ਪੜਚੋਲ ਕਰੋ

ਦਿੱਲੀ ਦੀ ਵਿਗੜਨ ਲੱਗੀ ਆਬੋ-ਹਵਾ, ਕੇਜਰੀਵਾਲ ਫਿਕਰਮੰਦ

ਦੀਵਾਲੀ ਤੋਂ ਪਹਿਲਾਂ ਦਿੱਲੀ ‘ਚ ਪ੍ਰਦੂਸ਼ਣ ਵਧਣ ਦੇ ਆਸਾਰ ਹਨ। ਹਵਾ ਦੀ ਗੁਣਵਤਾ ਦੇ ਪੱਧਰ ‘ਚ ਗਿਰਾਵਟ ਆਈ ਹੈ। ਪਿਛਲੇ ਦੋ ਦਿਨਾਂ ਤੋਂ ਪਾਰਟੀਕੁਲੇਟ ਮੈਟਰ (ਪੀਐਮ) 2.5 ਤੇ ਪਐਮ 10 ਦਾ ਪੱਧਰ ਲਗਾਤਾਰ ਵਧਣ ਲੱਗਿਆ ਹੈ।

ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਦਿੱਲੀ ‘ਚ ਪ੍ਰਦੂਸ਼ਣ ਵਧਣ ਦੇ ਆਸਾਰ ਹਨ। ਹਵਾ ਦੀ ਗੁਣਵਤਾ ਦੇ ਪੱਧਰ ‘ਚ ਗਿਰਾਵਟ ਆਈ ਹੈ। ਪਿਛਲੇ ਦੋ ਦਿਨਾਂ ਤੋਂ ਪਾਰਟੀਕੁਲੇਟ ਮੈਟਰ (ਪੀਐਮ) 2.5 ਤੇ ਪਐਮ 10 ਦਾ ਪੱਧਰ ਲਗਾਤਾਰ ਵਧਣ ਲੱਗਿਆ ਹੈ। ਹਾਲਾਤ ਇਹ ਹਨ ਕਿ ਇਸ ਸਮੇਂ ਦਿੱਲੀ ਦੇ ਜ਼ਿਆਦਾਤਕ ਇਲਾਕਿਆਂ ‘ਚ ਪੀਐਮ 2.5 ਦੇ ਪੱਧਰ 150 ਦੇ ਅੰਕੜੇ ਤੋਂ ਪਾਰ ਪਹੁੰਚ ਗਿਆ ਹੈ। ਸਵੇਰ ਦੇ ਸਮੇਂ ਦਿੱਲੀ ਦੇ ਲੋਧੀ ਰੋਡ ‘ਤੇ ਪੀਐਮ 2.5 ਪੱਧਰ 192 ਤੇ ਪੀਐਮ 10 ਦਾ ਲੇਵਲ 202 ਤੋਂ ਪਾਰ ਪਹੁੰਚ ਗਿਆ ਸੀ। ਉਧਰ ਦਿੱਲੀ ਦੇ ਆਨੰਦ ਵਿਹਾਰ ਇਲਾਕੇ ‘ਚ ਸਥਿਤੀ ਸਭ ਤੋਂ ਜ਼ਿਆਦਾ ਖ਼ਤਰਨਾਕ ਹੈ। ਇੱਥੇ ਪੀਐਮ 2.5 ਦਾ ਪੱਧਰ 220 ਤਕ ਪਹੁੰਚ ਚੁੱਕਿਆ ਹੈ। ਦਿੱਲੀ ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਮਾਨਸੂਨ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹਵਾ ਚੱਲਣ ਦੀ ਦਿਸ਼ਾ ‘ਚ ਬਦਲਾਅ ਆਇਆ ਹੈ। ਇਸ ਕਰਕੇ ਹਵਾ ਦੀ ਗੁਣਵਤਾ ‘ਤੇ ਅਸਰ ਵੇਖਣ ਨੂੰ ਮਿਲ ਸਕਦਾ ਹੈ। ਵਿੰਡ ਸਪੀਡ ਦਾ ਵੀ ਅਸਰ ਇਸ ‘ਤੇ ਪੈ ਰਿਹਾ ਹੈ। ਅਗਲੇ ਕੁਝ ਦਿਨਾਂ ਤਕ ਹਵਾ ਦੀ ਸਪੀਡ ਘੱਟ ਰਹਿਣ ਵਾਲੀ ਹੈ ਜਿਸ ਨਾਲ ਪ੍ਰਦੂਸ਼ਣ ‘ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ-ਪੰਜਾਬ ‘ਚ ਪਰਾਲੀ ਸੜਨ ‘ਤੇ ਇੱਕ ਵਾਰ ਫੇਰ ਚਿੰਤਾ ਜ਼ਾਹਿਰ ਕੀਤਾ ਹੈ। ਦਿੱਲੀ ‘ਚ ਵਧ ਰਹੇ ਪ੍ਰਦੂਸ਼ਣ ਦਾ ਕਾਰਨ ਹਰਿਆਣਾ-ਪੰਜਾਬ ਨੂੰ ਠਹਿਰਾਇਆ ਜਾ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Raghav Chadha: ਰਾਘਵ ਚੱਢਾ ਬਣਾਉਣਗੇ ਨਵੀਂ ਪਾਰਟੀ? ਸੋਸ਼ਲ ਮੀਡੀਆ ਪੋਸਟ ਨੇ ਸਿਆਸਤ 'ਚ ਮਚਾਈ ਹਲਚਲ ਆਗੂ ਨੇ ਖੁਦ ਦਿੱਤਾ ਆਹ ਸੰਕੇਤ...
ਰਾਘਵ ਚੱਢਾ ਬਣਾਉਣਗੇ ਨਵੀਂ ਪਾਰਟੀ? ਸੋਸ਼ਲ ਮੀਡੀਆ ਪੋਸਟ ਨੇ ਸਿਆਸਤ 'ਚ ਮਚਾਈ ਹਲਚਲ ਆਗੂ ਨੇ ਖੁਦ ਦਿੱਤਾ ਆਹ ਸੰਕੇਤ...
Congress Leader: ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
Transfers News: ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IAS ਅਧਿਕਾਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ: CMO ਵਧੀਕ ਪ੍ਰਮੁੱਖ ਸਕੱਤਰ ਦੀ ਹੋਈ ਛੁੱਟੀ, ਜਾਣੋ ਕਿੱਥੇ ਬਦਲੇ DC ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IAS ਅਧਿਕਾਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ: CMO ਵਧੀਕ ਪ੍ਰਮੁੱਖ ਸਕੱਤਰ ਦੀ ਹੋਈ ਛੁੱਟੀ, ਜਾਣੋ ਕਿੱਥੇ ਬਦਲੇ DC ...
ਇਨਸਾਨੀਅਤ ਸ਼ਰਮਸਾਰ !  ਕੈਫੇ 'ਚ ਇੱਕ ਨਾਬਾਲਗ ਵਿਦਿਆਰਥਣ ਨਾਲ 7 ਲੋਕਾਂ ਨੇ ਕੀਤਾ ਗੈਂਗਰੇਪ , ਵੀਡੀਓ ਬਣਾ ਕੇ ਕੀਤਾ ਬਲੈਕਮੇਲ 
ਇਨਸਾਨੀਅਤ ਸ਼ਰਮਸਾਰ !  ਕੈਫੇ 'ਚ ਇੱਕ ਨਾਬਾਲਗ ਵਿਦਿਆਰਥਣ ਨਾਲ 7 ਲੋਕਾਂ ਨੇ ਕੀਤਾ ਗੈਂਗਰੇਪ , ਵੀਡੀਓ ਬਣਾ ਕੇ ਕੀਤਾ ਬਲੈਕਮੇਲ 

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Israel Resume War on Iran: ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
ਮੁੜ ਤੋਂ ਸ਼ੂਰੁ ਹੋਈ ਜੰਗ, ਇਜ਼ਰਾਈਲ ਨੇ ਕੀਤੇ ਹਵਾਈ ਹਮਲੇ; 254 ਲੋਕਾਂ ਦੀ ਮੌਤ: ਹੋਰਮੁਜ਼ ਸਟ੍ਰੇਟ ਦੁਬਾਰਾ ਬੰਦ: ਚਿੰਤਾ ਦਾ ਮਾਹੌਲ...
