕਮਾਈ 'ਚ ਮਾਮੂਲੀ ਵਾਧਾ

ਫ਼ਿਲਮ ਟ੍ਰੇਡ ਅਨਾਲਿਸਟ ਤਰਨ ਆਦਰਸ਼ ਨੇ ਸਲਮਾਨ ਖਾਨ, ਸੋਨਾਕਸ਼ੀ ਸਿਨਹਾ ਅਤੇ ਸਾਈ ਮਾਂਜਰੇਕਰ ਸਟਾਰਰ ਫਿਲਮ ਦਬੰਗ 3 ਫ਼ਿਲਮ ਦੀ ਕਮਾਈ ਦੇ ਅੰਕੜੇ ਪੇਸ਼ ਕੀਤੇ ਹਨ। ਨਾਲ ਹੀ, ਉਸਨੇ ਇਹ ਵੀ ਦੱਸਿਆ ਹੈ ਕਿ ਨਾਗਰਿਕਤਾ ਕਾਨੂੰਨ ਦੀ ਕਾਰਗੁਜ਼ਾਰੀ ਨੇ ਫ਼ਿਲਮ ਦੀ ਕਮਾਈ 'ਤੇ ਵੱਡਾ ਪ੍ਰਭਾਵ ਪਾਇਆ ਹੈ। ਉਸਦੇ ਅਨੁਸਾਰ ਫ਼ਿਲਮ ਨੂੰ 7.5 ਕਰੋੜ ਤੋਂ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਨਵੀਂ ਦਿੱਲੀ: ਫ਼ਿਲਮ ਟ੍ਰੇਡ ਅਨਾਲਿਸਟ ਤਰਨ ਆਦਰਸ਼ ਨੇ ਸਲਮਾਨ ਖਾਨ, ਸੋਨਾਕਸ਼ੀ ਸਿਨਹਾ ਅਤੇ ਸਾਈ ਮਾਂਜਰੇਕਰ ਸਟਾਰਰ ਫਿਲਮ ਦਬੰਗ 3 ਫ਼ਿਲਮ ਦੀ ਕਮਾਈ ਦੇ ਅੰਕੜੇ ਪੇਸ਼ ਕੀਤੇ ਹਨ। ਨਾਲ ਹੀ, ਉਸਨੇ ਇਹ ਵੀ ਦੱਸਿਆ ਹੈ ਕਿ ਨਾਗਰਿਕਤਾ ਕਾਨੂੰਨ ਦੀ ਕਾਰਗੁਜ਼ਾਰੀ ਨੇ ਫ਼ਿਲਮ ਦੀ ਕਮਾਈ 'ਤੇ ਵੱਡਾ ਪ੍ਰਭਾਵ ਪਾਇਆ ਹੈ। ਉਸਦੇ ਅਨੁਸਾਰ ਫ਼ਿਲਮ ਨੂੰ 7.5 ਕਰੋੜ ਤੋਂ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਫ਼ਿਲਮ ਨੇ ਪਹਿਲੇ ਦਿਨ 24.50 ਕਰੋੜ ਦਾ ਕਾਰੋਬਾਰ ਕੀਤਾ ਸੀ। ਹੁਣ ਦੂਜੇ ਦਿਨ ਫ਼ਿਲਮ ਨੇ ਸਿਨੇਮਾਘਰਾਂ 'ਚ ਮਾਮੂਲੀ ਵਾਧੇ ਨਾਲ 24.75 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 'ਦਬੰਗ 3' ਨੂੰ 24.50 ਕਰੋੜ ਰੁਪਏ ਦੀ ਓਪਨਿੰਗ ਮਿਲੀ ਹੈ, ਜੋ 'ਦਬੰਗ' ਫ੍ਰੈਂਚਾਇਜ਼ੀ ਫ਼ਿਲਮਾਂ 'ਚ ਸਭ ਤੋਂ ਜ਼ਿਆਦਾ ਹੈ। ਦੱਸ ਦੇਈਏ ਕਿ ਸਾਲ 2010 ਵਿੱਚ ਰਿਲੀਜ਼ ਹੋਈ ‘ਦਬੰਗ’ ਨੂੰ 14.50 ਕਰੋੜ ਰੁਪਏ ਦੀ ਓਪਨਿੰਗ ਮਿਲੀ ਸੀ। ਇਸ ਤੋਂ ਇਲਾਵਾ 2012 ਵਿਚ ਰਿਲੀਜ਼ ਹੋਈ 'ਦਬੰਗ 2' ਦੀ 21.10 ਕਰੋੜ ਰੁਪਏ ਦੀ ਓਪਨਿੰਗ ਹੋਈ। ਇਸ ਸੰਬੰਧ ਵਿੱਚ ਇਸ ਦੇ ਤੀਜੇ ਹਿੱਸੇ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। 'ਦਬੰਗ 3' ਇਸ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਦੇ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਚੌਥੇ ਨੰਬਰ 'ਤੇ ਹੈ। ਪਹਿਲੇ ਨੰਬਰ ਤੇ 'ਵਾਰ', ਦੂਜੇ 'ਤੇ ਭਾਰਤ ਅਤੇ ਤੀਜੇ ਨੰਬਰ' ਤੇ 'ਮਿਸ਼ਨ ਮੰਗਲ' ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ

Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 

PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 

Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 
Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 
Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 
Jalandhar 'ਚ ਸਰਪੰਚ 'ਤੇ ਹਮਲਾ ਕਰਨ ਵਾਲੇ ਦਾ ਐਨਕਾਊਂਟਰ, ਪਿਸਤੌਲ ਅਤੇ ਬਾਈਕ ਬਰਾਮਦ

Shiromani Akali Dal ਵੱਲੋਂ 21 ਪਾਰਟੀ ਸਪੋਕਸਪਰਸਨ ਅਤੇ ਟੀਵੀ ਪੈਨਲਿਸਟਾਂ ਦਾ ਐਲਾਨ, ਦੇਖੋ ਪੂਰੀ ਲਿਸਟ 

ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ

ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ

Embed widget