ਪੜਚੋਲ ਕਰੋ
Advertisement
ਦਿੱਲੀ ਨੂੰ ਗ੍ਰੇ-ਲਾਈਨ ਮੈਟਰੋ ਦੀ ਸੌਗਾਤ, ਕੇਜਰੀਵਾਲ ਨੇ ਦਿਖਾਈ ਹਰੀ ਝੰਡੀ
ਨਜਫਗੜ੍ਹ ਦੇ ਸ਼ਹਿਰੀ ਪੇਂਡੂ ਇਲਾਕੇ ਨੂੰ ਦਿੱਲੀ ਮੈਟਰੋ ਨਾਲ ਜੋੜਣ ਵਾਲੀ 4.2 ਕਿਮੀ ਲੰਬੀ ਗ੍ਰੇ ਲਾਈਨ ਦਾ ਉਦਘਾਟਨ ਸ਼ੁੱਕਰਵਾਰ ਨੂੰ ਕੀਤਾ ਗਿਆ। ਕੇਂਦਰੀ ਮਕਾਨ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਕੌਰੀਡੋਰ ‘ਤੇ ਟ੍ਰੇਨ ਨੂੰ ਹਰੀ ਝੰਡੀ ਦਿਖਾਈ।
ਨਵੀਂ ਦਿੱਲੀ: ਨਜਫਗੜ੍ਹ ਦੇ ਸ਼ਹਿਰੀ ਪੇਂਡੂ ਇਲਾਕੇ ਨੂੰ ਦਿੱਲੀ ਮੈਟਰੋ ਨਾਲ ਜੋੜਣ ਵਾਲੀ 4.2 ਕਿਮੀ ਲੰਬੀ ਗ੍ਰੇ ਲਾਈਨ ਦਾ ਉਦਘਾਟਨ ਸ਼ੁੱਕਰਵਾਰ ਨੂੰ ਕੀਤਾ ਗਿਆ। ਕੇਂਦਰੀ ਮਕਾਨ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਕੌਰੀਡੋਰ ‘ਤੇ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਡੀਐਮਆਰਸੀ ਮੁਤਾਬਕ ਅੱਜ ਸ਼ਾਮ ਪੰਜ ਵਜੇ ਇਸ ਰੂਟ ਦੀ ਸ਼ੁਰੂਆਤ ਕੀਤੀ ਗਈ।
ਹਰਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਕੌਰੀਡੋਰ ਦੇ ਖੁੱਲ੍ਹਣ ਨਾਲ ਦਿੱਲੀ-ਐਨਸੀਆਰ ‘ਚ ਦਿੱਲੀ ਮੈਟਰੋ ਦਾ ਦਾਇਰਾ ਵਧ ਕੇ 377 ਕਿਮੀ ਹੋ ਗਿਆ ਹੈ। ਕੇਜਰੀਵਾਲ ਨੇ ਦੱਸਿਆ ਕਿ ਨਜ਼ਫਗੜ੍ਹ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੈਟਰੋ ਨੂੰ ਲੈ ਕੇ ਮੰਗ ਚੱਲੀ ਆ ਰਹੀ ਸੀ।
ਇਸ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦੋਵਾਂ ਨੇ ਟਵੀਟ ਵੀ ਕੀਤਾ ਅਤੇ ਇਸ ਬਾਰੇ ਜਾਣਕਾਰੀ ਦਿੱਤੀ।नजफगढ़ के लोगों का वर्षों का इंतज़ार ख़त्म हुआ।अब आप दिल्ली के किसी भी कोने में अधिकतम एक घंटे में पहुँच सकते हैं।दिल्ली देहात के लोगों को मलाल था कि पिछली सरकारों ने उनके लिए कुछ नहीं किया।पर अब वे बहुत ख़ुश हैं-मेरी सरकार ने दिल्ली देहात में जितना विकास किया उतना कभी नहीं हुआ https://t.co/1g4rtUdxOJ
— Arvind Kejriwal (@ArvindKejriwal) October 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement