ਪੜਚੋਲ ਕਰੋ

ਦਿੱਲੀ ‘ਚ ਮਹਿੰਗੀ ਹੋ ਸਕਦੀ ਹੈ ਕਾਰ ਪਾਰਕਿੰਗ, ਦੇਣੀ ਪੈ ਸਕਦੀ ਹੈ 1000 ਰੁਪਏ ਤਕ ਪਾਰਕਿੰਗ

ਰਾਜਧਾਨੀ ਦਿੱਲੀ ਦੀ ਸੜਕਾਂ ‘ਤੇ ਗੱਡੀ ਚਲਾਉਣਾ ਜਿੰਨਾ ਜ਼ੋਖਿਮ ਭਰੀਆ ਭਰਿਆ ਹੈ ਉਨੀ ਹੀ ਵੱਡੀ ਦਿੱਕਤ ਪਾਰਕਿੰਗ ਨੂੰ ਲੈ ਕੇ ਵੀ ਹੈ। ਹੁਣ ਪਾਰਕਿੰਗ ਦਿੱਲੀਵਾਸੀਆਂ ਦੇ ਲਈ ਹੋਰ ਵੀ ਵੱਡੀ ਸਮੱਸਿਆ ਬਣ ਸਕਦੀ ਹੈ।

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਸੜਕਾਂ ‘ਤੇ ਗੱਡੀ ਚਲਾਉਣਾ ਜਿੰਨਾ ਜ਼ੋਖਿਮ ਭਰੀਆ ਭਰਿਆ ਹੈ ਉਨੀ ਹੀ ਵੱਡੀ ਦਿੱਕਤ ਪਾਰਕਿੰਗ ਨੂੰ ਲੈ ਕੇ ਵੀ ਹੈ। ਹੁਣ ਪਾਰਕਿੰਗ ਦਿੱਲੀਵਾਸੀਆਂ ਦੇ ਲਈ ਹੋਰ ਵੀ ਵੱਡੀ ਸਮੱਸਿਆ ਬਣ ਸਕਦੀ ਹੈ। ਅਸਲ ‘ਚ ਕੇਂਦਰ ਸਰਕਾਰ ਅਤੇ ਨਾਗਰਿਕ ਸੰਸਥਾ ਦੀ ਕਮੇਟੀ ਇੱਕ ਫਾਰਮੁਲਾ ਲੈ ਕੇ ਆਈ ਹੈ। ਇਸ ਫਾਰਮੂਲੇ ਮੁਤਾਬਕ ਦਿੱਲੀ ਦੇ ਹਾਈਪ੍ਰੋਫਾਈਲ ਇਲਾਕਿਆਂ ‘ਚ 10 ਘੰਟੇ ਗੱਡੀ ਪਾਰਕ ਕਰਨ ਦਾ ਚਾਰਜ ਇੱਕ ਹਜ਼ਾਰ ਰੁਪਏ ਤਕ ਹੋ ਸਕਦਾ ਹੈ। ਇਹ ਫਾਰਮੁਲਾ ਅਜਿਹੇ ਸਮੇਂ ਪੇਸ਼ ਕੀਤਾ ਗਿਆ ਹੈ ਜਦੋਂ ਰਾਜਧਾਨੀ ਦਿੱਲੀ ‘ਚ ਪ੍ਰਦੁਸ਼ਨ ਦਾ ਪੱਧਰ ਇੱਕ ਵਾਰ ਫੇਰ ਬੇਹੱਦ ਖ਼ਰਾਬ ਸ਼੍ਰੇਣੀ ‘ਚ ਆ ਗਿਆ ਹੈ। ਅਜਿਹੇ ਹਾਲਾਤ ‘ਚ ਨਿਜੀ ਵਾਹਨਾਂ ਦੇ ਇਸਤੇਮਾਲ ਨੂੰ ਘੱਟ ਕਰਨ ਨੂੰ ਲੈ ਕੇ ਮੰਗ ਉੱਠ ਰਹੀ ਹੈ। ਰਾਸ਼ਟਰੀ ਰਾਜਧਾਨੀ ‘ਚ 3.3 ਮਿਲੀਅਨ ਚਾਰ-ਪਹਿਆ ਅਤੇ 7.3 ਮਿਲੀਅਨ ਦੋਪਹਿਆ ਗੱਡੀਆਂ ਹਨ। ਇੱਕ ਰਿਪੋਰਟ ਮੁਤਾਬਕ ਕਮੇਟੀ ਨੇ ਕਿਹਾ ਹੈ ਕਿ ਇਸ ਸਮੇਂ ਚਾਰ-ਪਹਿਆ ਗੱਡੀਆਂ ਦੇ ਲਈ ਪਾਰਕਿੰਗ ਦਾ ਬੇਸ ਪ੍ਰਾਈਜ਼ 20 ਰੁਪਏ ਅਤੇ ਦੋ ਪਹਿਆ ਗੱਡੀਆਂ ਦੇ ਲਈ 10 ਰੁਪਏ ਹੈ। ਹੁਣ ਬੇਸ ਪ੍ਰਾਈਜ਼ ਚਾਰ ਭਾਗਾਂ ਦੇ ਆਧਾਰ ‘ਚ ਵਧਾਇਆ ਜਾਵੇਗਾ- ਪਾਰਕਿੰਗ ਦੀ ਥਾਂ, ਸਮਾਂ, ਦਿਨ ਅਤੇ ਕਿੰਨੇ ਸਮੇਂ ਲਈ ‘ਤੇ ਤੈਅ ਹੋਵੇਗਾ। ਕਮੇਟੀ ਦੀ ਸਿਫਾਰਿਸ਼ਾਂ ਨੂੰ ਵੇਖ ਕਨਾਟ ਪਲੇਸ, ਲਾਜਪਤ ਨਗਰ ਅਤੇ ਕਰੋਲ ਬਾਰਗ ਇਲਾਕਿਆਂ ‘ਚ ਪਾਰਕਿੰਗ ਚਾਰਜ ਵਧੇਗਾ। ਕਮੇਟੀ ਨੇ ਰਿਪੋਰਟ ਦਿੱਲੀ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੂੰ ਭੇਜ ਦਿੱਤੀ ਹੈ। ਜੇਕਰ ਉਨ੍ਹਾਂ ਨੇ ਸਿਫਾਰਿਸ਼ਾਂ ਨੂੰ ਮੰਨ ਲਿਆ ਤਾਂ ਇਨ੍ਹਾਂ ਇਲਾਕਿਆਂ ‘ਚ ਪਾਰਕਿੰਗ ਮਹਿੰਗੀ ਹੋ ਜਾਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Man Accidentally Shoots Himself: ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
Police Transfers: ਵੱਡਾ ਫੇਰਬਦਲ, ਪੁਲਿਸ ਵਿਭਾਗ 'ਚ ਮੱਚੀ ਹਲਚਲ; ਜਾਣੋ ਇਨ੍ਹਾਂ ਜ਼ਿਲ੍ਹਿਆਂ ਦੇ SSP ਅਚਾਨਕ ਕਿਉਂ ਬਦਲੇ ਗਏ...?
ਵੱਡਾ ਫੇਰਬਦਲ, ਪੁਲਿਸ ਵਿਭਾਗ 'ਚ ਮੱਚੀ ਹਲਚਲ; ਜਾਣੋ ਇਨ੍ਹਾਂ ਜ਼ਿਲ੍ਹਿਆਂ ਦੇ SSP ਅਚਾਨਕ ਕਿਉਂ ਬਦਲੇ ਗਏ...?
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Man Accidentally Shoots Himself: ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
ਰੀਲ ਬਣਾਉਣ ਦੇ ਚੱਕਰ 'ਚ ਦਰਦਨਾਕ ਮੌਤ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ; ਬੋਲਿਆ- ਵੀਡੀਓ ਬਣਾਓ: ਫਿਰ ਦਿਲ ਨੂੰ ਵਿੰਨ੍ਹ... 
Social Media Influencer Attack: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
1.5 ਲੱਖ ਦੇ ਬਜਟ 'ਚ ਲੱਭ ਰਹੇ ਹੋ ਸ਼ਾਨਦਾਰ ਬਾਈਕ? ਤਾਂ ਇਹ ਆਪਸ਼ਨਸ ਤੁਹਾਡੇ ਲਈ ਰਹਿਣਗੇ ਸ਼ਾਨਦਾਰ
1.5 ਲੱਖ ਦੇ ਬਜਟ 'ਚ ਲੱਭ ਰਹੇ ਹੋ ਸ਼ਾਨਦਾਰ ਬਾਈਕ? ਤਾਂ ਇਹ ਆਪਸ਼ਨਸ ਤੁਹਾਡੇ ਲਈ ਰਹਿਣਗੇ ਸ਼ਾਨਦਾਰ
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Embed widget