ਪੜਚੋਲ ਕਰੋ

ਨੋਟਬੰਦੀ ‘ਤੇ ਰਾਹੁਲ ਗਾਂਧੀ ਕਰਨਗੇ ਨਰੇਂਦਰ ਮੋਦੀ ਖ਼ਿਲਾਫ਼ ਵੱਡਾ ਧਮਾਕਾ

ਨਵੀਂ ਦਿੱਲੀ: ਨੋਟਬੰਦੀ ਨੂੰ 8 ਨਵੰਬਰ ਨੂੰ ਪੂਰੇ ਦੋ ਸਾਲ ਪੂਰੇ ਹੋ ਗਏ। ਜਿਸ ਮੌਕੇ ਭਾਜਪਾ ਅਤੇ ਕਾਂਗਰਸ ਨੂੰ ਇੱਕ ਵਾਰ ਫੇਰ ਇੱਕ-ਦੂਜੇ ਦੀ ਕਮੀਆਂ ਦੱਸਣ ਦਾ ਮੌਕਾ ਮਿਲ ਗਿਆ। ਇਸ ਦੇ ਨਾਲ ਹੀ ਅੱਜ ਕਾਂਗਰਸ ਦੇਸ਼ ‘ਚ ਪ੍ਰਦਰਸ਼ਨ ਵੀ ਕਰੇਗੀ। ਦਿੱਲੀ ‘ਚ ਕਾਂਗਰਸ ਪ੍ਰਧਾਨ ਖੁਦ ਪ੍ਰਦਰਸ਼ਨ ਦੀ ਅਗਵਾਈ ਕਰ ਸਕਦੇ ਹਨ। ਵਿਰੋਧ ਪ੍ਰਦਰਸ਼ਨ ਭਾਰਤੀ ਰਿਜ਼ਰਵ ਬੈਂਕ ਦੇ ਬਾਹਰ ਕੀਤਾ ਜਾਵੇਗਾ। ਕੱਲ੍ਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਬੇਰਹਿਮ ਸਾਜ਼ਿਸ਼ ਅਤੇ ਘੋਟਾਲਾ ਕਿਹਾ ਸੀ। ਉਨ੍ਹਾਂ ਨੇ ਟਵੀਟ ਕਰ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਸਰਕਾਰ ਦੇ ਇਸ ਕਦਮ ਦੇ ਨਾਲ 15 ਲੱਖ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਅਤੇ ਜੀਡੀਪੀ ਨੂੰ ਵੀ ਝਟਕਾ ਲੱਗਿਆ ਸੀ। ਇਸ ਮਾਮਲੇ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕ ਹਾਲਾਤ ਦੀ ‘ਤਬਾਹੀ’ ਵਾਲੇ ਇਸ ਕਦਮ ਦਾ ਅਸਰ ਹੁਣ ਸਾਫ ਹੋ ਚੁੱਕੀਆ ਹੈ ਅਤੇ ਇਸੇ ਦੇ ਨਕਾਰਾਤਮਕ ਅਸਰ ਹੋ ਡੂੰਘੇ ਹੁੰਦੇ ਜਾ ਰਹੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
Delhi Weather Today :  ਭਿਆਨਕ ਗਰਮੀ ਤੋਂ ਰਾਹਤ ! ਦੁਪਹਿਰ ਨੂੰ ਅਸਮਾਨ 'ਚ ਛਾਇਆ ਕਾਲਾ ਹਨੇਰਾ, ਮੀਂਹ ਨਾਲ ਹੋਈ ਗੜੇਮਾਰੀ 
AAP Leader Arrested: ਸਿਆਸੀ ਜਗਤ ਤੋਂ ਵੱਡੀ ਖਬਰ, ਪੁਲਿਸ ਨੇ 'ਆਪ' ਆਗੂ ਨੂੰ ਕੀਤਾ ਗ੍ਰਿਫਤਾਰ; ਜਾਣੋ ਪੂਰਾ ਮਾਮਲਾ....
ਸਿਆਸੀ ਜਗਤ ਤੋਂ ਵੱਡੀ ਖਬਰ, ਪੁਲਿਸ ਨੇ 'ਆਪ' ਆਗੂ ਨੂੰ ਕੀਤਾ ਗ੍ਰਿਫਤਾਰ; ਜਾਣੋ ਪੂਰਾ ਮਾਮਲਾ....
Australia Deports Indians: ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
Horrible Accident: ਭਿਆਨਕ ਹਾਦਸਾ, ਵੈਸ਼ਨੋ ਦੇਵੀ ਤੋਂ ਆ ਰਹੇ ਲੋਕਾਂ ਦੀ ਦਰਦਨਾਕ ਮੌਤ; CNG ਕਾਰ ਨੂੰ ਲੱਗੀ ਅੱਗ-ਮੱਚਿਆ ਭਾਂਬੜ, ਪੈ ਗਿਆ ਚੀਕ-ਚਿਹਾੜਾ: 5 ਦੀ ਮੌਤ...
ਭਿਆਨਕ ਹਾਦਸਾ, ਵੈਸ਼ਨੋ ਦੇਵੀ ਤੋਂ ਆ ਰਹੇ ਲੋਕਾਂ ਦੀ ਦਰਦਨਾਕ ਮੌਤ; CNG ਕਾਰ ਨੂੰ ਲੱਗੀ ਅੱਗ-ਮੱਚਿਆ ਭਾਂਬੜ, ਪੈ ਗਿਆ ਚੀਕ-ਚਿਹਾੜਾ: 5 ਦੀ ਮੌਤ...

