ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
(Source: Poll of Polls)
ਬਾਰਸ਼ ਦਾ ਕਹਿਰ, 29 ਮੌਤਾਂ, ਮਦਦ ਲਈ ਬੁਲਾਈ ਹਵਾਈ ਸੈਨਾ
ਬਿਹਾਰ ‘ਚ ਭਾਰੀ ਬਾਰਸ਼ ਨੇ ਆਮ ਲੋਕਾਂ ਦੀ ਜ਼ਿੰਦਗੀ ‘ਚ ਤਬਾਹੀ ਮਚਾ ਦਿੱਤੀ ਹੈ। ਬਾਰਸ਼ ਨਾਲ ਹੁਣ ਤਕ ਵੱਖ-ਵੱਖ ਹਾਦਸਿਆਂ ‘ਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਖ਼ਰਾਬ ਹਾਲਤ ਪਟਨਾ ਦੀ ਹੈ ਜਿੱਥੇ ਹਾਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
![ਬਾਰਸ਼ ਦਾ ਕਹਿਰ, 29 ਮੌਤਾਂ, ਮਦਦ ਲਈ ਬੁਲਾਈ ਹਵਾਈ ਸੈਨਾ Death toll rises to 29 in Bihar, IMD predicts more rain today ਬਾਰਸ਼ ਦਾ ਕਹਿਰ, 29 ਮੌਤਾਂ, ਮਦਦ ਲਈ ਬੁਲਾਈ ਹਵਾਈ ਸੈਨਾ](https://static.abplive.com/wp-content/uploads/sites/5/2019/09/30111537/Bihar-RAIN.jpg?impolicy=abp_cdn&imwidth=1200&height=675)
ਬਿਹਾਰ: ਬਿਹਾਰ ‘ਚ ਭਾਰੀ ਬਾਰਸ਼ ਨੇ ਆਮ ਲੋਕਾਂ ਦੀ ਜ਼ਿੰਦਗੀ ‘ਚ ਤਬਾਹੀ ਮਚਾ ਦਿੱਤੀ ਹੈ। ਬਾਰਸ਼ ਨਾਲ ਹੁਣ ਤਕ ਵੱਖ-ਵੱਖ ਹਾਦਸਿਆਂ ‘ਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਖ਼ਰਾਬ ਹਾਲਤ ਪਟਨਾ ਦੀ ਹੈ ਜਿੱਥੇ ਹਾਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸੜਕਾਂ ‘ਤੇ ਖੜ੍ਹੇ ਪਾਣੀ ‘ਚ ਕਿਸ਼ਤੀਆਂ ਚੱਲ ਰਹੀਆਂ ਹਨ।
ਐਨਡੀਆਰਐਫ ਦੀ ਟੀਮ ਹੇਠਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਕੱਢਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਕਈ ਥਾਂਵਾਂ ‘ਤੇ ਰਾਹਤ ਕੈਂਪ ਬਣਾਏ ਗਏ ਹਨ। ਰਾਜਧਾਨੀ ਨੂੰ ਬੇਹਾਲ ਦੇਖਦੇ ਹੋਏ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਰਾਤ ‘ਚ ਬੈਠਕ ਕੀਤੀ ਤੇ ਅਧਿਕਾਰੀਆਂ ਨੂੰ ਜ਼ਰੂਰੀ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਬੈਠਕ ਤੋਂ ਬਾਅਦ ਕਿਹਾ, “ਵਾਤਾਵਰਣ ਦੇ ਵਿਗੜਣ ਦੇ ਚੱਲਦਿਆਂ ਜਲਵਾਯੂ ‘ਚ ਬਦਲਾਅ ਹੋ ਰਿਹਾ ਹੈ। ਉਸੇ ਕਰਕੇ ਸ਼ੁਰੂਆਤੀ ਦੌਰ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਸ਼ ਹੋਈ ਸੀ ਤੇ ਹੜ੍ਹ ਦੀ ਸਥਿਤੀ ਬਣ ਗਈ। ਉਸ ਤੋਂ ਬਾਅਦ ਸਭ ਥਾਂ ਪਾਣੀ ਦੀ ਕਮੀ ਤੇ ਸੁੱਕੇ ਦੀ ਸਥਿਤੀ ਹੋ ਗਈ ਹੈ।” ਗੰਗਾ ਦਰਿਆ ਦਾ ਜਲ ਪੱਧਰ ਵੀ ਵਧਣ ਲੱਗ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)