ਪੜਚੋਲ ਕਰੋ

ਦਲਿਤਾਂ ਦੀ ਕੁੱਟਮਾਰ ਦਾ ਇੱਕ ਹੋਰ ਵੀਡੀਓ ਵਾਇਰਲ, ਗਧੇ ਚੋਰੀ ਕਰਨ 'ਤੇ ਕੀਤਾ ਇਹ ਹਸ਼ਰ

-ਤਿੰਨ ਦਲਿਤ ਵਿਅਕਤੀਆਂ ਦੀ ਕੁੱਟਮਾਰ ਦਾ ਇੱਕ ਹੋਰ ਵੀਡੀਓ ਵਾਇਰਲ- ਇਹ ਲੋਕ 15 ਫਰਵਰੀ ਦੀ ਰਾਤ ਨੂੰ ਰਾਮਾ ਪਿੰਡ ਤੋਂ ਪੰਜ ਗਧਿਆਂ ਨੂੰ ਚੋਰੀ ਕਰਕੇ ਦੇਵੀਕੋਟ ਪਿੰਡ ਜਾ ਰਹੇ ਸਨ।

ਜੈਸਲਮੇਰ: ਰਾਜਸਥਾਨ ਵਿੱਚ ਜੈਸਲਮੇਰ ਦੇ ਰਾਮਾ ਪਿੰਡ ਵਿੱਚ ਕਥਿਤ ਤੌਰ 'ਤੇ ਪੰਜ ਗਧੇ ਚੋਰੀ ਕਰਨ ਵਾਲੇ ਤਿੰਨ ਦਲਿਤ ਵਿਅਕਤੀਆਂ ਦੀ ਕੁੱਟਮਾਰ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸ਼ਨੀਵਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਕ ਹੋਰ ਨੂੰ ਹਿਰਾਸਤ ਵਿੱਚ ਲਿਆ ਗਿਆ। ਜੈਸਲਮੇਰ ਦੀ ਐਸਪੀ ਕਿਰਨ ਕੰਗ ਨੇ ਕਿਹਾ ਕਿ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਤਕਰੀਬਨ 16 ਲੋਕਾਂ 'ਤੇ ਤਿੰਨਾਂ ਨੂੰ ਕੁੱਟਣ ਦਾ ਦੋਸ਼ ਲਾਇਆ ਗਿਆ ਹੈ। ਤਾਜ਼ਾ ਵੀਡੀਓ ਬਾੜਮੇਰ ਤੇ ਨਾਗੌਰ ਵਿੱਚ ਦਲਿਤ ਆਦਮੀਆਂ 'ਤੇ ਅੱਤਿਆਚਾਰ ਦੀਆਂ ਦੋ ਅਜਿਹੀਆਂ ਵੀਡੀਓ ਤੋਂ ਬਾਅਦ ਆਇਆ ਹੈ। ਕੰਗ ਨੇ ਕਿਹਾ ਕਿ, “ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਵੀਡੀਓ ਵਿੱਚ ਘਟਨਾ 15 ਫਰਵਰੀ ਦੀ ਹੈ, ਜੋ ਰਾਮਾ ਪਿੰਡ ਵਿੱਚ ਵਾਪਰੀ ਸੀ ਜੋ ਸੰਗੜ੍ਹ ਥਾਣੇ ਦੀ ਹੱਦ ਵਿੱਚ ਪੈਂਦਾ ਹੈ। ਤਿੰਨ ਵਿਅਕਤੀਆਂ ਦੀ ਪਛਾਣ ਗੇਨਾ ਰਾਮ, ਮੂਲਾ ਰਾਮ ਤੇ ਸੁਮੇਰਾ ਰਾਮ ਵਜੋਂ ਹੋਈ ਹੈ। ਇਹ ਲੋਕ 15 ਫਰਵਰੀ ਦੀ ਰਾਤ ਨੂੰ ਰਾਮਾ ਪਿੰਡ ਤੋਂ ਪੰਜ ਗਧਿਆਂ ਨੂੰ ਚੋਰੀ ਕਰਕੇ ਦੇਵੀਕੋਟ ਪਿੰਡ ਜਾ ਰਹੇ ਸਨ। ਵਿਚਕਾਰ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ, ਕੁੱਟਿਆ ਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ। ”

ਟਾਪ ਹੈਡਲਾਈਨ

ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
PAK ਦੇ ਰੱਖਿਆ ਮੰਤਰੀ ਨੇ ਸਿੰਧੂ ਜਲ ਸਮਝੌਤੇ 'ਤੇ ਜੰਗ ਦੀ ਧਮਕੀ ਦਿੱਤੀ ਹੈ, ਅਤੇ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਹੈ।
PAK ਦੇ ਰੱਖਿਆ ਮੰਤਰੀ ਨੇ ਸਿੰਧੂ ਜਲ ਸਮਝੌਤੇ 'ਤੇ ਜੰਗ ਦੀ ਧਮਕੀ ਦਿੱਤੀ ਹੈ, ਅਤੇ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਹੈ।
Modi Cabinet Reshuffle: ਭਾਜਪਾ 'ਚ ਫੇਰਬਦਲ ਦੀ ਤਿਆਰੀ, ਰਵਨੀਤ ਸਿੰਘ ਬਿੱਟੂ ਸਣੇ ਇਨ੍ਹਾਂ 2 ਆਗੂਆਂ ਤੇ ਲਟਕ ਰਹੀ ਤਲਵਾਰ; ਅਸਤੀਫ਼ਾ ਦੇਣਗੇ ਜਾਂ ਬਣੇ ਰਹਿਣਗੇ ਮੰਤਰੀ? ਮੱਚਿਆ ਸਿਆਸੀ ਘਮਾਸਾਨ...
ਭਾਜਪਾ 'ਚ ਫੇਰਬਦਲ ਦੀ ਤਿਆਰੀ, ਰਵਨੀਤ ਸਿੰਘ ਬਿੱਟੂ ਸਣੇ ਇਨ੍ਹਾਂ 2 ਆਗੂਆਂ ਤੇ ਲਟਕ ਰਹੀ ਤਲਵਾਰ; ਅਸਤੀਫ਼ਾ ਦੇਣਗੇ ਜਾਂ ਬਣੇ ਰਹਿਣਗੇ ਮੰਤਰੀ? ਮੱਚਿਆ ਸਿਆਸੀ ਘਮਾਸਾਨ...
Pension & Pensioners: ਪੈਨਸ਼ਧਾਰਕ ਦੇਣ ਧਿਆਨ, ਜਲਦ ਪੂਰਾ ਕਰੋ ਇਹ ਕੰਮ: ਨਹੀਂ ਤਾਂ ਖਾਤਿਆਂ 'ਚ ਨਹੀਂ ਆਏਗੀ ਪੈਨਸ਼ਨ...
ਪੈਨਸ਼ਧਾਰਕ ਦੇਣ ਧਿਆਨ, ਜਲਦ ਪੂਰਾ ਕਰੋ ਇਹ ਕੰਮ: ਨਹੀਂ ਤਾਂ ਖਾਤਿਆਂ 'ਚ ਨਹੀਂ ਆਏਗੀ ਪੈਨਸ਼ਨ...

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
 Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ 'ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ
 Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ 'ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ
Punjab ਤੋਂ ਭੱਜਿਆ ਸੀਰੀਅਲ ਰੇਪਿਸਟ ਪੁਲਿਸ ਐਨਕਾਊਂਟਰ 'ਚ ਢੇਰ , 6 ਲੜਕੀਆਂ ਨੂੰ ਅਗਵਾ ਕਰਕੇ ਕੀਤਾ ਸੀ ਰੇਪ  
Punjab ਤੋਂ ਭੱਜਿਆ ਸੀਰੀਅਲ ਰੇਪਿਸਟ ਪੁਲਿਸ ਐਨਕਾਊਂਟਰ 'ਚ ਢੇਰ , 6 ਲੜਕੀਆਂ ਨੂੰ ਅਗਵਾ ਕਰਕੇ ਕੀਤਾ ਸੀ ਰੇਪ  
Ravneet Bittu ਦੇ ਕੇਂਦਰੀ ਮੰਤਰੀ ਅਹੁਦੇ 'ਤੇ ਸਸਪੈਂਸ, ਰਾਜ ਸਭਾ ਕਾਰਜਕਾਲ ਖਤਮ, 6 ਮਹੀਨੇ ਹੋਰ ਰਹਿ ਸਕਦੇ ਹਨ ਮੰਤਰੀ
Ravneet Bittu ਦੇ ਕੇਂਦਰੀ ਮੰਤਰੀ ਅਹੁਦੇ 'ਤੇ ਸਸਪੈਂਸ, ਰਾਜ ਸਭਾ ਕਾਰਜਕਾਲ ਖਤਮ, 6 ਮਹੀਨੇ ਹੋਰ ਰਹਿ ਸਕਦੇ ਹਨ ਮੰਤਰੀ
ਅਬੋਹਰ 'ਚ 1 ਕਿਲੋ ਹੈਰੋਇਨ ਨਾਲ ਦੋ ਤਸਕਰ ਗ੍ਰਿਫ਼ਤਾਰ, ਲੱਖਾਂ ਦੀ ਨਕਦੀ ਜ਼ਬਤ
ਅਬੋਹਰ 'ਚ 1 ਕਿਲੋ ਹੈਰੋਇਨ ਨਾਲ ਦੋ ਤਸਕਰ ਗ੍ਰਿਫ਼ਤਾਰ, ਲੱਖਾਂ ਦੀ ਨਕਦੀ ਜ਼ਬਤ
Embed widget