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਟੀਮ ਦੇ 'ਕਪਤਾਨ' 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖਤਰਾ? ਜਾਣੋ ਮਾਮਲਾ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਟੀਮ ਦੇ 'ਕਪਤਾਨ' 'ਤੇ ਮੰਡਰਾ ਰਿਹਾ ਗ੍ਰਿਫ਼ਤਾਰੀ ਦਾ ਖਤਰਾ? ਜਾਣੋ ਮਾਮਲਾ...
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਭਰੀ ਜਵਾਨੀ 'ਚ ਮੌਤ; ਭਿਆਨਕ ਸੜਕ ਹਾਦਸੇ 'ਚ ਗਈ ਜਾਨ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਭਰੀ ਜਵਾਨੀ 'ਚ ਮੌਤ; ਭਿਆਨਕ ਸੜਕ ਹਾਦਸੇ 'ਚ ਗਈ ਜਾਨ...
Punjab News: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਅਚਾਨਕ ਕੀਤੇ ਗਏ ਤਬਾਦਲੇ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਅਚਾਨਕ ਕੀਤੇ ਗਏ ਤਬਾਦਲੇ; ਲਿਸਟ 'ਚ ਇਹ ਨਾਮ ਸ਼ਾਮਲ...
Australia Deports Indians: ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਭਾਰਤੀਆਂ ਦੀ ਫਲਾਈਟ ਦਿੱਲੀ ਪਹੁੰਚੀ, ਪੰਜਾਬ ਸਰਕਾਰ ਨੇ ਵਾਹਨਾਂ ਦਾ ਕੀਤਾ ਪ੍ਰਬੰਧ; ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਲਿਸਟ 'ਚ ਸ਼ਾਮਲ...
Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਨੇ ਲਿਆ ਸਖ਼ਤ ਫ਼ੈਸਲਾ, ਇਸ ਕੰਮ ਦੀ ਬਿਲਕੁਲ ਨਹੀਂ ਇਜਾਜ਼ਤ; ਦਿਓ ਧਿਆਨ...
UGC NET ਦੀ ਰਜਿਸਟ੍ਰੇਸ਼ਨ ਸ਼ੁਰੂ, ਇੰਨੀ ਤਰੀਕ ਤੱਕ ਕਰ ਸਕਦੇ ਅਪਲਾਈ
UGC NET ਦੀ ਰਜਿਸਟ੍ਰੇਸ਼ਨ ਸ਼ੁਰੂ, ਇੰਨੀ ਤਰੀਕ ਤੱਕ ਕਰ ਸਕਦੇ ਅਪਲਾਈ
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
 Punjab News : ਜਵੈਲਰ ਨਾਲ 35 ਲੱਖ ਰੁਪਏ ਦੀ ਧੋਖਾਧੜੀ , ਜੋੜੇ ਨੇ ਬਣਵਾਏ ਗਹਿਣੇ , ਬਾਅਦ 'ਚ ਪੈਸੇ ਦੇਣ ਤੋਂ ਮੁਕਰੇ 
Punjab News: ਪੰਜਾਬ 'ਚ ਵੱਡੀ ਵਾਰਦਾਤ, ਕਲੱਬ ਨੇੜੇ ਸ਼ਰੇਆਮ ਵੱਢਿਆ ਨੌਜਵਾਨ; ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰ ਸਵਾਰਾਂ ਨੇ ਘੇਰਿਆ ਨੌਜਵਾਨ: ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਕਲੱਬ ਨੇੜੇ ਸ਼ਰੇਆਮ ਵੱਢਿਆ ਨੌਜਵਾਨ; ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰ ਸਵਾਰਾਂ ਨੇ ਘੇਰਿਆ ਨੌਜਵਾਨ: ਫਿਰ...
Embed widget