ਖੁਸ਼ਖਬਰੀ! 4,317 ਕਰੋੜ ਰੁਪਏ ਵਧੀ ਸਬਸਿਡੀ, ਕਿਸਾਨਾਂ ਲਈ ਵੱਡਾ ਐਲਾਨ
ਖੁਸ਼ਖਬਰੀ! 4,317 ਕਰੋੜ ਰੁਪਏ ਵਧੀ ਸਬਸਿਡੀ, ਕਿਸਾਨਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
Gold Silver Price Today: ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੇ ਧੜੰਮ ਡਿੱਗੇ ਰੇਟ; ਜੰਗਬੰਦੀ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਸੋਨਾਂ ਹੋਇਆ ਇੰਨਾ ਸਸਤਾ?
ਗਾਹਕਾਂ ਲਈ ਖੁਸ਼ਖਬਰੀ, ਸੋਨੇ-ਚਾਂਦੀ ਦੇ ਧੜੰਮ ਡਿੱਗੇ ਰੇਟ; ਜੰਗਬੰਦੀ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਸੋਨਾਂ ਹੋਇਆ ਇੰਨਾ ਸਸਤਾ?
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' MLA ਨੂੰ ਬਠਿੰਡਾ ਜੇਲ੍ਹ 'ਚ ਕੀਤਾ ਗਿਆ ਸ਼ਿਫਟ, ਪਰਿਵਾਰ ਬੋਲਿਆ- ਪੁਲਿਸ ਕਰ ਰਹੀ ਪਰੇਸ਼ਾਨ...
ਪੰਜਾਬ ਤੋਂ ਵੱਡੀ ਖਬਰ, 'ਆਪ' MLA ਨੂੰ ਬਠਿੰਡਾ ਜੇਲ੍ਹ 'ਚ ਕੀਤਾ ਗਿਆ ਸ਼ਿਫਟ, ਪਰਿਵਾਰ ਬੋਲਿਆ- ਪੁਲਿਸ ਕਰ ਰਹੀ ਪਰੇਸ਼ਾਨ...
ਪੰਜਾਬ 'ਚ PSPCL 'ਚ 2 ਕਰੋੜ ਦਾ ਘਪਲਾ, ਜਾਂਚ 'ਚ ਹੋਇਆ ਵੱਡਾ ਖੁਲਾਸਾ; JE ਦੇ ਖਿਲਾਫ ਕੇਸ ਦਰਜ
ਪੰਜਾਬ 'ਚ PSPCL 'ਚ 2 ਕਰੋੜ ਦਾ ਘਪਲਾ, ਜਾਂਚ 'ਚ ਹੋਇਆ ਵੱਡਾ ਖੁਲਾਸਾ; JE ਦੇ ਖਿਲਾਫ ਕੇਸ ਦਰਜ
Congress Leader: ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
ਵੱਡੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ; ਸੋਚੀ-ਸਮਝੀ ਸਾਜ਼ਿਸ਼ ਹੋਣ ਦਾ ਖ਼ਦਸ਼ਾ...
Zodiac Sign: ਇਨ੍ਹਾਂ 3 ਰਾਸ਼ੀ ਵਾਲਿਆਂ ਲਈ ਅਪ੍ਰੈਲ ਮਹੀਨਾਂ ਖਾਸ, ਕਾਰੋਬਾਰ-ਨਿਵੇਸ਼ 'ਚ ਲਾਭ ਅਤੇ ਨੌਕਰੀ 'ਚ ਤਰੱਕੀ ਦੇ ਖੁੱਲ੍ਹਣਗੇ ਦਰਵਾਜ਼ੇ; ਜਾਣੋ ਕੌਣ ਖੁਸ਼ਕਿਸਮਤ?
ਇਨ੍ਹਾਂ 3 ਰਾਸ਼ੀ ਵਾਲਿਆਂ ਲਈ ਅਪ੍ਰੈਲ ਮਹੀਨਾਂ ਖਾਸ, ਕਾਰੋਬਾਰ-ਨਿਵੇਸ਼ 'ਚ ਲਾਭ ਅਤੇ ਨੌਕਰੀ 'ਚ ਤਰੱਕੀ ਦੇ ਖੁੱਲ੍ਹਣਗੇ ਦਰਵਾਜ਼ੇ; ਜਾਣੋ ਕੌਣ ਖੁਸ਼ਕਿਸਮਤ?
Embed widget